ਰਾਹਤ ਇੰਦੌਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 3:
| image = Rahat_Indori.jpg
| birth_name = ਰਾਹਤ
| birth_date = {{birth date and age|df=y|1950|01|01}}
| birth_place = [[ਇੰਦੌਰ]], [[ਮੱਧ ਪ੍ਰਦੇਸ਼]], [[ਭਾਰਤ]]
| death_date = {{11|08|2020death date and age|2020|8|11|1950|01|01|df=yes}}
| death_place = [[ਇੰਦੌਰ, ਮੱਧ ਪ੍ਰਦੇਸ਼]], ਭਾਰਤ
| occupation = [[ਉਰਦੂ ਸ਼ਾਇਰ]], [[ਗੀਤਕਾਰ]]
ਲਾਈਨ 26:
| portaldisp =
}}
'''ਰਾਹਤ ਇੰਦੋਰੀ''' ({{lang-ur|{{Nastaliq| ڈاکٹر راحت اندوری }}}}) ([[ਹਿੰਦੀ]]: डॉ. राहत इन्दोरी ) (ਜਨਮ 1 ਜਨਵਰੀ 1950 - 11 ਅਗਸਤ 2020) ਇੱਕ ਭਾਰਤੀ [[ਉਰਦੂ]] ਕਵੀ ਅਤੇ [[ਬਾਲੀਵੁੱਡ]] ਗੀਤਕਾਰ ਹੈ।<ref>{{cite web|url=http://indiatoday.intoday.in/site/Story/15218/LATEST%20HEADLINES/MP%27s+Bollywood+connection+grows+behind+the+camera.html|title=MP's Bollywood connection grows behind the camera|date=September 12, 2008|publisher=''India Today''}}</ref> ਇਸ ਤੋਂ ਪਹਿਲਾਂ ਉਹ [[ਇੰਦੌਰ ਯੂਨੀਵਰਸਿਟੀ]] ਵਿੱਚ [[ਉਰਦੂ ਸਾਹਿਤ]] ਦਾ ਅਧਿਆਪਕ ਸੀ।
 
==ਮੁੱਢਲਾ ਜੀਵਨ==
 
ਰਾਹਤ ਦਾ ਜਨਮ ਇੰਦੌਰ ਵਿੱਚ 1 ਜਨਵਰੀ 1950 ਵਿੱਚ ਕੱਪੜਾ ਮਿਲ ਦੇ ਕਰਮਚਾਰੀ ਰਫਤੁੱਲਾਹ ਕੁਰੈਸ਼ੀ ਅਤੇ ਮਕਬੂਲ ਉਨ ਨਿਸ਼ਾ ਬੇਗਮ ਦੇ ਘਰ ਹੋਇਆ। ਉਹ ਉਨ੍ਹਾਂ ਦੀ ਚੌਥੀ ਔਲਾਦ ਹੈ। ਉਨ੍ਹਾਂ ਦੀ ਮੁੱਢਲੀ ਸਿੱਖਿਆ ਨੂਤਨ ਸਕੂਲ ਇੰਦੌਰ ਵਿੱਚ ਹੋਈ। ਉਨ੍ਹਾਂ ਨੇ ਇਸਲਾਮੀਆ ਕਰੀਮਿਆ ਕਾਲਜ ਇੰਦੌਰ ਤੋਂ 1973 ਵਿੱਚ ਆਪਣੀ ਬੀਏ ਕੀਤੀ<ref>http://www.ikcollegeindore.org/aboutus.html</ref> ਅਤੇ 1975 ਵਿੱਚ ਬਰਕਤਉੱਲਾਹ ਯੂਨੀਵਰਸਿਟੀ, ਭੋਪਾਲ ਤੋਂ ਉਰਦੂ ਸਾਹਿਤ ਵਿੱਚ ਐਮ ਏ ਕੀਤੀ।<ref>[http://www.bubhopal.nic.in/ Barkatullah University Bhopal]</ref> ਇਸਦੇ ਬਾਅਦ 1985 ਵਿੱਚ ਮੱਧ ਪ੍ਰਦੇਸ਼ ਦੇ [[ਮੱਧ ਪ੍ਰਦੇਸ਼]] ਭੋਜ ਅਜ਼ਾਦ [[ਯੂਨੀਵਰਸਿਟੀ]] ਤੋਂ [[ਉਰਦੂ]] [[ਸਾਹਿਤ]] ਵਿੱਚ ਪੀਐਚ ਡੀ ਕੀਤੀ। ਰਾਹਤ ਇੰਦੌਰੀ ਨੇ ਆਈ ਕੇ ਕਾਲਜ , [[ਇੰਦੌਰ]] ਵਿਚ [[ਉਰਦੂ ਸਾਹਿਤ]] ਦੇ [ਅਧਿਆਪਕ]] ਵਜੋਂ ਵੀ ਸੇਵਾ ਨਿਭਾਈ । <ref>https://rekhta.org/poets/rahat-indori/profile</ref>