ਵਿਕੀਪੀਡੀਆ:ਨੀਤੀਆਂ ਅਤੇ ਹਦਾਇਤਾਂ ਦੀ ਸੂਚੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: 2017 source edit
ਲਾਈਨ 5:
 
==ਸੂਚੀ==
* '''ਪ੍ਰਮਾਣਿਕਤਾ''' : ਵਿਕੀਪੀਡੀਆ ਉੱਪਰ ਨਵੇਂ ਲੇਖ ਦੇ ਨਿਰਮਾਣ ਵੇਲੇ ਉਸ ਲੇਖ ਦੀ ਨੋਟੇਬਿਲਟੀ ਭਾਵ ਪ੍ਰਮਾਣਿਕਤਾ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਲੋੜ ਪਵੇ ਤਾਂ ਕਿਸੇ ਲੇਖ ਦੀ ਨੋਟੇਬਲਟੀ ਉੱਪਰ ਵਿਚਾਰ ਚਰਚਾ ਕਰ ਲਈ ਜਾਵੇ।
* '''ਪ੍ਰਮਾਣਿਕਤਾ'''
 
* '''ਸਿਰਲੇਖ ਵਿੱਚ ਬੇਲੋੜੇ ਵਿਸ਼ੇਸ਼ਣ''': ਲੇਖ ਦੇ ਸਿਰਲੇਖ ਵਿੱਚ ਵਿਸ਼ੇਸ਼ਣ ਜੋੜਨੇ ਵਿਕੀਪੀਡੀਆ ਪਾਲਿਸੀ ਦੇ ਖਿਲਾਫ਼ ਹੈ। ਪਰ ਕਿਸੇ ਸੂਰਤ ਵਿੱਚ ਵਿਸ਼ੇਸ਼ਣ ਲਗਾਉਣੇ ਜਰੂਰੀ ਹੋਣ ਤਾਂ ਉਸ ਸਥਿਤੀ 'ਤੇ ਚਰਚਾ ਕੀਤੀ ਜਾਵੇ।
ਲਾਈਨ 17:
* '''ਸ਼ਬਦਾਵਲੀ''': ਪੰਜਾਬੀ ਸ਼ਬਦ ਨੂੰ ਤਰਜੀਹ ਦੇਣਾ ਵਧੇਰੇ ਢੁੱਕਵਾਂ ਹੈ। ਪੰਜਾਬੀ ਸ਼ਬਦ ਨਾ ਹੋਣ ਦੀ ਸੂਰਤ ਵਿੱਚ ਹਿੰਦੀ ਜਾਂ ਉਰਦੂ ਵੱਲ ਭਾਲ ਕੀਤੀ ਜਾ ਸਕਦੀ ਹੈ। ਕੋਈ ਵੀ ਹੱਲ ਨਾ ਮਿਲਣ ਦੀ ਸੂਰਤ ਵਿੱਚ ਅੰਗਰੇਜੀ ਦਾ ਸਹਾਰਾ ਲਿਆ ਜਾਵੇਗਾ ਪਰ ਇਹ ਕਦਮ ਅੰਤਿਮ ਕੋਸ਼ਿਸ਼ ਵਜੋਂ ਚੁੱਕਿਆ ਜਾਵੇਗਾ।
 
* '''ਸ਼ਬਦ-ਜੋੜ''': ਪੰਜਾਬੀ ਸ਼ਬਦ ਜੋੜਾਂ ਉੱਪਰ ਖਾਸ ਜੋਰ ਦਿੱਤਾ ਜਾਵੇ। ਸ਼ਬਦ-ਜੋੜਾਂ ਦੀ ਉਚਿਤਤਾ ਲਈ 'ਸ਼ਬਦ ਜੋੜ ਕੋਸ਼' ਦੀ ਮਦਦ ਲਈ ਜਾ ਸਕਦੀ ਹੈ ਪਰ ਸ਼ਬਦ ਜੋੜ ਸਹੀ ਹੋਣ, ਇਹ ਸੁਨਿਸ਼ਚਿਤ ਕੀਤਾ ਜਾਵੇ। ਜੇ ਲੋੜ ਹੋਵੇ ਤਾਂ ਕੁਝ ਵਿਸ਼ੇਸ਼ ਜਾਂ ਜ਼ਿਆਦਾ ਵਰਤੇ ਜਾਣ ਵਾਲੇ ਸ਼ਬਦਾਂ ਲਈ ਵਿਕੀ ਉੱਪਰ ਹੀ ਕੋਈ ਦਸਤਾਵੇਜ ਜਾਰੀ ਕੀਤਾ ਜਾ ਸਕਦਾ ਹੈ।
* '''ਸ਼ਬਦ-ਜੋੜ''': (ਇਸ ਬਾਰੇ ਚਰਚਾ ਜ਼ਰੂਰੀ ਹੈ)
 
* '''ਸ਼੍ਰੇਣੀ''': ਸ਼੍ਰੇਣੀ ਦਾ ਲੇਖ ਵਿੱਚ ਸ਼ਾਮਿਲ ਕਰਨਾ ਲਾਜ਼ਮੀ ਹੈ। ਸ਼੍ਰੇਣੀ ਇੱਕ ਸੂਚੀ ਦੀ ਤਰ੍ਹਾਂ ਹੈ ਜਿੱਥੇ ਇਕੋਂ ਕਿਸਮ ਦੇ ਲੇਖਾਂ ਦੇ ਨਾਂ ਇਕਹਿਰੇ ਪੰਨੇ ਤੇ ਮਿਲ ਜਾਂਦੇ ਹਨ।