13 ਅਪ੍ਰੈਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Satnam S Virdi ਨੇ ਸਫ਼ਾ 13 ਅਪਰੈਲ ਨੂੰ 13 ਅਪ੍ਰੈਲ ’ਤੇ ਭੇਜਿਆ
ਛੋ →‎ਵਾਕਿਆ: clean up ਦੀ ਵਰਤੋਂ ਨਾਲ AWB
 
ਲਾਈਨ 9:
* [[1699]] – [[ਸਿੱਖਾਂ]] ਦੇ 10ਵੇਂ ਅਤੇ ਅੰਤਿਮ [[ਗੁਰੂ ਗੋਬਿੰਦ ਸਿੰਘ]] ਨੇ [[ਖਾਲਸਾ]] ਦੀ ਸਥਾਪਨਾ ਕੀਤੀ।
* [[1772]] – [[ਵਾਰੇਨ ਹੇਸਟਿੰਗ]] ਨੂੰ [[ਈਸਟ ਇੰਡੀਆ ਕੰਪਨੀ]] ਦੇ ਬੰਗਾਲ ਪ੍ਰੀਸ਼ਦ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।
* [[1796]] – [[ਅਮਰੀਕਾ]] ਵਿਚਵਿੱਚ ਪਹਿਲੀ ਵਾਰ ਭਾਰਤੀ ਹਾਥੀ ਲਿਆਂਦਾ ਗਿਆ।
* [[1849]] – [[ਹੰਗਰੀ]] ਗਣਰਾਜ ਬਣਿਆ।
* [[1868]] – [[ਬ੍ਰਿਟਿਸ਼ ਰਾਜ|ਬ੍ਰਿਟਿਸ਼]] ਅਤੇ ਭਾਰਤੀ ਫੌਜੀਆਂ ਦੇ [[ਮਗਦਾਲਾ]] 'ਤੇ ਕਬਜ਼ਾ ਕਰਨ ਅਤੇ [[ਇਥੋਪੀਆ]]ਈ ਸ਼ਾਸਕ ਦੇ ਆਤਮ ਹੱਤਿਆ ਕਰਨ ਤੋਂ ਬਾਅਦ [[ਅਬੀਸੀਨੀਆਈ ਯੁੱਧ]] ਖਤਮ ਹੋਇਆ।
* [[1919]] – [[ਅੰਮ੍ਰਿਤਸਰ]] ਦੇ [[ਜਲਿਆਂ ਵਾਲਾ ਬਾਗ]] ਵਿਚਵਿੱਚ ਵਿਸਾਖੀ ਦੇ ਦਿਨ ਰਾਜਨੀਤਕ ਸਭਾ 'ਚ ਇਕੱਠੇ ਹੋਈ ਭੀੜ 'ਤੇ ਬ੍ਰਿਗੇਡੀਅਰ ਜਨਰਲ ਆਰ. ਈ. ਐਚ. ਡਾਇਰ ਦੇ ਹੁਕਮ ਨਾਲ ਅੰਗਰੇਜ਼ੀ ਫੌਜੀਆਂ ਦੀ ਗੋਲੀਬਾਰੀ 'ਚ 379 ਲੋਕ ਮਾਰੇ ਗਏ ਅਤੇ 1208 ਲੋਕ ਜ਼ਖਮੀ ਹੋ ਗਏ।
* [[1920]] – [[ਹੇਲੇਨ ਹੈਮੀਲਟਨ]] ਅਮਰੀਕਾ ਦੀ ਪਹਿਲੀ ਮਹਿਲਾ ਲੋਕ ਸੇਵਾ ਕਮਿਸ਼ਨਰ ਬਣੀ।
* [[1933]] – ਦੁਨੀਆਂਦੁਨੀਆ ਦੀ ਸਭ ਤੋਂ ਉੱਚੀ ਚੋਟੀ [[ਮਾਊਂਟ ਐਵਰੈਸਟ]] 'ਤੇ [[ਲਾਰਡ ਕਿਲਡੇਸਡੇਲ]] ਨੇ ਪਹਿਲੀ ਵਾਰ ਉਡਾਣ ਭਰੀ।
* [[1939]] – [[ਭਾਰਤ]] 'ਚ ਸੁਤੰਤਰਤਾ ਅੰਦੋਲਨ ਦੌਰਾਨ ਅੰਗਰੇਜ਼ਾਂ ਵਿਰੁੱਧ ਸੰਘਰਸ਼ ਲਈ [[ਹਿੰਦੋਸਤਾਨ ਲਾਲ ਸੈਨਾ]] ਦਾ ਗਠਨ ਹੋਇਆ।
* [[1941]] – [[ਰੂਸ]] ਅਤੇ [[ਜਾਪਾਨ]] ਦਰਮਿਆਨ ਹੋਈ ਗੈਰ ਹਮਲਾ ਸੰਧੀ ਲਾਗੂ ਹੋਈ।