ਪ੍ਰਿਥਵੀਰਾਜ ਚੌਹਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਪ੍ਰਿਥਵੀਰਾਜਨ ਚਾਹਮਨਾਮ ਸਿੱਧੇਸ਼ਵਾਰਾ
ਛੋ 2409:4055:61B:1D4F:8857:254C:7F7B:F4C2 (ਗੱਲ-ਬਾਤ) ਦੀਆਂ ਸੋਧਾਂ ਵਾਪਸ ਮੋੜ ਕੇ Satdeepbot ਦਾ ਬਣਾਇਆ ਆਖ਼ਰੀ ਰੀਵਿਜ਼ਨ ਕਾਇਮ ਕੀਤਾ
ਟੈਗ: Rollback
ਲਾਈਨ 3:
| image = Prithvi Raj Chauhan (Edited).jpg
| alt =
| caption = ਉਦੈਪੁਰ ਅਜਮੇਰ ਵਿੱਚ ਪ੍ਰਿਥਵੀਰਾਜ ਚੌਹਾਨ ਦਾ ਬੁੱਤ
| birth_date = 11021149<!-- {{23 ਜਨਵਰੀBirth date|1102YYYY|1MM|23DD}} -->
| birth_place =ਬਠਿੰਡਾ
| death_date = 1192<!-- {{Death date and age|YYYY|MM|DD|YYYY|MM|DD}} (death date then birth date) --> (ਉਮਰ 9043)
| death_place =ਬਗ਼ਦਾਦ
| nationality =ਫਾਰਸੀਭਾਰਤੀ
| other_names = ਪ੍ਰਿਥਵੀਰਾਜ ਤੀਜਾ
| other_names = ਸ਼ਾਹ ਅੱਬਾਸ ਅਲ ਅਬੂ ਅਲ ਹੱਦ
| known_for = 12th-century king of [[ਅਜਮੇਰ]] ਅਤੇ [[ਦਿੱਲੀ]]
}}
|ਧਰਮ=ਹਿੰਦੂ / 1192 ( ਸ਼ਿਆ ਇਸਲਾਮ )}}
'''ਪ੍ਰਿਥਵੀਰਾਜ ਤੀਜਾ''' (1ਿ102-11921149–1192 ਈ.),<ref name="ਬਸੰਤ">{{cite web | url=http://punjabitribuneonline.com/2016/02/%E0%A8%AE%E0%A9%87%E0%A8%B2%E0%A8%BE-%E0%A8%AC%E0%A8%B8%E0%A9%B0%E0%A8%A4-%E0%A8%A8%E0%A8%BE%E0%A8%B2-%E0%A8%9C%E0%A9%81%E0%A9%9C%E0%A9%87-%E0%A8%87%E0%A8%A4%E0%A8%BF%E0%A8%B9%E0%A8%BE%E0%A8%B8/ | title=ਇਤਿਹਾਸਕ ਅਤੇ ਕਥਾ-ਪ੍ਰਸੰਗ | publisher=ਪੰਜਾਬੀ ਟ੍ਰਿਬਿਊਨ | date=09 ਫ਼ਰਵਰੀ 2016 | accessdate=17 ਫ਼ਰਵਰੀ 2016 | author=ਸੁਰਿੰਦਰ ਕੋਛੜ}}</ref> ਜਿਸ ਨੂੰ ਆਮ ਕਰ ਕੇ '''ਪ੍ਰਿਥਵੀਰਾਜ ਚੌਹਾਨ''' ਦੇ ਨਾਮ ਨਾਲ ਜਾਣਿਆ ਜਾਂਦਾ ਹੈ, [[ਚੌਹਾਨ]] ਵੰਸ਼ ਦਾ [[ਰਾਜਾ]] ਸੀ ਜਿਸਨੇ [[ਦਿੱਲੀ]] ਅਤੇ [[ਅਜਮੇਰ]] ਉੱਤੇ ਬਾਰਵੀਂ ਸਦੀ ਦੇ ਪਿਛਲੇ ਅੱਧ ਵਿੱਚ ਰਾਜ ਕੀਤਾ। ਪ੍ਰਿਥਵੀਰਾਜ ਚੌਹਾਨ [[ਰਾਜਪੂਤ]] ਵੰਸ਼ ਨਾਲ ਸਬੰਧ ਰੱਖਦਾ ਸੀ। [[ਹੇਮੂ]] ਤੋਂ ਪਹਿਲਾਂ ਉਹ ਦਿੱਲੀ ਦੇ [[ਸਿੰਘਾਸਨ]] ਤੇ ਬੈਠਣ ਵਾਲਾ ਆਖਰੀ ਆਜ਼ਾਦ [[ਹਿੰਦੂ ਰਾਜਾ]] ਸੀ। [[ਇਤਿਹਾਸਕ]] ਦਸਤਾਵੇਜ਼ਾਂ ਅਨੁਸਾਰ 1192 ਵਿੱਚ [[ਮੁਹੰਮਦ ਗੌਰੀ]] ਨੇ ਪ੍ਰਿਥਵੀ ਰਾਜ ਚੌਹਾਨ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਜਦੋਂ ਉਸ ਦੀਆਂ ਅੱਖਾਂ ਕੱਢ ਦਿੱਤੀਆਂ ਤਾਂ ਮੌਤ ਦੀ ਸਜ਼ਾ ਦੇਣ ਤੋਂ ਪਹਿਲਾਂ ਉਸ ਨੇ ਪ੍ਰਿਥਵੀ ਰਾਜ ਚੌਹਾਨ ਨੂੰ ਆਪਣੇ ਸ਼ਬਦਬੇਦੀ ਬਾਣ ਦਾ ਕਮਾਲ ਵਿਖਾਉਣ ਲਈ ਕਿਹਾ। [[ਮੁਹੰਮਦ ਗੌਰੀ]] ਨੇ ਇੱਕ ਉੱਚੇ ਸਥਾਨ ’ਤੇ ਬਹਿ ਕੇ [[ਪਿੱਤਲ ਦੇ ਤਵੇ]] ’ਤੇ ਖੜਾਕ ਕੀਤਾ ਤਾਂ ਪ੍ਰਿਥਵੀ ਰਾਜ ਨੇ ਆਵਾਜ਼ ਪਛਾਣਦਿਆਂ ਸਿੱਧਾ ਨਿਸ਼ਾਨਾ ਉਸ ਦੀ ਛਾਤੀ ਵਿੱਚ ਲਾ ਕੇ ਉਸ ਨੂੰ ਢੇਰ ਕਰ ਦਿੱਤਾ। ਉਸੇ ਸਥਾਨ ’ਤੇ ਪ੍ਰਿਥਵੀ ਰਾਜ ਨੇ ਆਪਣੇ ਨਾਲ ਗ੍ਰਿਫ਼ਤਾਰ ਕੀਤੇ ਆਪਣੇ ਦੋਸਤ ਤੇ ਵਜ਼ੀਰ [[ਚੰਦਬਰਦਾਈ]] ਨੂੰ ਗਲਵੱਕੜੀ ਵਿੱਚ ਲੈ ਲਿਆ ਅਤੇ ਦੋਵਾਂ ਨੇ ਇੱਕ-ਦੂਜੇ ਦੇ ਖੰਜਰ ਆਰ-ਪਾਰ ਕਰ ਕੇ ਆਤਮ-ਬਲੀਦਾਨ ਦੇ ਦਿੱਤਾ। ਇਹ ਇਤਿਹਾਸਕ ਘਟਨਾ [[ਬਸੰਤ ਪੰਚਮੀ]] ਵਾਲੇ ਦਿਨ ਹੀ ਵਾਪਰੀ ਸੀ, ਜਿਸ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ।
==ਹਵਾਲੇ==
 
{{ਹਵਾਲੇ}}