ਹੈਰੀਟ ਤੁਬਮਨ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਗ਼ੁਲਾਮ ਖ਼ਾਨਦਾਨ using HotCat |
ਛੋNo edit summary |
||
ਲਾਈਨ 13:
'''ਹੈਰੀਟ ਤੁਬਮੈਨ''' (ਜਨਮ ਅਰਮਿੰਟਾ ਰੋਸ; ਸੀ. 1822 -
ਡੌਰਚੇਸਟਰ ਕਾਉਂਟੀ, ਮੈਰੀਲੈਂਡ ਵਿੱਚ ਇੱਕ ਗੁਲਾਮ ਵਜੋਂ ਜਨਮ ਹੋਈ, ਤੁਬਮਨ ਨੂੰ ਇੱਕ ਬੱਚੇ ਦੇ ਰੂਪ ਵਿੱਚ ਉਸ ਦੇ ਵੱਖ-ਵੱਖ ਮਾਸਟਰਾਂ ਦੁਆਰਾ ਕੁੱਟਿਆ ਗਿਆ। ਜ਼ਿੰਦਗੀ ਦੇ ਮੁੱਢਲੇ ਸਮੇਂ 'ਚ, ਉਸ ਦੇ ਸਿਰ 'ਚ ਇੱਕ ਗੰਭੀਰ ਸੱਟ ਵੱਜੀ ਜਦੋਂ ਮਾਲਿਕ ਕਿਸੇ ਇੱਕ ਗੁਲਾਮ ਨੌਕਰ ਨੂੰ ਮਾਰਨ ਦੇ ਇਰਾਦੇ ਨਾਲ ਭਾਰੀ ਧਾਤ ਜ਼ੋਰ ਨਾਲ ਮਾਰਨੀ ਚਾਹੀ, ਪਰ ਉਹ ਧਾਤ ਉਸ ਨੌਕਰ ਦੀ ਬਜਾਏ ਤੁਬਮਨ ਨੂੰ ਜਾ ਵੱਜੀ। ਸੱਟ ਵੱਜਣ ਕਾਰਨ ਉਸ ਨੂੰ ਚੱਕਰ ਆਉਣੇ, ਦਰਦ ਹੋਣਾ ਅਤੇ ਬਹੁਤ ਅਧਿਕ ਮਾਤਰਾ 'ਚ ਨੀਂਦ ਆਉਣਾ (ਹਾਈਪਰਸੋਮਨੀਆ), ਜੋ ਉਸ ਦੀ ਪੂਰੀ ਜ਼ਿੰਦਗੀ ਵਿੱਚ ਇਸੇ ਤਰ੍ਹਾਂ ਚੱਲਦਾ ਰਿਹਾ। ਇਸ ਗੰਭੀਰ ਸੱਟ ਦੇ ਲੱਗਣ ਤੋਂ ਬਾਅਦ, ਟਿਯੂਬਮਨ ਨੇ ਅਜੀਬ ਦਿੱਖਾਂ ਅਤੇ ਕਈ ਤਰ੍ਸੁਹਾਂ ਦੇ ਸੁਪਨਿਆਂ ਦਾ ਅਨੁਭਵ ਕਰਨਾ ਸ਼ੁਰੂ ਕੀਤਾ, ਜਿਸ ਨੂੰ ਉਸ ਨੇ ਪਰਮਾਤਮਾ ਦੁਆਰਾ ਦਿੱਤੀਆਂ ਨਸੀਹਤਾਂ ਮੰਨਿਆ। ਇਨ੍ਹਾਂ ਤਜ਼ਰਬਿਆਂ ਨੇ, ਉਸ ਦੀ [[ਮੈਥੋਡਿਜ਼ਮ|ਮੈਥੋਡਿਸਟ]] ਨਾਲ ਮਿਲ ਕੇ, ਉਸ ਨੂੰ ਧਾਰਮਿਕ ਸ਼ਰਧਾਵਾਨ ਬਣਨ ਦੀ ਅਗਵਾਈ ਕਰਨ 'ਚ ਮਦਦ ਕੀਤੀ।
|