ਵਾਹਗਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਵਾਘਾ=ਵਾਹਘਾ
ਲਾਈਨ 62:
| footnotes =
}}
'''ਵਾਘਾਵਾਹਘਾ''' ([[ਅਂਗ੍ਰੇਜੀ]]: Wagah, [[ਹਿੰਦੀ]]: वाघा, [[ਉਰਦੂ]]: واگها) ਹੀ ਭਾਰਤ ਅਤੇ ਪਾਕਿਸਤਾਨ ਦੇ [[ਅਮ੍ਰਿਤਸਰ]], [[ਭਾਰਤ]] ਅਤੇ [[ਲਾਹੌਰ]], [[ਪਾਕਿਸਤਾਨ]] ਦੇ ਵਿੱਚਕਾਰ ਸਰਹੱਦ ਕਰੌਸਿੰਗ, ਮਾਲ ਆਵਾਜਾਈ ਟਰਮੀਨਲ ਅਤੇ ਰੇਲਵੇ ਸਟੇਸ਼ਨ ਦੇ ਨੇੜੇ ਸਥਿਤ ਇਕ ਪਿੰਡ ਹੈ<ref name="bbc">{{cite news |title= Mixed feelings on India-Pakistan border |url = http://news.bbc.co.uk/2/hi/south_asia/6945626.stm |work= [[BBC News]] |date= 14 August 2007 }}</ref> ਅਤੇ ਇਹ ਅੰਮ੍ਰਿਤਸਰ, ਪੰਜਾਬ, ਭਾਰਤ ਅਤੇ ਲਾਹੌਰ, ਪੰਜਾਬ, ਪਾਕਿਸਤਾਨ ਦੇ ਸ਼ਹਿਰਾਂ ਦੇ ਵਿਚਕਾਰ ਜਰਨੈਲੀ ਸੜਕ ਤੇ ਪੈਂਦਾ ਹੈ।
ਸਰਹੱਦ ਲਾਹੌਰ ਤੋਂ 24 ਕਿਲੋਮੀਟਰ (15 ਮੀਲ) ਅਤੇ ਅੰਮ੍ਰਿਤਸਰ ਤੋਂ 32 ਕਿਲੋਮੀਟਰ (20 ਮੀਲ) ਦੂਰ ਹੈ। ਸਰਹੱਦੀ ਪਿੰਡ ਅਟਾਰੀ ਇਥੋਂ 3 ਕਿਲੋਮੀਟਰ (1.9 ਮੀਲ) ਦੂਰ ਹੈ।