ਖੁੱਡੀ ਖੁਰਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ 1. ਦਰਬਾਰਾ ਸਿੰਘ ਗੁਰੂ ਹੁਣ ਪਰਕਾਸ਼ ਸਿੰਘ ਦੇ ਪ੍ਰਮੁੱਖ ਸਲਾਹਕਾਰ ਨਹੀਂ ਹਨ। 2.ਸਫ਼ੀਰ-ਏ-ਪੰਜਾਬ ਰਸਾਲਾ ਹੁਣ ਨਹੀਂ ਛਪਦਾ। 2. ਕੁੱਝ ਵਾਧੇ ਦੀ ਲੋੜ ਸੀ।
ਛੋNo edit summary
ਲਾਈਨ 3:
ਜਦੋਂ ਫੂਲਕੀਆ ਮਿਸਲ ਦਾ ਰਾਜਾ ਜਸਵੰਤ ਸਿੰਘ 66 ਵਰ੍ਹੇ ਉਮਰ ਭੋਗ ਕੇ 1840 ਵਿੱਚ ਅਕਾਲ ਚਲਾਣਾ ਕਰ ਗਿਆ ਤਾਂ ਉਸ ਵੇਲੇ ਉਸ ਦੇ ਲੜਕੇ ਦੀ ਉਮਰ ਪੂਰੀ 18 ਸਾਲ ਨਹੀਂ ਸੀ। ਰਾਜਾ ਜਸਵੰਤ ਸਿੰਘ ਦੀ ਰਾਣੀ ਚੰਦ ਕੌਰ ਜੋ ਪਤੀ ਦੀ ਮੌਤ ਤੋਂ ਬਾਅਦ ਤੇ ਪੁੱਤਰ ਦਵਿੰਦਰ ਸਿੰਘ ਦੇ ਨਾਬਾਲਗ ਹੋਣ ਕਰਕੇ ਰਾਜ ਭਾਗ ਚਲਾ ਰਹੀ ਸੀ ਨੇ ਕਈ ਜ਼ਿਕਰਯੋਗ ਕੰਮ ਕੀਤੇ। ਇਸ ਸਮੇਂ ਹੀ ਰਾਣੀ ਚੰਦ ਕੌਰ ਨੇ ਖੁੱਡੀ ਖੁਰਦ ਪਿੰਡ ਵਸਾਇਆ। ਦਵਿੰਦਰ ਸਿੰਘ 5 ਅਕਤੂਬਰ 1840 ਨੂੰ 18 ਵਰ੍ਹਿਆਂ ਦੀ ਉਮਰ ਵਿੱਚ ਰਾਜਾ ਬਣ ਗਿਆ।
 
ਸ਼੍ਰੋਮਣੀ ਅਕਾਲੀ ਦਲ (ਬ) ਦੇ ਸਿਆਸੀ ਆਗੂ ਦਰਬਾਰਾ ਸਿੰਘ ਗੁਰੂ ਅਤੇ ਪ੍ਰਸਿੱਧ ਪੱਤਰਕਾਰ ਦਵਿੰਦਰਦਵਿੰਦਰਪਾਲ ਸਿੰਘ ਅਤੇ ਗੁਰਜੀਤ ਸਿੰਘ ਇਸੇ ਪਿੰਡ ਤੋਂ ਹਨ।
 
==ਹਵਾਲੇ==