ਖੁੱਡੀ ਖੁਰਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ 1. ਦਰਬਾਰਾ ਸਿੰਘ ਗੁਰੂ ਹੁਣ ਪਰਕਾਸ਼ ਸਿੰਘ ਦੇ ਪ੍ਰਮੁੱਖ ਸਲਾਹਕਾਰ ਨਹੀਂ ਹਨ। 2.ਸਫ਼ੀਰ-ਏ-ਪੰਜਾਬ ਰਸਾਲਾ ਹੁਣ ਨਹੀਂ ਛਪਦਾ। 2. ਕੁੱਝ ਵਾਧੇ ਦੀ ਲੋੜ ਸੀ।
ਲਾਈਨ 1:
'''ਖੁੱਡੀ ਖੁਰਦ''' [[ਪੰਜਾਬ, ਭਾਰਤ|ਭਾਰਤੀ ਪੰਜਾਬ]] ਦੇ [[ਬਰਨਾਲਾ ਜ਼ਿਲ੍ਹਾ]] ਦੇ ਬਰਨਾਲਾ ਬਲਾਕ ਦਾ ਇੱਕ ਪਿੰਡ ਹੈ।<ref>http://pbplanning.gov.in/districts/barnala.pdf</ref> ਇਹ ਪਿੰਡ ਮਾਲਵਾ ਉਪਭਾਸ਼ਾਈ ਖੇਤਰ ਵਿੱਚ ਪੈਂਦਾ ਹੈ। ਇਹ ਪਿੰਡ [[ਫੂਲਕੀਆਂ ਮਿਸਲ|ਫੂਲਕੀਆ ਮਿਸਲ]] ਦੀ ਰਾਣੀ ਚੰਦ ਕੌਰ ਨੇ 1840 ਵਿਚ ਵਸਾਇਆ। ਕਿਸੇ ਵੇਲੇ ਇਹ ਇਲਾਕੇ ਨੂੰ 'ਭੱਡਲੀ' (ਪੰਡਤ ਕਰਤਾਰ ਸਿੰਘ ਦਾਖਾ ਜੀ ਨੇ ਪੰਜਾਬ ਵਿਚ ਵਗਣ ਵਾਲੀਆਂ ਗਿਆਰਾਂ ਛੋਟੀਆਂ-ਵੱਡੀਆਂ ਨਦੀਆਂ ਦਾ ਜ਼ਿਕਰ ਕੀਤਾ ਹੈ ਜਿਸ ਵਿਚ ਇਕ ਭੱਡਲੀ<ref>{{Cite web|url=https://pa.wikipedia.org/wiki/%E0%A8%AE%E0%A8%BE%E0%A8%B2%E0%A8%B5%E0%A9%87_%E0%A8%A6%E0%A8%BE_%E0%A8%9C%E0%A9%81%E0%A8%97%E0%A8%B0%E0%A8%BE%E0%A8%AB%E0%A9%80%E0%A8%86|title=|last=|first=|date=|website=|publisher=|access-date=}}</ref> ਵੀ ਹੈ) ਕਿਹਾ ਜਾਂਦਾ ਸੀ । ਇਥੇ ਲੋਕਾਂ ਨੂੰ ਦਰਿਆਵਾਂ ਤੋਂ ਪਾਰ ਲੰਘਾਉਣ ਲਈ ਕਰਾਏ ਤੇ ਕਿਸਤੀਆਂ ਚਲਾਉਣ ਵਾਲੇ ਮਲਾਹ ਇਥੇ ਵਸਦੇ ਸਨ। ਜਦੋਂ ਨੇੜਲਾ ਪਿੰਡ ਸੋਹੀਵਾਲ ਉੱਜੜ ਗਿਆ ਤਾਂ ਇਹ ਮਲਾਹ ਬੇਰੁਜਗਾਰ ਹੋ ਗਏ। ਇਹਨਾਂ ਲੋਕਾਂ ਨੂੰ ਵਸਾਉਣ ਲਈ ਰਾਣੀ ਚੰਦ ਕੌਰ ਨੇ ਪਹਿਲ ਕੀਤੀ।
[[ਤਸਵੀਰ:ਖੁੱਡੀ ਖੁਰਦ.jpg|thumb|ਪਿੰਡ ਖੁੱਡੀ ਖੁਰਦ ਬਾਰੇ ਮੇਨ ਸੜਕ 'ਤੇ ਲੱਗਾ ਸਾਈਨ ਬੋਰਡ]]
{{Infobox settlement
| name = ਖੁੱਡੀ ਖੁਰਦ
| native_name =
| native_name_lang = pa
