ਕੁੰਤਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 1:
 
'''ਆਚਾਰੀਆ ਕੁੰਤਕ''' ਭਾਰਤੀ ਕਾਵਿ ਸ਼ਾਸਤਰ ਦਾ ਸਥਾਪਤ ਵਿਦਵਾਨ ਸੀ। ਉਹ ਕਸ਼ਮੀਰ ਦਾ ਵਸਨੀਕ ਸੀ ਵਕੋ੍ਕਤੀ ਜੀਵਿਤ ਉਸਦਾ ਪ੍ਸਿੱਧ ਗ੍ੰਥ ਹੈ। ਉਸਦੇ ਇਸ ਗ੍ੰਥ ਨਾਲ ਭਾਰਤੀ ਕਾਵਿ ਸ਼ਾਸਤਰ ਪਰੰਪਰਾ ਅੰਦਰ ਇੱਕ ਨਵੀਂ ਸੰਪ੍ਦਾ ਵਕੋ੍ਕਤੀ, ਦੀ ਸਥਾਪਨਾ ਹੋਈ ਸੀ। ਵਿਦਵਾਨਾਂ ਦਾ ਮੰਨਣਾ ਹੈ ਕਿ ਵਕੋ੍ਕਤੀ ਦੀ ਮੂਲ ਕਲਪਨਾ ਤਾਂ ਭਾਮਹ ਨੇ ਕੀਤੀ ਸੀ ਪਰ ਇਸ ਦਾ ਵਿਕਾਸ ਕੁੰਤਕ ਨੇ ਇਸ ਗ੍ੰਥ ਵਿੱਚ ਕੀਤਾ ਸੀ।<ref>{{Cite book|title=ਵਕੋ੍ਕਤੀ ਜੀਵਿਤ ਕੁੰਤਕ|last=ਕੌਰ|first=ਡਾਂ.ਰਵਿੰਦਰ|publisher=ਪੈਲਟੀਨਮ ਕੰਪਿਊਟਰਜ਼,ਪਟਿਆਲਾ|year=2011|isbn=81-302-0272-ਰਫਛਫਛਘਛ
7|location=ਪਟਿਆਲਾ|pages=3|quote=|via=}}</ref>
 
'''ਕੁੰਤਕ''', ਕਾਵਿ-ਸ਼ਾਸਤਰ ਦੇ ਇੱਕ ਮੌਲਕ ਵਿਦਵਾਨ ਸਨ। ਇਹ ਅਭਿਧਾਵਾਦੀ ਆਚਾਰੀਆ ਸਨ ਜਿਹਨਾਂ ਦੀ ਨਜ਼ਰ ਵਿੱਚ ਅਭਿਧਾ ਸ਼ਕਤੀ ਹੀ ਕਵੀ ਦੇ ਇੱਛਿਤ ਮਤਲਬ ਦੇ ਪ੍ਰਗਟਾ ਲਈ ਪੂਰੀ ਤਰ੍ਹਾਂ ਸਮਰਥ ਹੁੰਦੀ ਹੈ। ਉਹ ਕਸ਼ਮੀਰ ਦੇ ਸਨ ਪਰ ਉਹਨਾਂ ਦਾ ਕਾਲ ਨਿਸ਼ਚਿਤ ਤੌਰ 'ਤੇ ਗਿਆਤ ਨਹੀਂ। ਉਹਨਾਂ ਦੀ ਇੱਕਮਾਤਰ ਰਚਨਾ [[ਵਕਰੋਕਤੀਜੀਵਿਤ]] ਹੈ ਜੋ ਅਧੂਰੀ ਹੀ ਮਿਲਦੀ ਹੈ।