15 ਅਕਤੂਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
 
ਲਾਈਨ 4:
[[File:Gama1916.jpg|120px|thumb|[[ਗਾਮਾ ਪਹਿਲਵਾਨ]]]]
* [[1592]] – [[ਇਟਲੀ]], [[ਫ਼ਰਾਂਸ]], [[ਸਪੇਨ]] ਅਤੇ [[ਪੁਰਤਗਾਲ]] ਨੇ ਵੀ [[ਗਰੈਗੋਰੀਅਨ ਕੈਲੰਡਰ]] (ਯਾਨਿ ਨਵਾਂ ਕੌਮਾਂਤਰੀ ਕੈਲੰਡਰ) ਅਪਣਾ ਲਿਆ ਅਤੇ ਤਾਰੀਖ਼ ਨੂੰ 10 ਦਿਨ ਅੱਗੇ ਕਰ ਦਿਤਾ ਯਾਨਿ ਅਗਲਾ ਦਿਨ 26 ਅਕਤੂਬਰ ਹੋ ਗਿਆ।
* [[1860]] – 11 ਸਾਲ ਦੇ ਇਕਇੱਕ ਮੁੰਡੇ [[ਗਰੇਸ ਬੈਡਲ]] ਨੇ ਅਮਰੀਕਨ ਰਾਸ਼ਟਰਪਤੀ [[ਅਬਰਾਹਮ ਲਿੰਕਨ]] ਨੂੰ ਖ਼ਤ ਲਿਖਿਆ ਕਿ ਜੇ ਉਹ (ਲਿੰਕਨ) ਦਾੜ੍ਹੀ ਰੱਖ ਲਵੇ ਤਾਂ ਉਹ ਵਧੇਰੇ ਸੁਹਣਾ ਲਗੇਗਾ। ਇਸ ਮਗਰੋਂ ਲਿੰਕਨ ਨੇ ਦਾੜ੍ਹੀ ਕਟਣੀ ਬੰਦ ਕਰ ਦਿਤੀ।
* [[1910]] – [[ਗਾਮਾ ਪਹਿਲਵਾਨ]] ਨੂੰ ਸੰਸਾਰ ਹੈਵੀਵੇਟ ਚੈੰਪਿਅਨਸ਼ਿਪ (ਦੱਖਣ ਏਸ਼ੀਆ) ਵਿੱਚ ਜੇਤੂ ਘੋਸ਼ਿਤ।
* [[1940]] – [[ਚਾਰਲੀ ਚੈਪਲਿਨ]] ਦੀ ਅਮਰੀਕੀ ਕਮੇਡੀ- ਡਰਾਮਾ ਫ਼ਿਲਮ [[ਦ ਗ੍ਰੇਟ ਡਿਕਟੇਟਰ]] ਰਲੀਜ ਹੋਈ।
* [[1946]] – [[ਨਾਜ਼ੀ ਜਰਮਨੀ]] ਵਿਚਵਿੱਚ ਖ਼ੁਫ਼ੀਆ ਪੁਲਿਸ 'ਗੇਸਟਾਪੋ' ਦੇ ਮੁਖੀ ਹਰਮਨ ਗੋਰਿੰਗ ਨੇ ਫਾਂਸੀ ਤੋਂ ਬਚਣ ਵਾਸਤੇ ਇਕਇੱਕ ਦਿਨ ਪਹਿਲਾਂ ਜ਼ਹਿਰ ਪੀ ਕੇ ਖ਼ੁਦਕੁਸ਼ੀ ਕਰ ਲਈ।
* [[1964]] – [[ਲਿਓਨਿਡ ਬ੍ਰੈਜ਼ਨਫ਼]] ਦੀ ਜਗ੍ਹਾ [[ਨਿਕੀਤਾ ਖਰੁਸ਼ਚੇਵ]] ਰੂਸ ਦਾ ਨਵਾਂ ਰਾਸ਼ਟਰਪਤੀ ਬਣਿਆ।
* [[1981]] – [[ਜਰਨੈਲ ਸਿੰਘ ਭਿੰਡਰਾਂਵਾਲਾ|ਸੰਤ ਜਰਨੈਲ ਸਿੰਘ ਭਿੰਡਰਾਂਵਾਲਾ]] ਰਿਹਾਅ ਕੀਤੇ ਗਏ।
ਲਾਈਨ 30:
* [[1979]] – ਪਾਕਿਸਤਾਨੀ ਅਮਰੀਕੀ ਸੰਗੀਤਕਾਰ ਅਤੇ ਰੈਪਰ [[ਬੋਹੇਮੀਆ]] ਦਾ ਜਨਮ।
==ਦਿਹਾਂਤ==
* [[1943]] – ਭਾਰਤ ਦਾ ਅਜਾਦੀਅਜ਼ਾਦੀ ਸੈਨਾਪਤੀ ਅਤੇ ਕ੍ਰਾਂਤੀਕਰੀ ਸਾਹਿਤਕਾਰ [[ਬਾਬਾ ਕਾਂਸ਼ੀਰਾਮ]] ਦਾ ਦਿਹਾਂਤ।
* [[1961]] – ਭਾਰਤੀ ਕਵੀ, ਨਾਵਲਕਾਰ, ਨਿਬੰਧਕਾਰ ਅਤੇ ਕਹਾਣੀਕਾਰ [[ਸੂਰੀਆਕਾਂਤ ਤਰਿਪਾਠੀ ਨਿਰਾਲਾ]] ਦਾ ਦਿਹਾਂਤ।
* [[1999]] – ਭਾਰਤੀ ਇਨਕਲਾਬੀ ਅਤੇ ਇੱਕ ਆਜ਼ਾਦੀ ਘੁਲਾਟਣ [[ਦੁਰਗਾਵਤੀ ਦੇਵੀ]] ਦਾ ਜਨਮ।
* [[2011]] – ਲਹਿੰਦੇ ਪੰਜਾਬ ਦਾ ਲੇਖਕ, ਨਾਟਕਕਾਰ ਅਤੇ ਸਮਾਲੋਚਕ [[ਮੁਹੰਮਦ ਮਨਸ਼ਾ ਯਾਦ]] ਦਾ ਦਿਹਾਂਤ।
 
[[ਸ਼੍ਰੇਣੀ:ਅਕਤੂਬਰ]]
[[ਸ਼੍ਰੇਣੀ:ਸਾਲ ਦੇ ਦਿਨ]]