ਪ੍ਰਣਬ ਮੁਖਰਜੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
ਲਾਈਨ 57:
}}
 
''' ਪ੍ਰਣਬ ਕੁਮਾਰ ਮੁਖਰਜੀ'''<ref>http://www.presidentofindia.nic.in/Profile.html</ref> ([[ਬੰਗਾਲੀ ਭਾਸ਼ਾ]]: ''প্রণব মুখোপাধ্যায়'') ({{IPAc-en|audio=|p|r|ə|n|ə|b|_|k|ʊ|m|ɑ:|r|_|m|ʉ|k|h|ə|r|dʒ|iː}}; ਜਨਮ 11 ਦਸੰਬਰ 1935- 31 ਅਗਸਤ 2020) ਭਾਰਤ ਦੇ [[ਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀ|13ਵੇਂ]] [[ਭਾਰਤ ਦਾ ਰਾਸ਼ਟਰਪਤੀ|ਰਾਸ਼ਟਰਪਤੀ]] ਸਨ। ਉਹ [[ਭਾਰਤੀ ਰਾਸ਼ਟਰੀ ਕਾਂਗਰਸ]] ਦੇ ਵੱਡੇ ਨੇਤਾ ਰਹੇ। ਨਹਿਰੂ-ਗਾਂਧੀ ਪਰਵਾਰ ਨਾਲ ਉਹਨਾਂ ਦੇ ਕਰੀਬੀ ਸੰਬੰਧ ਰਹੇ ਹਨ। ਭਾਰਤੀ ਰਾਸ਼ਟਰੀ ਕਾਂਗਰਸ ਦੀ ਅਗਵਾਈ ਵਾਲੇ ਸੰਯੁਕਤ ਪ੍ਰਗਤੀਸ਼ੀਲ ਗਠ-ਜੋੜ ਨੇ ਉਹਨਾਂ ਨੂੰ ਆਪਣਾ ਉਮੀਦਵਾਰ ਬਣਾਇਆ ਸੀ। ਸਿੱਧੇ ਮੁਕਾਬਲੇ ਵਿੱਚ ਉਹਨਾਂ ਨੇ ਆਪਣੇ ਵਿਰੋਧੀ ਉਮੀਦਵਾਰ ਪੀ ਏ ਸੰਗਮਾ ਨੂੰ ਹਰਾਇਆ। ਉਹਨਾਂ ਨੇ 25 ਜੁਲਾਈ 2012 ਨੂੰ ਭਾਰਤ ਦੇ 13ਵੇਂ ਰਾਸ਼ਟਰਪਤੀ ਦੇ ਰੂਪ ਵਿੱਚ ਪਦ ਅਤੇ ਗੁਪਤਤਾ ਦੀ ਸਹੁੰ ਲਈ ਸੀ।
 
==ਹਵਾਲੇ==