11 ਫ਼ਰਵਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎ਵਾਕਿਆ: clean up ਦੀ ਵਰਤੋਂ ਨਾਲ AWB
 
ਲਾਈਨ 2:
'''11 ਫ਼ਰਵਰੀ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਸਾਲ ਦਾ 42ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 323 ([[ਲੀਪ ਸਾਲ]] ਵਿੱਚ 324) ਦਿਨ ਬਾਕੀ ਹਨ।
==ਵਾਕਿਆ==
* [[660 ਬੀਸੀ]] – [[ਜਪਾਨ]] ਦਾ ਇਕਇੱਕ ਦੇਸ਼ ਵਜੋਂ ਮੁੱਢ ਬੱਝਾ।
* [[55]] – [[ਰੋਮਨ ਸਾਮਰਾਜ]] ਦੇ ਵਾਰਸ [[ਟਿਬੇਰੀਅਸ ਕਲਾਉਡੀਅਸ ਸੀਜ਼ਰ ਬਰਿਟੈਨੀਕਸ]] ਦੀ ਸ਼ੱਕੀ ਹਾਲਤ ਵਿਚਵਿੱਚ ਮੌਤ। ਇਸ ਮੌਤ ਨੇ [[ਨੀਰੋ]] ਦੇ ਬਾਦਸ਼ਾਹ ਬਣਨ ਦਾ ਰਾਹ ਖੋਲਿ੍ਹਆ।
* [[1556]] – [[ਅਕਬਰ]] ਮੁਗਲ ਬਾਦਸ਼ਾਹ ਨੇ ਗੱਦੀ ਸੰਭਾਲੀ।
* [[1659]] – [[ਡੈਨਿਸ਼ਾਂ]] ਨੇ [[ਸਵੀਡਨ]] ਦੀਆਂ ਫ਼ੌਜਾਂ ਦਾ ਡੈਨਮਾਰਕ ਦੀ ਰਾਜਧਾਨੀ [[ਕੋਪਨਹੇਗਨ]] 'ਤੇ ਹਮਲਾ ਬੁਰੀ ਤਰ੍ਹਾਂ ਪਛਾੜ ਦਿਤਾ।
* [[1814]] – [[ਨਾਰਵੇ]] ਨੇ [[ਸਵੀਡਨ]] ਤੋਂ ਅਪਣੀਆਪਣੀ ਆਜ਼ਾਦੀ ਦਾ ਐਲਾਨ ਕੀਤਾ।
* [[1826]] – [[ਲੰਡਨ ਯੂਨੀਵਰਸਿਟੀ]] ਸ਼ੁਰੂ ਹੋਈ।
* [[1953]] – [[ਰੂਸ]] ਨੇ [[ਇਸਰਾਈਲ]] ਨਾਲ ਸਫ਼ਾਰਤੀ ਸਬੰਧ ਖ਼ਤਮ ਕੀਤੇ।
* [[1856]] – ਬਰਤਾਨਵੀ [[ਈਸਟ ਇੰਡੀਆ ਕੰਪਨੀ]] ਅਵਧ ਦੀ ਸਲਤਨਤ ਉੱਤੇ ਕਬਜ਼ਾ ਕਰ ਲੈਂਦੀ ਹੈ ਅਤੇ [[ਵਾਜਿਦ ਅਲੀ ਸ਼ਾਹ]] ਨੂੰ ਕੈਦੀ ਬਣਾ ਲਿਆ ਜਾਂਦਾ ਹੈ।
* [[1962]] – ਮਸ਼ਹੂਰ ਗਾਇਕ ਗਰੁੱਪ [[ਦ ਬੀਟਲਜ਼]] ਦਾ ਪਹਿਲਾ ਰੀਕਾਰਡ 'ਪਲੀਜ਼, ਪਲੀਜ਼, ਮੀ' ਮਾਰਕੀਟ ਵਿਚਵਿੱਚ ਆਇਆ (ਇਸ ਗਰੁਪ ਵਿਚਵਿੱਚ ਜੌਹਨ ਲੈਨਨ, ਪੌਲ ਮੈਕਾਰਥੀ, ਜਾਰਜ ਹੈਰੀਸਨ ਅਤੇ ਰਿੰਗੋ ਸਟਾਰ ਸਨ)।
* [[1975]] – [[ਐਡਵਰਡ ਹੀਥ]] ਨੂੰ ਹਰਾ ਕੇ [[ਮਾਰਗਰੇਟ ਥੈਚਰ]] [[ਕੰਜ਼ਰਵੇਟਿਵ (ਟੋਰੀ) ਪਾਰਟੀ]] ਦੀ ਪ੍ਰਧਾਨ ਬਣੀ।
* [[1979]] – [[ਇਰਾਨੀ ਕਰਾਂਤੀ]] ਦੇ ਨਾਲ ਰੂਹੁੱਲਾ ਖ਼ੁਮੈਨੀ ਦੀ ਅਗਵਾਈ ਹੇਠ ਇਸਲਾਮੀ ਰਾਜ ਦੀ ਸਥਾਪਨਾ ਹੁੰਦੀ ਹੈ।
* [[1987]] – [[ਸੁਰਜੀਤ ਸਿੰਘ ਬਰਨਾਲਾ]] ਨੂੰ ਪੰਥ 'ਚੋਂ 'ਖ਼ਾਰਜ' ਕੀਤ ਗਿਆ।
* [[1990]] – [[ਸਾਊਥ ਅਫ਼ਰੀਕਾ]] ਵਿਚਵਿੱਚ [[ਨੈਲਸਨ ਮੰਡੇਲਾ]] ਨੂੰ 27 ਸਾਲ ਕੈਦ ਰਹਿਣ ਮਗਰੋਂ ਰਿਹਾਅ ਕੀਤਾ ਗਿਆ।
==ਜਨਮ==
[[File:Thomas_Edison2.jpg|120px|thumb|[[ਥਾਮਸ ਐਡੀਸਨ]]]]