ਫ਼ਤਿਹ ਸਿੰਘ (ਸਿੱਖ ਆਗੂ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਜਨਮ ਸਥਾਨ ਅਤੇ ਜਨਮ ਮਿਤੀ, ਨਾਲਾ ਮਾਤਾ ਪਿਤਾ ਦਾ ਸੰਖੇਪ ਚਾਨਣਾ ਪਾਇਆ ਗਿਆ ਹੈ।
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਪੰਜਾਬੀ ਸੂਬਾ ਚੈਪਟਰ ਵਿੱਚ ਜਾਣਕਾਰੀ ਦਿੱਤੀ ਗਈ
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 29:
}}
 
'''ਸੰਤਸੰੰਤ ਫਤਿਹ ਸਿੰਘ ਸਿੱਖ''' ਕੌਮ ਦੇ ਧਾਰਮਿਕ ਤੇ ਰਾਜਨੀਤਿਕ ਆਗੂ ਸਨ। ਧੰਨ ਜਨਨੀ ਜਿਨ ਜਾਇਆ ਧਨ ਪਿਤਾ ਪ੍ਰਧਾਨ ।। ਸਤਿਗੁਰੁ ਸੇਵ ਸੁਖ ਪਾਇਆ ਵਿਚਹੁ ਗਇਆ ਗੁਮਾਨ ॥ ੨੭ ਅਕਤੂਬਰ , ੧੯੧੧ ਦਾ ਭਾਗਾਂ ਭਰਿਆ ਦਿਨ ਭਾਰਤ ਦੇ ਇਤਿਹਾਸ ਵਿਚ ਇਕ ਮਹੱਤਤਾ ਭਰਪੂਰ ਦਿਨ ਮੰਨਿਆ ਜਾਏਗਾ ਅਤੇ ਇਹ ਇਕ ਨਾ ਭੁੱਲਣ ਵਾਲਾ ਦਿਨ ਬਣ ਗਿਆ ਹੈ । ਇਹ ਉਹ ਦਿਨ ਹੈ ਜਿਸ ਦਿਨ ਖਾਲਸਾ ਪੰਥ ਦੀ ਇਕ ਮਹਾਨ ਹਸਤੀ , ਸੰਤ ਸਿਪਾਹੀ , ਸ੍ਰੀ ਮਾਨ ਸੰਤ ਬਾਬਾ ਫ਼ਤਿਹ ਸਿੰਘ ਜੀ ਨੇ ਸਰਦਾਰ ਚੰਨਣ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਸੰਤ ਕੌਰ ਜੀ ਦੀ ਕੁੱਖ ਤੋਂ ਜਨਮ ਲਿਆ । ਆਪ ਜੀ ਦਾ ਜਨਮ ਪਿੰਡ ਬਦਿਆਲਾ ਵਿਚ ਹੋਇਆ । ਇਹ ਪਿੰਡ ਪਹਿਲਾਂ ਨਾਭਾ ਰਿਆਸਤ ਵਿਚ ਸੀ ਅਤੇ ਹੁਣ ਜ਼ਿਲਾ ਬਠਿੰਡਾ ਵਿਚ ਰਾਮਪੁਰਾ ਫੂਲ ਤੋਂ ੭-੮ ਮੀਲ ਦੀ ਦੂਰੀ ਤੇ ਹੈ । ਆਪ ਜੀ ਦੇ ਦਾਦਾ ਜੀ ਦਾ ਨਾਂ ਸ : ਗਾਂਧਾ ਸਿੰਘ ਜੀ ਅਤੇ ਨਾਨਾ ਜੀ ਦਾ ਨਾਮ ਸ : ਸਮੁੰਦ ਸਿੰਘ ਜੀ ਸੀ । ਆਪ ਜੀ ਦਾ ਨਾਨਕਾ ਪਿੰਡ ਵੀਰੋਕੇ ਹੈ ਜੋ ਕਿ ਜ਼ਿਲਾ ਬਠਿੰਡਾ ਦਾ ਹੀ ਇਕ ਉਘਾ ਪਿੰਡ ਹੈ । ਆਪ ਜੀ ਸਿਧੂ ਬਰਾੜ ਖਾਨਦਾਨ ਦੇ ਚਸ਼ਮ ਚਰਾਗ ਹਨ ਅਤੇ ਇਹ ਖਾਨਦਾਨ ਫੂਲਬੰਸ ਦੇ ਸ਼ਾਹੀ ਘਰਾਣੇ ਵਿਚੋਂ ਹੈ ।
 
 
