ਕੇਸਰਾ ਰਾਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 15:
 
== ਕਹਾਣੀ ਕਲਾ ==
'''ਕੇਸਰਾ ਰਾਮ''' [[ਪੰਜਾਬੀ ਕਹਾਣੀ]] ਜਗਤ ਵਿਚ ਚੌਥੀ ਪੀੜ੍ਹੀ ਦਾ ਪ੍ਰਮੁੱਖ [[ਕਹਾਣੀਕਾਰ]] ਹੈਹੈ। ਅਤੇਸ਼ੁਰੂ ਵਿੱਚ ਉਹਨਾਂ ਦੀਆਂ ਕਹਾਣੀਆਂ ਰਾਮ ਸਰੂਪ ਅਣਖੀ ਨੇ ਆਪਣੇ ਮੈਗਜ਼ੀਨ 'ਕਹਾਣੀ ਪੰਜਾਬ' ਵਿੱਚ ਛਾਪਿਆ। ਪੰਜਾਬੀ ਕਥਾ ਜਗਤ ਵਿਚ ਉਸ ਦੀ ਪ੍ਰਵਾਨਗੀ ਦਾ ਆਧਾਰ ਉਸ ਦਾ ਕਥਾ ਵਸਤੂ, ਬਿਰਤਾਂਤਕ ਪੈਟਰਨ ਅਤੇ ਦ੍ਰਿਸ਼ਟੀਗਤ ਪਾਸਾਰ ਹਨ। ਉਸ ਦੇ ਪਹਿਲੇ ਕਹਾਣੀ ਸੰਗ੍ਰਹਿ ‘ਰਾਮ ਕਿਸ਼ਨ ਬਨਾਮ ਸਟੇਟ ਹਾਜ਼ਰ ਹੋ’ ਨਾਲ ਉਸ ਦੀ ਸਿਰਜਣਕਾਰੀ ਦਾ ਬੱਝਵਾਂ ਪ੍ਰਭਾਵ ਪਾਠਕ ਉੱਤੇ ਨਜ਼ਰ ਆਉਣ ਲੱਗਿਆ ਸੀ। ‘ਬੁਲਬਲਿਆਂ ਦੀ ਕਾਸ਼ਤ’ ਉਸ ਦੀ ਲੰਮੀ ਕਹਾਣੀ ਹੈ ਜਿਹੜੀ ਪਹਿਲੀ ਵਾਰ ਪੰਜਾਬੀ ਸਾਹਿਤਿਕ ਮੈਗਜ਼ੀਨ ' ਹੁਣ ' ਵਿੱਚ ਛਪੀ ਸੀ ਅਤੇ ਫਿਰ ਇਸੇ ਨਾਂ ਨਾਲ ਇੱਕ ਕਹਾਣੀਆਂ ਦੀ ਪੁਸਤਕ ਵੀ ਛਪੀ। ਇਹ ਉਨ੍ਹਾਂ ਲੋਕਾਂ ਨੂੰ ਮੁਖ਼ਾਤਿਬ ਹੈ ਜਿਹੜੇ ਸ਼ਾਰਟ-ਕੱਟ ਮਾਰ ਕੇ ਪੂੰਜੀਪਤੀ ਬਣਨਾ ਚਾਹੁੰਦੇ ਹਨ ਅਤੇ ਦੁਖਾਂਤ ਦੇ ਭੋਗੀ ਬਣਦੇ ਹਨ। ‘ਪੁਲਸੀਆ ਕਿਉਂ ਮਾਰਦਾ ਹੈ’ ਦੱਸਦੀ ਹੈ ਕਿ ਸਾਡੇ ਅਵਚੇਤਨ ਵਿਚੋਂ ਪੁਲੀਸ ਦਾ ਭੈਅ ਕਿਉਂ ਨਹੀਂ ਖ਼ਤਮ ਹੋ ਰਿਹਾ। ਕਹਾਣੀ ‘ਖ਼ੁਸ਼ਬੂ-ਖ਼ੁਸ਼ਬੂ’ ਵਿਸ਼ੇਸ਼ ਧਿਆਨ ਦੀ ਮੰਗ ਕਰਦੀ ਹੈ ਕਿ ਵਿਵਸਥਾ ਨੇ ਸਾਡੇ ਕੁਦਰਤੀ ਵਰਤਾਰਿਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ ਜਿਸ ਨਾਲ ਰਿਸ਼ਤਿਆਂ ਦਾ ਨਿੱਘ ਵੀ ਖ਼ਤਮ ਹੋ ਰਿਹਾ ਹੈ। ‘ਥੈਂਕਸ ਏ ਲੋਟ ਪੁੱਤਰਾ’ ਵੀ ਬਦਲ ਰਹੀਆਂ ਪ੍ਰਸਥਿਤੀਆਂ ਦੇ ਧੁਰੇ ਦੁਆਲੇ ਘੁੰਮਦੀ ਹੈ। ਸੱਤ ਸਦੀਆਂ ਬੀਤਣ ਉਪਰੰਤ ਵੀ ਦੇਸ਼ ਵੰਡ ਦਾ ਦੁਖਾਂਤ ਪਿੱਛਾ ਨਹੀਂ ਛੱਡ ਰਿਹਾ। ‘ਹਿਕ ਆਹੀ ਜਮਨਾ ਉਰਫ਼ ਜੁੰਮਨ ਖਾਂ’ ਇਕ ਵੱਖਰੀ ਪਰਤ ਨੂੰ ਖੋਲ੍ਹਦੀ ਕਹਾਣੀ ਹੈ।<ref name=":0" />
 
== ਕਹਾਣੀ-ਸੰਗ੍ਰਹਿ ==