ਵਿਨੀਪੈਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
Added Photo #WPWPCA
ਲਾਈਨ 153:
|footnotes =
}}
[[ਤਸਵੀਰ:Esplanade Riel Pedestrian Bridge- Winnipeg- Manitoba-20060627.jpg|thumb|ਵਿਨੀਪੈਗ]]
 
'''ਵਿਨੀਪੈਗ''' {{IPAc-en|audio=Winnipeg.ogg|ˈ|w|ɪ|n|ɪ|p|ɛ|ɡ}} [[ਮਾਨੀਟੋਬਾ]], [[ਕੈਨੇਡਾ]] ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜਿਹਦੇ ਮਹਾਂਨਗਰੀ ਇਲਾਕੇ ਦੀ ਅਬਾਦੀ ਕੈਨੇਡਾ ਦੀ 2011 ਮਰਦਮਸ਼ੁਮਾਰੀ ਵਿੱਚ 730,018 ਸੀ। ਇਹ [[ਉੱਤਰੀ ਅਮਰੀਕਾ]] ਦੇ [[ਅਕਸ਼ਾਂਸ਼|ਅਕਸ਼ਾਂਸ਼ੀ]] ਮੱਧ ਵਿੱਚ ਰੈੱਡ ਦਰਿਆ ਅਤੇ ਐਸੀਨੀਬੋਆਨ ਦਰਿਆ ਦੇ ਸੰਗਮ ਉੱਤੇ ਪੈਂਦਾ ਹੈ। ਇਹ ਕੈਨੇਡੀਆਈ ਪ੍ਰੇਰੀਆਂ ਦੇ ਪੂਰਬੀ ਕੋਨੇ ਉੱਤੇ ਪੈਂਦਾ ਹੈ।