ਵਿਕੀਪੀਡੀਆ:ਨੀਤੀਆਂ ਅਤੇ ਹਦਾਇਤਾਂ ਦੀ ਸੂਚੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: 2017 source edit
ਟੈਗ: 2017 source edit
ਲਾਈਨ 5:
 
==ਸੂਚੀ==
* '''ਪ੍ਰਮਾਣਿਕਤਾ''' : ਵਿਕੀਪੀਡੀਆ ਉੱਪਰ ਨਵੇਂ ਲੇਖ ਦੇ ਨਿਰਮਾਣ ਵੇਲੇ ਉਸ ਲੇਖ ਦੀ ਨੋਟੇਬਿਲਟੀ ਭਾਵ ਪ੍ਰਮਾਣਿਕਤਾ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਲੋੜ ਪਵੇ ਤਾਂ ਕਿਸੇ ਲੇਖ ਦੀ ਨੋਟੇਬਲਟੀਪ੍ਰਮਾਣਿਕਤਾ ਉੱਪਰ ਵਿਚਾਰ ਚਰਚਾ ਕਰ ਲਈ ਜਾਵੇ।
 
* '''ਸਿਰਲੇਖ ਵਿੱਚ ਬੇਲੋੜੇ ਵਿਸ਼ੇਸ਼ਣ''': ਲੇਖ ਦੇ ਸਿਰਲੇਖ ਵਿੱਚ ਵਿਸ਼ੇਸ਼ਣ ਜੋੜਨੇ ਵਿਕੀਪੀਡੀਆ ਪਾਲਿਸੀ ਦੇ ਖਿਲਾਫ਼ ਹੈ। ਪਰ ਕਿਸੇ ਸੂਰਤ ਵਿੱਚ ਵਿਸ਼ੇਸ਼ਣ ਲਗਾਉਣੇ ਜਰੂਰੀ ਹੋਣ ਤਾਂ ਉਸ ਸਥਿਤੀ 'ਤੇ ਚਰਚਾ ਕੀਤੀ ਜਾਵੇ।