ਫ਼ਤਿਹ ਸਿੰਘ (ਸਿੱਖ ਆਗੂ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: 2017 source edit
ਜਨਮ ਸਥਾਨ ਅਤੇ ਜਨਮ ਮਿਤੀ, ਨਾਲਾ ਮਾਤਾ ਪਿਤਾ ਦਾ ਸੰਖੇਪ ਚਾਨਣਾ ਪਾਇਆ ਗਿਆ ਹੈ।
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 29:
}}
 
'''ਸੰਤ ਫਤਿਹ ਸਿੰਘ ਸਿੱਖ''' ਕੌਮ ਦੇ ਧਾਰਮਿਕ ਤੇ ਰਾਜਨੀਤਿਕ ਆਗੂ ਸਨ। ਧੰਨ ਜਨਨੀ ਜਿਨ ਜਾਇਆ ਧਨ ਪਿਤਾ ਪ੍ਰਧਾਨ ।। ਸਤਿਗੁਰੁ ਸੇਵ ਸੁਖ ਪਾਇਆ ਵਿਚਹੁ ਗਇਆ ਗੁਮਾਨ ॥ ੨੭ ਅਕਤੂਬਰ , ੧੯੧੧ ਦਾ ਭਾਗਾਂ ਭਰਿਆ ਦਿਨ ਭਾਰਤ ਦੇ ਇਤਿਹਾਸ ਵਿਚ ਇਕ ਮਹੱਤਤਾ ਭਰਪੂਰ ਦਿਨ ਮੰਨਿਆ ਜਾਏਗਾ ਅਤੇ ਇਹ ਇਕ ਨਾ ਭੁੱਲਣ ਵਾਲਾ ਦਿਨ ਬਣ ਗਿਆ ਹੈ । ਇਹ ਉਹ ਦਿਨ ਹੈ ਜਿਸ ਦਿਨ ਖਾਲਸਾ ਪੰਥ ਦੀ ਇਕ ਮਹਾਨ ਹਸਤੀ , ਸੰਤ ਸਿਪਾਹੀ , ਸ੍ਰੀ ਮਾਨ ਸੰਤ ਬਾਬਾ ਫ਼ਤਿਹ ਸਿੰਘ ਜੀ ਨੇ ਸਰਦਾਰ ਚੰਨਣ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਸੰਤ ਕੌਰ ਜੀ ਦੀ ਕੁੱਖ ਤੋਂ ਜਨਮ ਲਿਆ । ਆਪ ਜੀ ਦਾ ਜਨਮ ਪਿੰਡ ਬਦਿਆਲਾ ਵਿਚ ਹੋਇਆ । ਇਹ ਪਿੰਡ ਪਹਿਲਾਂ ਨਾਭਾ ਰਿਆਸਤ ਵਿਚ ਸੀ ਅਤੇ ਹੁਣ ਜ਼ਿਲਾ ਬਠਿੰਡਾ ਵਿਚ ਰਾਮਪੁਰਾ ਫੂਲ ਤੋਂ ੭-੮ ਮੀਲ ਦੀ ਦੂਰੀ ਤੇ ਹੈ । ਆਪ ਜੀ ਦੇ ਦਾਦਾ ਜੀ ਦਾ ਨਾਂ ਸ : ਗਾਂਧਾ ਸਿੰਘ ਜੀ ਅਤੇ ਨਾਨਾ ਜੀ ਦਾ ਨਾਮ ਸ : ਸਮੁੰਦ ਸਿੰਘ ਜੀ ਸੀ । ਆਪ ਜੀ ਦਾ ਨਾਨਕਾ ਪਿੰਡ ਵੀਰੋਕੇ ਹੈ ਜੋ ਕਿ ਜ਼ਿਲਾ ਬਠਿੰਡਾ ਦਾ ਹੀ ਇਕ ਉਘਾ ਪਿੰਡ ਹੈ । ਆਪ ਜੀ ਸਿਧੂ ਬਰਾੜ ਖਾਨਦਾਨ ਦੇ ਚਸ਼ਮ ਚਰਾਗ ਹਨ ਅਤੇ ਇਹ ਖਾਨਦਾਨ ਫੂਲਬੰਸ ਦੇ ਸ਼ਾਹੀ ਘਰਾਣੇ ਵਿਚੋਂ ਹੈ ।
'''ਸੰਤ ਫਤਿਹ ਸਿੰਘ'''(27 ਅਕਤੂਬਰ 1911 ਤੋ 30 ਅਕਤੂਬਰ 1972)ਸਿੱਖ ਕੌਮ ਦੇ ਧਾਰਮਿਕ ਤੇ ਰਾਜਨੀਤਿਕ ਆਗੂ ਸਨ। ਪੰਜਾਬੀ ਸੂਬਾ ਮੋਰਚਿਆਂ ਵਿੱਚ ਆਪ ਜੀ ਦਾ ਅਹਿਮ ਯੋਗਦਾਨ ਸੀ। ਇੱਕ ਨਵੰਬਰ 1966 ਨੂੰ ਆਪਦੀ ਮਹਿਨਤ ਸਦਕਾ ਪੰਜਾਬੀ ਸੂਬਾ ਹੋਂਦ ਵਿੱਚ ਆਇਆ। ਸੰਤ ਜੀ ਦਾ ਜਨਮ-ਪਿੰਡ ਬਦਿਆਲਾ ਹੈ।
 
 
==[[ਪੰਜਾਬੀ ਸੂਬਾ]]==