ਰਣਜੀਤ ਸਿੰਘ ਦੀ ਸਮਾਧੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 2:
|monument_name = Samadhi of Ranjit Singh
|native_name = ਰਣਜੀਤ ਸਿੰਘ ਦੀ ਸਮਾਧੀ<br>رنجیت سنگھ دی سمادھی
|image = Samadhi of Ranjit Singh July 1 2005.jpg
|caption = [[ਲਾਹੌਰ]], [[ਪਾਕਿਸਤਾਨ]], 1848
}}
'''ਰਣਜੀਤ ਸਿੰਘ ਦੀ ਸਮਾਧੀ''' ({{lang|ur|رنجیت سنگھ دی سمادھی}}) [[ਪੰਜਾਬ]] ਦੇ ਸਿੱਖ ਸਰਦਾਰ [[ਮਹਾਰਾਜਾ ਰਣਜੀਤ ਸਿੰਘ]](1780 - 1839) ਦੇ ਮਰਨ ਦੀ ਯਾਦਗਾਰ ਹੈ। ਇਹ ਕਿਲਾ [[ਲਹੌਰ]] ਆਤੇ [[ਬਾਦਸ਼ਾਹੀ ਮਸੀਤ]] ਦੇ ਨਾਲ਼ ਕਰ ਕੇ ਹੈ। ਉਸ ਦੇ ਪੁੱਤਰ [[ਖੜਕ ਸਿੰਘ]] ਨੇ ਇਹ ਉਸ ਥਾਂ ਬਣਾਉਣੀ ਸ਼ੁਰੂ ਕੀਤੀ ਸੀ ਜਿਥੇ ਰਣਜੀਤ ਸਿੰਘ ਨੂੰ ਮਰਨ ਦੇ ਮਗਰੋਂ ਸਾੜਿਆ ਗਿਆ ਸੀ। ਬਾਅਦ ਉਸ ਦੇ ਦੂਜੇ ਪੁੱਤਰ [[ਦਲੀਪ ਸਿੰਘ]] ਨੇ ਇਸਨੂੰ 1848 ਪੂਰਾ ਕੀਤਾ।