ਵਿਕੀਪੀਡੀਆ:ਸੱਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: MassMessage delivery
ਟੈਗ: 2017 source edit
ਲਾਈਨ 1,000:
</div></div> <span dir=ltr>[[m:User:Trizek (WMF)|Trizek (WMF)]] ([[m:User talk:Trizek (WMF)|talk]])</span> 13:48, 26 ਅਗਸਤ 2020 (UTC)
<!-- Message sent by User:Trizek (WMF)@metawiki using the list at https://meta.wikimedia.org/w/index.php?title=Distribution_list/Global_message_delivery&oldid=20384955 -->
 
== ਨੀਤੀਆਂ ਅਤੇ ਹਦਾਇਤਾਂ ਨੂੰ ਲਾਗੂ ਕਰਨ ਬਾਰੇ ==
 
ਪੰਜਾਬੀ ਵਿਕੀ ਭਾਈਚਾਰੇ ਵਲੋਂ ਦੋ ਕੁ ਹਫਤੇ ਪਹਿਲਾਂ ਗੂਗਲ ਮੀਟ ਉੱਪਰ ਹੋਈ ਮਿਲਣੀ ਵਿਚ ਪੰਜਾਬੀ ਵਿਕੀ ਦੇ ਅਗਲੇਰੇ ਭਵਿੱਖ ਸੰਬੰਧੀ ਕੁਝ ਨੀਤੀਆਂ ਤੇ ਹਦਾਇਤਾਂ ਬਾਰੇ ਗੱਲ ਹੋਈ ਸੀ। ਉਸ ਤੋਂ ਬਾਅਦ ਇਸ ਸੰਬੰਧੀ ਦਸਤਾਵੇਜ ਉੱਪਰ ਨਿਤੇਸ਼ ਗਿੱਲ, ਮੈ ਤੇ ਸਤਪਾਲ ਹੁਰਾਂ ਨੇ ਕੰਮ ਕੀਤਾ। ਹੁਣ ਅਸੀਂ ਤੈਅ ਹੋਈਆਂ ਨੀਤੀਆਂ ਸੰਬੰਧੀ ਸਫ਼ਾ ਬਣਾ ਚੁੱਕੇ ਹਾਂ। ਹੁਣ ਅਸੀਂ ਭਾਈਚਾਰੇ ਦੇ ਬਾਕੀ ਮੈਂਬਰਾਂ ਤੋਂ ਵੀ ਇਨ੍ਹਾਂ ਬਾਰੇ ਸੁਝਾਅ ਤੇ ਟਿੱਪਣੀਆਂ ਚਾਹੁੰਦੇ ਹਾਂ। ਕਿਰਪਾ ਕਰਕੇ ਇਨ੍ਹਾਂ ਸੰਬੰਧੀ ਆਪਣੇ ਸੁਝਾਅ ਜਲਦੀ ਤੋਂ ਜਲਦੀ ਦੇਣ ਦੀ ਕ੍ਰਿਪਾਲਤਾ ਕਰਨੀ ਤਾਂ ਜੋ ਉਨ੍ਹਾਂ ਉਪਰ ਅਗਲੇਰੀ ਕਾਰਵਾਈ ਕਰਕੇ ਇਨ੍ਹਾਂ ਨੂੰ ਲਾਗੂ ਕੀਤਾ ਜਾ ਸਕੇ। ਜਿਆਦਾ ਜਾਣਕਾਰੀ ਲਈ ਇਸ ਸੰਬੰਧੀ ਬਣਾਏ [[:pa:ਵਿਕੀਪੀਡੀਆ:ਨੀਤੀਆਂ ਅਤੇ ਹਦਾਇਤਾਂ ਦੀ ਸੂਚੀ|ਸਫ਼ੇ]] ਨੂੰ ਦੇਖੋ। [[ਵਰਤੋਂਕਾਰ:Gaurav Jhammat|Gaurav Jhammat]] ([[ਵਰਤੋਂਕਾਰ ਗੱਲ-ਬਾਤ:Gaurav Jhammat|ਗੱਲ-ਬਾਤ]]) 16:11, 28 ਅਗਸਤ 2020 (UTC)
 
==ਸੁਝਾਅ ਤੇ ਟਿੱਪਣੀਆਂ==