| other_name =
| nickname =
| settlement_type = ਪਿੰਡ
| image_skyline =
| image_alt =
| image_caption =
| pushpin_map =।ndia Punjab
| pushpin_label_position =
| pushpin_map_alt =
| pushpin_map_caption =ਪੰਜਾਬ, ਭਾਰਤ ਚ ਸਥਿਤੀ
| latd = 30.3281
| latm =
| lats =
| latNS = N
| longd = 75.4542
| longm =
| longs =
| longEW = E
| coordinates_display =
| subdivision_type = ਦੇਸ਼
| subdivision_name = {{flag|India}}
| subdivision_type1 = [[ਰਾਜ ਅਤੇ ਭਾਰਤ ਦੇ ਇਲਾਕੇ|ਰਾਜ]]
| subdivision_name1 = [[ਪੰਜਾਬ, ਭਾਰਤ|ਪੰਜਾਬ]]
| subdivision_type2 = [[ਭਾਰਤ ਦੇ ਜ਼ਿਲ੍ਹਿਆਂ ਦੀ ਸੂਚੀ|ਜ਼ਿਲ੍ਹਾ]]
| subdivision_name2 = [[ਬਰਨਾਲਾ ਜ਼ਿਲ੍ਹਾ|ਬਰਨਾਲਾ]]
| established_title = <!-- Established -->
| established_date =
| founder =
| named_for =
| parts_type = [[Taluka]]s
| parts =
| government_type =
| governing_body =
| unit_pref = Metric
| area_footnotes =
| area_rank =
| area_total_km2 =
| elevation_footnotes =
| elevation_m =
| population_total =
| population_as_of =
| population_rank =
| population_density_km2 = auto
| population_demonym =
| population_footnotes =
| demographics_type1 = ਭਾਸ਼ਾਵਾਂ
| demographics1_title1 = ਸਰਕਾਰੀ
| demographics1_info1 = [[ਗੁਰਮੁਖੀ|ਪੰਜਾਬੀ (ਗੁਰਮੁਖੀ)]]
| demographics1_title2 = Regional
| demographics1_info2 = [[ਪੰਜਾਬੀ ਭਾਸ਼ਾ|ਪੰਜਾਬੀ]]
