16 ਅਗਸਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
 
ਲਾਈਨ 4:
* [[1604]] – [[ਹਰਿਮੰਦਰ ਸਾਹਿਬ]] ਦੇ ਅੰਦਰ [[ਸ੍ਰੀ ਗੁਰੂ ਗ੍ਰੰਥ ਸਾਹਿਬ]] ਜੀ ਦੀ ਸਥਾਪਨਾ ਹੋਈ ਸੀ।
* [[1904]] – ਉਰਦੂ ਸ਼ਾਇਰ [[ਮੁਹੰਮਦ ਇਕਬਾਲ]] ਦੀ [[ਸਾਰੇ ਜਹਾਂ ਸੇ ਅੱਛਾ]] ਪਹਿਲੀਵਾਰ ਹਫ਼ਤਾਵਾਰ ਇੱਤੇਹਾਦ ਵਿੱਚ ਛਪੀ।
* [[1960]] – [[ਸਾਇਪ੍ਰਸ]] ਅਜਾਦਅਜ਼ਾਦ ਹੋਇਆ।
==ਜਨਮ==
[[File:Subhadrakc.jpg|120px|thumb|[[ਸੁਭੱਦਰਾ ਕੁਮਾਰੀ ਚੌਹਾਨ]]]]
ਲਾਈਨ 12:
* [[1942]] – ਪੰਜਾਬੀ ਫਿਲਮੀ ਕਲਾਕਾਰ [[ਵਰਿੰਦਰ]] ਦਾ ਜਨਮ।
* [[1958]] – ਅਮਰੀਕੀ ਗਾਇਕ, ਗੀਤਕਾਰ, ਨਿਰਮਾਤਾ ਅਤੇ ਕਲਕਾਰ [[ਮੇਡੋਨਾ (ਗਾਇਕਾ)]] ਦਾ ਜਨਮ।
 
* [[1968]] – ਭਾਰਤੀ ਸਿਆਸਤਦਾਨ ਅਤੇ ਸਮਾਜ ਸੁਧਾਰਕ [[ਅਰਵਿੰਦ ਕੇਜਰੀਵਾਲ]] ਦਾ ਜਨਮ।
* [[1970]] – ਭਾਰਤੀ ਫ਼ਿਲਮੀ ਅਦਾਕਾਰ ਅਤੇ ਨਿਰਮਾਤਾ [[ਸੈਫ਼ ਅਲੀ ਖ਼ਾਨ]] ਦਾ ਜਨਮ।
 
==ਦਿਹਾਂਤ==
* [[1886]] – ਭਾਰਤ ਦਾ ਇੱਕ ਮਹਾਨ ਸੰਤ ਅਤੇ ਚਿੰਤਕ [[ ਰਾਮਕ੍ਰਿਸ਼ਨ ਪਰਮਹੰਸ]] ਦਾ ਦਿਹਾਂਤ।
* [[1984]] – ਭਾਰਤੀ ਅਦਾਕਾਰ, ਲੇਖਕ, ਡਰੈਕਟਰ, ਨਿਰਮਾਤਾ ਅਤੇ ਸਿਆਸਤਦਾਨ [[ਐਨ.ਟੀ. ਰਾਮਾ ਰਾਓ]] ਦਾ ਦਿਹਾਂਤ।
* [[1991]] – ਕੇਰਲ ਰਾਜ ਦੇ ਮੁੱਖ ਮੰਤਰੀ [[ਅਛੂਤਾ ਮੈਨਨ]] ਦਾ ਦਿਹਾਂਤ।