16ਵੀਂ ਲੋਕ ਸਭਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Archiving referenced URLs
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
'''16ਵੀਂ ਲੋਕ ਸਭਾ''' ਦੀ ਚੋਣ 2014 ਵਿੱਚ ਆਮ ਚੋਣਾਂ ਤੋਂ ਬਾਅਦ ਹੋਈ। ਇਹਨਾਂ ਚੋਣਾਂ ਨੂੰ 9 ਪੜਾਵਾਂ ਵਿੱਚ [[ਭਾਰਤੀ ਚੋਣ ਕਮਿਸ਼ਨ]]<ref>{{cite web|url= http://eci.nic.in/eci_main1/current/Press%20Note%20GE-2014_05032014.pdf |title= General Elections – 2014 : Schedule of Elections |format=PDF |date= 5 March 2014 |accessdate= 5 March 2014| archiveurl = http://web.archive.org/web/20181226080848/https://eci.gov.in/ | archivedate = 26 December 2018 }}</ref> ਦੁਆਰਾ ਕਰਵਾਇਆ ਗਇਆ।ਗਿਆ। ਇਹਨਾਂ ਚੋਣਾਂ ਦੇ ਨਤੀਜੇ 16 ਮਈ 2014 ਨੂੰ ਘੋਸ਼ਿਤ ਕੀਤੇ ਗਏ। ਇਸ ਵਿੱਚ [[ਭਾਰਤੀ ਜਨਤਾ ਪਾਰਟੀ ]] ਨੂੰ ਬਹੁਮਤ ਪ੍ਰਾਪਤ ਹੋਇਆ ਅਤੇ ਇਸਨੇ 282 ਸੀਟਾਂ ਜਿੱਤੀਆਂ। ਇਸ ਪਾਰਟੀ ਦੇ ਪ੍ਰਧਾਨਮੰਤਰੀ ਪਦ ਦੇ ਉਮੀਦਵਾਰ [[ਨਰਿੰਦਰ ਮੋਦੀ]] ਨੇ 26 ਮਈ 2014 ਨੂੰ ਪ੍ਰਧਾਨਮੰਤਰੀ ਦਾ ਅਹੁੱਦਾ ਸੰਭਾਲਿਆ। ਇਸਦਾ ਪਹਿਲਾ ਯੋਜਨਾ 4 ਜੂਨ ਤੋਂ 11 ਜੁਲਾਈ ਤੱਕ ਚੱਲਿਆ।<ref>{{cite web|title=First Session of 16th Lok Sabha scheduled from June 4 to 11|url=http://news.biharprabha.com/2014/05/first-session-of-16th-lok-sabha-scheduled-from-june-4-to-11/|work=IANS|publisher=news.biharprabha.com|accessdate=30 May 2014| archiveurl = http://web.archive.org/web/20181226080850/http://news.biharprabha.com/2014/05/first-session-of-16th-lok-sabha-scheduled-from-june-4-to-11/ | archivedate = 26 December 2018 }}</ref>
 
ਭਾਰਤੀ ਸੰਸਦ ਦੇ ਨਿਯਮ ਅਨੁਸਾਰ ਇਸ ਲੋਕ ਸਭਾ ਵਿੱਚ ਵਿਰੋਧੀ ਧਿਰ ਦਾ ਕੋਈ ਨੇਤਾ ਨਹੀਂ ਹੈ। ਕਿਉਂਕਿ ਵਿਰੋਧੀ ਧਿਰ ਦਾ ਨੇਤਾ ਹੋਣ ਲਈ 10% ਸੀਟਾਂ ਦਾ ਹੋਣਾ ਜਰੂਰੀ ਹੈ।