| timezone1 = [[Indian Standard Time|IST]]
| utc_offset1 = +5:30
| postal_code_type = [[Postal।ndex Number|PIN]]
| postal_code =
| registration_plate =
| blank1_name_sec1 =ਨੇੜੇ ਦਾ ਸ਼ਹਿਰ
| blank1_info_sec1 =
| website = {{URL|www.ajitwal.com}}
| footnotes =
}}
'''ਖੁੱਡੀ ਖੁਰਦ''' [[ਪੰਜਾਬ, ਭਾਰਤ|ਭਾਰਤੀ ਪੰਜਾਬ]] ਦੇ [[ਬਰਨਾਲਾ ਜ਼ਿਲ੍ਹਾ]] ਦੇ ਬਰਨਾਲਾ ਬਲਾਕ ਦਾ ਇੱਕ ਪਿੰਡ ਹੈ।<ref>http://pbplanning.gov.in/districts/barnala.pdf</ref> ਇਹ ਪਿੰਡ ਮਾਲਵਾ ਉਪਭਾਸ਼ਾਈ ਖੇਤਰ ਵਿੱਚ ਪੈਂਦਾ ਹੈ। ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਦੇ ਪ੍ਰਮੁੱਖ ਸਲਾਹਕਾਰ ਦਰਬਾਰਾ ਸਿੰਘ ਗੁਰੂ ਇਸੇ ਪਿੰਡ ਤੋਂ ਹਨ।
 
ਜਦੋਂ ਫੂਲਕੀਆ ਮਿਸਲ ਦਾ ਰਾਜਾ ਜਸਵੰਤ ਸਿੰਘ 66 ਵਰ੍ਹੇ ਉਮਰ ਭੋਗ ਕੇ 1840 ਵਿੱਚ ਅਕਾਲ ਚਲਾਣਾ ਕਰ ਗਿਆ ਤਾਂ ਉਸ ਵੇਲੇ ਉਸ ਦੇ ਲੜਕੇ ਦੀ ਉਮਰ ਪੂਰੀ 18 ਸਾਲ ਨਹੀਂ ਸੀ। ਰਾਜਾ ਜਸਵੰਤ ਸਿੰਘ ਦੀ ਰਾਣੀ ਚੰਦ ਕੌਰ ਜੋ ਪਤੀ ਦੀ ਮੌਤ ਤੋਂ ਬਾਅਦ ਤੇ ਪੁੱਤਰ ਦਵਿੰਦਰ ਸਿੰਘ ਦੇ ਨਾਬਾਲਗ ਹੋਣ ਕਰਕੇ ਰਾਜ ਭਾਗ ਚਲਾ ਰਹੀ ਸੀ ਨੇ ਕਈ ਜ਼ਿਕਰਯੋਗ ਕੰਮ ਕੀਤੇ। ਇਸ ਸਮੇਂ ਹੀ ਰਾਣੀ ਚੰਦ ਕੌਰ ਨੇ ਖੁੱਡੀ ਖੁਰਦ ਪਿੰਡ ਵਸਾਇਆ। ਦਵਿੰਦਰ ਸਿੰਘ 5 ਅਕਤੂਬਰ 1840 ਨੂੰ 18 ਵਰ੍ਹਿਆਂ ਦੀ ਉਮਰ ਵਿੱਚ ਰਾਜਾ ਬਣ ਗਿਆ।
ਸਾਹਿਤਕ ਗਤੀਵਿਧੀਆਂ ਕਰਕੇ ਇਸ ਪਿੰਡ ਦੀ ਵੱਖਰੀ ਪਹਿਚਾਨ ਹੈ। ਇਸ ਪਿੰਡ ਤੋਂ ਸਫ਼ੀਰ-ਏ-ਪੰਜਾਬ ਨਾਂ ਦਾ ਪ੍ਰਕਾਸ਼ਨ ਚੱਲਦਾ ਹੈ, ਜਿੱਥੋਂ ਸਾਹਿਤਕ ਕਿਤਾਬਾਂ ਅਤੇ ਪੰਜਾਬੀ ਜ਼ੁਬਾਨ ਦਾ ਇਕੋ-ਇਕ ਹੱਥ-ਲਿਖਤ ਰਸਾਲਾ ਛਪਦਾ ਹੈ।
 
ਸ਼੍ਰੋਮਣੀ ਅਕਾਲੀ ਦਲ (ਬ) ਦੇ ਸਿਆਸੀ ਆਗੂ ਦਰਬਾਰਾ ਸਿੰਘ ਗੁਰੂ ਅਤੇ ਪ੍ਰਸਿੱਧ ਪੱਤਰਕਾਰ ਦਵਿੰਦਰ ਸਿੰਘ ਅਤੇ ਗੁਰਜੀਤ ਸਿੰਘ ਇਸੇ ਪਿੰਡ ਤੋਂ ਹਨ।
 
==ਹਵਾਲੇ==