10 ਫ਼ਰਵਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 12:
* [[1931]] – [[ਨਵੀਂ ਦਿੱਲੀ]] ਰਸਮੀ ਤੌਰ 'ਤੇ [[ਬ੍ਰਿਟਿਸ਼ ਭਾਰਤ]] ਦੀ ਰਾਜਧਾਨੀ ਬਣੀ।
* [[1933]] – [[ਅਡੋਲਫ ਹਿਟਲਰ]] ਨੇ ਕਮਿਊਨਿਜ਼ਮ ਦਾ ਖ਼ਾਤਮਾ ਕਰਨ ਦਾ ਐਲਾਨ ਕੀਤਾ।
* [[1992]] – ਮਸ਼ਹੂਰ ਮੁੱਕੇਬਾਜ਼ [[ਮਾਈਕ ਟਾਈਸਨ]] ਨੂੰ ਰੇਪ ਦੇ ਕੇਸ ਵਿਚਵਿੱਚ ਦੋਸ਼ੀ ਕਰਾਰ ਦਿਤਾ ਗਿਆ।
* [[1999]] – [[ਭਾਈ ਰਣਜੀਤ ਸਿੰਘ]] ਨੂੰ [[ਅਕਾਲ ਤਖ਼ਤ]] ਦੇ ਮੁੱਖ ਸੇਵਾਦਾਰ ਦੇ ਅਹੁਦੇ ਤੋਂ ਮੁਅੱਤਲ ਕੀਤਾ ਗਿਆ।
* [[2013]] – [[ਅਲਾਹਾਬਾਦ]] ਵਿੱਚ [[ਕੁੰਭ ਮੇਲਾ]] 'ਚ ਭਗਦੜ ਨਾਲ 39 ਲੋਕਾਂ ਦੀ ਮੌਤ ਹੋ ਗਈ।
ਲਾਈਨ 18:
==ਜਨਮ==
[[File:1990 CPA 6257.jpg|120px|thumb|[[ਬੋਰਿਸ ਪਾਸਤਰਨਾਕ]]]]
[[File:Kumar.visvas.jpg|120px|thumb|[[ਕੁਮਾਰ ਵਿਸ਼ਵਾਸ਼ਵਿਸ਼ਵਾਸ]]]]
* [[1775]] – ਅੰਗਰੇਜ਼ੀ ਨਿਬੰਧਕਾਰ [[ਚਾਰਲਸ ਲੈਂਬ]] ਦਾ ਜਨਮ।
* [[1874]] – ਅਮਰੀਕੀ ਫਾਰਮਾਸਿਸਟ [[ਵਿਲੀਅਮ ਪ੍ਰਾਕਟਰ, ਜੂਨੀਅਰ]] ਦਾ ਦਿਹਾਂਤ।
ਲਾਈਨ 27:
* [[1928]] – ਪੰਜਾਬੀ ਨਾਟਕਕਾਰ [[ਹਰਸਰਨ ਸਿੰਘ]] ਦਾ ਜਨਮ।
* [[1941]] – ਅਮਰੀਕਾ ਵਿੱਚ ਰਹਿਣ ਵਾਲਾ ਪੰਜਾਬੀ ਕਵੀ, ਕਹਾਣੀਕਾਰ ਅਤੇ ਨਾਵਲਕਾਰ [[ਜਗਜੀਤ ਬਰਾੜ]] ਦਾ ਜਨਮ।
* [[1970]] – ਹਿੰਦੀ ਕਵੀ, ਪ੍ਰੋਫੈਸਰ ਅਤੇ ਆਮ ਆਦਮੀ ਪਾਰਟੀ ਦਾ ਆਗੂ [[ਕੁਮਾਰ ਵਿਸ਼ਵਾਸ਼ਵਿਸ਼ਵਾਸ]] ਦਾ ਜਨਮ।
* [[1981]] – ਪੰਜਾਬੀ ਕਹਾਣੀਕਾਰ ਅਤੇ ਨਾਵਲਕਾਰ [[ਪਰਗਟ ਸਿੰਘ ਸਤੌਜ]] ਦਾ ਜਨਮ।
* [[1982]] – ਅਮਰੀਕਾ ਦਾ ਫਰਾਟਾ ਖਿਡਾਰੀ [[ਜਸਟਿਨ ਗੈਟਲਿਨ]] ਦਾ ਜਨਮ।
ਲਾਈਨ 43:
* [[2005]] – ਅਮਰੀਕੀ ਨਾਟਕਕਾਰ ਅਤੇ ਨਿਬੰਧਕਾਰ [[ਆਰਥਰ ਮਿਲਰ]] ਦਾ ਦਿਹਾਂਤ।
* [[2014]] – ਅਮਰੀਕੀ ਫ਼ਿਲਮੀ ਅਤੇ ਟੈਲੀਵਿਜ਼ਨ ਅਦਾਕਾਰਾ, ਗਾਇਕਾ, ਨਾਚੀ ਅਤੇ ਜਨ ਸੇਵਿਕਾ [[ਸ਼ਰਲੀ ਟੈਂਪਲ]] ਦਾ ਦਿਹਾਂਤ।
 
[[ਸ਼੍ਰੇਣੀ:ਫ਼ਰਵਰੀ]]
[[ਸ਼੍ਰੇਣੀ:ਸਾਲ ਦੇ ਦਿਨ]]