==[[ਪੰਜਾਬੀ ਸੂਬਾ]] ੧੯੬੦ ਦਾ ਪੰਜਾਬੀ ਸੂਬਾ ਮੋਰਚਾ ਅਕਾਲੀ ਦਲ ਦੇ ਇਤਿਹਾਸ ਵਿਚ ਹੀ ਨਹੀਂ ਸਗੋਂ ਭਾਰਤ ਦੇ ਇਤਿਹਾਸ ਵਿਚ ਇਕ ਬੇਮਿਸਾਲ ਲਹਿਰ ਸੀ ਜਦ ਕਿ ਇਸ ਲਹਿਰ ਵਿਚ ੫੭੧੨੯ ਮਾਈਆਂ ਭਾਈਆਂ ਨੇ ਗ੍ਰਿਫ਼ਤਾਰੀਆਂ ਦਿਤੀਆਂ , ਕੌਮ ਨੇ ਲੱਖਾਂ ਰੁਪਏ ਜੁਰਮਾਨੇ ਵਜੋਂ ਭਰੇ ਅਤੇ ਸਰਕਾਰ ਨੇ ਗੋਲੀਆਂ ਨਾਲ ਸਿੰਘਾਂ ਦੇ ਖੂਨ ਦੀ ਹੋਲੀ ਖੇਡੀ , ਪਰ ਕੰਮ ਆਪਣੇ ਲੀਡਰ ਦੇ ਹੁਕਮ ਅਨੁਸਾਰ ਸਾਂਤ ਰਹੀ । ਇਹ ਮੋਰਚਾ ਸੰਤ ਜੀ ਦੀ ਅਗਵਾਈ ਹੇਠ ਚਲਦਾ ਰਿਹਾ । ਫਿਰ ੧੮ ਦਸੰਬਰ ੧੯੬੦ ਨੂੰ ਸੰਤ ਜੀ ਨੇ ਸ੍ਰੀ ਮੰਜੀ ਸਾਹਿਬ ਦੇ ਇਤਿਹਾਸਕ ਅਸਥਾਨ ਤੇ ਇਕ ਇਤਿਹਾਸਕ ਤਕਰੀਰ ਮਗਰੋਂ ਆਪਣਾ ਮਰਨ ਵਰਤ ਸ਼ੁਰੂ ਕਰ ਦਿੱਤਾ । ਇਹ ਮਰਨ ਵਰਤ ੨੩ ਦਿਨ ਜਾਰੀ ਰਿਹਾ ਅਤੇ ਇਹਨਾਂ ਦਿਨਾਂ ਵਿਚ ਆਪ ਜੀ ਦਾ ਵਜ਼ਨ ਸਾਢੇ ਸੋਲਾਂ ਸੇਰ ਘਟਿਆ ਭਾਵ ਕਿ ਆਪ ਜੀ ਨੇ ਸਾਢੇ ਸੋਲਾਂ ਸੇਰ ਚਰਬੀ ਆਪਣੇ ਸਰੀਰ ਦੀ ਢਾਲੀ । ਇਸ ਮਰਨ ਵਰਤ ਦੀ ਇਕ ਦਿਲਚਸਪ ਘਟਨਾ ਹਮੇਸ਼ਾਂ ਯਾਦ ਰਹੇਗੀ ਜਿਸ ਤੋਂ ਪ੍ਰਤੱਖ ਤੌਰ ਤੇ ਇਹ ਸਾਬਤ ਹੋ ਗਿਆ ਕਿ ਕਲਗੀਧਰ ਜੀ ਦੇ ਇਸ ਸਪੁਤਰ ਦੀ ਸ਼ਖਸੀਅਤ ਕਿੰਨੀ ਮਹਾਨ ਹੈ ! ਉਹ ਇਸ ਤਰ੍ਹਾਂ ਹੈ ਕਿ ਜਦ ਸੰਤ ਜੀ ਦੇ ਮਰਨ ਵਰਤ ਨੂੰ ਕਾਫ਼ੀ ਦਿਨ ਬੀਤ ਗਏ ਤਾਂ ਆਪ ਜੀ ਦੀ ਹਾਲਤ ਕਾਫ਼ੀ ਗੰਭੀਰ ਹੋ ਗਈ । ਇਸ ਸਮੇਂ ਕਰਨਲ ਡਾ : ਅਮੀਰ ਚੰਦ ਜੀ ਜੋ ਕਿ ਇਕ ਪਰਸਿਧ ਡਾਕਟਰ ਸਨ , ਆਪ ਜੀ ਦਾ ਮੁਆਇਨਾ ਕਰਨ ਲਈ ਦਿੱਲੀ ਤੋਂ ਸਪੈਸ਼ਲ ਹਵਾਈ ਜਹਾਜ਼ ਰਾਹੀਂ ਆਏ ।ਫਿਰ ਡਾਕਟਰੀ ਮੁਆਇਨੇ ਤੋਂ ਉਪਰੰਤ ਕਰਨਲ ਡਾਕਟਰ ਅਮੀਰ ਚੰਦ ਦੇ ਮੂੰਹ ਤੋਂ ਆਪ ਮੁਹਾਰੇ ਬੜੀ ਸ਼ਰਧਾ ਨਾਲ ਇਹ ਸ਼ਬਦ ਨਿਕਲੇ "ਸੰਤ ਜੀ ਆਪ ਤੋਂ ਬਾਲ ਜਤੀ ਹੈ । ਆਪ ਤੋਂ ਮਹਾਂ ਪੁਰਖ ਹੈਂ "। ਕੌਮ ਨੇ ਆਪ ਜੀ ਦੀਆਂ ਪੰਥਕ ਸੇਵਾਵਾਂ ਅਤੇ ਪੰਥ ਲਈ ਬੇਮਿਸਾਲ ਕੁਰਬਾਨੀਆਂ ਨੂੰ ਮੁੱਖ ਰਖਦਿਆਂ ਹੋਇਆਂ , ੧੮ ਅਗਸਤ ੧੯੬੨ ਵਾਲੇ ਦਿਨ ਆਪ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ। ਇਸ ਸਮੇਂ ਆਪ ਜੀ ਨੇ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਆਪਣੀਆਂ ਸਰਗਰਮੀਆਂ ਜਾਰੀ ਰਖੀਆਂ ਅਤੇ 18 ੭-੮ ਅਗਸਤ , ੧੯੬੫ ਨੂੰ ਆਪ ਜੀ ਨੇ ਇਸ ਸਬੰਧ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਸਰਗਵਾਸੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਅਤੇ ਗ੍ਰਹਿ ਮੰਤਰੀ ਸ੍ਰੀ ਨੰਦਾ ਨਾਲ ਦੇ ਇਤਿਹਾਸਕ ਮੁਲਾਕਾਤਾਂ ਦੇ ਉਪ੍ਰੰਤ ੧੬ ਅਗਸਤ , ੧੯੬੫ ਨੂੰ ਇਹ ਐਲਾਨ ਕਰ ਦਿਤਾ ਕਿ ਜੇ ਸਰਕਾਰ ਨੇ ੧੦ ਸਤੰਬਰ , ੧੯੬੫ ਤਕ ਪੰਜਾਬੀ ਸੂਬੇ ਦੀ ਮੰਗ ਪਰਵਾਨ ਨਾ ਕੀਤੀ ਤਾਂ ਉਹ ੧੦ ਸਤੰਬਰ ੧੯੬੫ ਤੋਂ ਮਰਨ ਵਰਤ ਅਰੰਭ ਦੇਣਗੇ ਅਤੇ ਉਪ੍ਰੰਤ ੨੫ ਸਤੰਬਰ ੧੯੬੫ ਨੂੰ ਆਪਣੇ ਆਪ ਨੂੰ ਅਗਨ ਭੇਟ ਕਰ ਦੇਣਗੇ । ਸੰਤ ਦੇ ਇਸ ਐਲਾਨ ਤੇ ਸਾਰੇ ਸੰਸਾਰ ਵਿਚ ਖਲਬਲੀ ਮਚ ਗਈ। ਇਸ ਤਰਾਂ ਸੰਤ ਦੇ ਦ੍ਰਿੜ ਇਰਾਦੇ ਨੂੰ ਵੇਖਦਿਆਂ ਸ੍ਰੀਮਤੀ ਇੰਦਰਾ ਗਾਂਧੀ ਨੂੰ ਮਜਬੂਰਨ ੧ਨਵੰਬਰ ੧੯੬੬ ਨੂੰ ਪੰਜਾਬੀ ਸੂਬਾ ਦੇਣਾਂ ਪਿਆ। ਜਿਸ ਵਿਚ ਚੰਡੀਗੜ੍ਹ ਸਮੇਤ ਸਾਰੇ ਪੰਜਾਬੀ ਬੋਲਦੇ ਇਲਾਕੇ ਦੇਣੇ ਮੰਨੇ ਗਏ। ਬਾਅਦ ਵਿੱਚ ਕੇਂਦਰ ਨੇ ਧੋਖੇ ਨਾਲ ਚੰਡੀਗੜ੍ਹ ਅਤੇ ਕਈ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਰੱਖ ਦਿੱਤੇ ਜਿਸਦਾ ਸੰਤ ਫਤਿਹ ਸਿੰਘ ਨੇ ਮੁੜ ਮਰਨ ਵਰਤ ਰੱਖ ਕੇ ਵਿਰੋਧ ਸ਼ੁਰੂ ਕੀਤਾ।==
==[[ਪੰਜਾਬੀ ਸੂਬਾ]]==
ਭਾਰਤ ਵਿੱਚ ਹੋਰ ਭਾਸ਼ਾਵਾਂ ਦੇ ਆਧਾਰ ਉੱਤੇ ਸੂਬੇ ਬਣ ਗਏ ਹੋਣ ਕਰ ਕੇ ਪੰਜਾਬ ਦੇ ਬੁੱਧੀਜੀਵੀਆਂ ਅਤੇ ਲੇਖਕਾਂ ਦਾ ਵੱਡਾ ਹਿੱਸਾ ਸਰਗਰਮੀ ਨਾਲ ਪੰਜਾਬੀ ਸੂਬੇ<ref>{{cite book
| first = Richard Alonzo