12 ਅਪ੍ਰੈਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Satnam S Virdi moved page 12 ਅਪਰੈਲ to 12 ਅਪ੍ਰੈਲ over redirect
ਛੋ clean up ਦੀ ਵਰਤੋਂ ਨਾਲ AWB
ਲਾਈਨ 6:
* [[1633]] – [[ਗੈਲੀਲਿਓ ਗੈਲੀਲੀ|ਗੈਲੀਲਿਓ]] ਨੂੰ ਈਸਾਈ ਪਾਦਰੀਆਂ ਨੇ ਸਜ਼ਾ ਸੁਣਾਈ। ਉਹ ਕਹਿੰਦਾ ਸੀ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ। ਅਖ਼ੀਰ 300 ਸਾਲ ਮਗਰੋਂ ਚਰਚ ਨੇ ਇਸ ਗ਼ਲਤੀ ਦੀ ਮੁਆਫ਼ੀ ਮੰਗੀ।
* [[1927]] – [[ਬਰਤਾਨੀਆ]] ਦੀ ਵਜ਼ਾਰਤ ਨੇ ਔਰਤਾਂ ਨੂੰ ਵੋਟ ਦਾ ਹੱਕ ਦੇਣ ਦੀ ਹਿਮਾਇਤ ਕੀਤੀ।
* [[1961]] – [[ਰੂਸ]] ਦਾ [[ਯੂਰੀ ਗਗਾਰਿਨ]] ਸਾਰੀ ਦੁਨੀਆਂਦੁਨੀਆ ਦੁਆਲੇ ਚੱਕਰ ਲਾਉਣ ਵਾਲਾ ਪਹਿਲਾ ਪੁਲਾੜੀ ਮੁਸਾਫ਼ਰ ਬਣਿਆ।
* [[1989]] – [[ਰੂਸ]] ਵਿਚਵਿੱਚ ਖੰਡ ਦਾ ਕਾਲ ਪੈ ਜਾਣ ਕਾਰਨ ਰਾਸ਼ਨ ਕਾਰਡ ਜਾਰੀ ਕੀਤੇ ਗਏ।
* [[1992]] – [[ਡਿਜ਼ਨੀਲੈਂਡ]] (ਅਮਰੀਕਾ) ਨੇ [[ਫ਼ਰਾਂਸ]] ਵਿਚਵਿੱਚ ਵੀ ਅਪਣੀਆਪਣੀ ਬਰਾਂਚ ਖੋਲ੍ਹੀ।
* [[1709]] – [[ਪੱਟੀ]] ਦੇ ਚੌਧਰੀ ਹਰਸਹਾਇ ਵਲੋਂ ਗੁਰੁ ਕਾ ਚੱਕ [[ਅੰਮ੍ਰਿਤਸਰ]] ਉਤੇ ਹਮਲਾ
* [[1924]] – [[ਜੈਤੋ ਦਾ ਮੋਰਚਾ]] ਵਾਸਤੇ ਅਕਾਲ ਤਖ਼ਤ ਤੋਂ ਪੰਜਵਾਂ ਜੱਥਾ ਚਲਿਆ।
ਲਾਈਨ 17:
* [[1945]] – ਅਮਰੀਕਨ ਪ੍ਰੈਜ਼ੀਡੈਂਟ [[ਫ਼ਰੈਂਕਲਿਨ ਡੀ ਰੂਜ਼ਵੈਲਟ]] ਦੀ ਮੌਤ।
* [[2006]] – [[ਭਾਰਤੀ]] ਫਿਲਮੀ ਕਲਾਕਾਰ [[ਰਾਜ ਕੁਮਾਰ]] ਦੀ ਮੌਤ ਹੋਈ।
 
[[ਸ਼੍ਰੇਣੀ:ਅਪਰੈਲ]]
[[ਸ਼੍ਰੇਣੀ:ਸਾਲ ਦੇ ਦਿਨ]]