1739: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎ਘਟਨਾ: clean up ਦੀ ਵਰਤੋਂ ਨਾਲ AWB
 
ਲਾਈਨ 2:
'''1739''' [[18ਵੀਂ ਸਦੀ]] ਅਤੇ [[1730 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਸੋਮਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
* [[24 ਜਨਵਰੀ]] – ਪੇਸ਼ਵਾ [[ਚਿਮਨਾਜੀ ਅੱਪਾ]] ਨੇ [[ਪੁਰਤਗਾਲੀ ਸਾਮਰਾਜ|ਪੁਰਤਗਾਲੀ ਫ਼ੌਜ਼ਾ]] ਨੂੰ ਹਰਾ ਕਿ [[ਤਾਰਾਪੁਰ ਕਿਲ੍ਹੇ]] ਤੇ ਕਬਜਾਕਬਜ਼ਾ ਕੀਤਾ।
* [[13 ਫ਼ਰਵਰੀ]] – [[ਕਰਨਾਲ ਦੀ ਲੜਾਈ]]: ਇਰਾਨੀ ਸ਼ਾਸਕ [[ਨਾਦਰ ਸ਼ਾਹ]] ਭਾਰਤ ਦੇ ਬਾਦਸ਼ਾਹ [[ਮੁਹੰਮਦ ਸ਼ਾਹ]] ਨੂੰ ਹਰਾਉਂਦਾ ਹੈ।
* [[25 ਮਈ]] – [[ਨਾਦਰ ਸ਼ਾਹ]] ਲਾਹੌਰ ਉੱਤੇ ਹਮਲਾ ਕੀਤਾ ਤੇ ਸ਼ਹਿਰ ਦੀ ਲੁੱਟ ਮਾਰ, ਕਾਰੀਗਰ, ਖ਼ੂਬਸੂਰਤ ਔਰਤਾਂ, ਬਾਦਸ਼ਾਹ ਦੀ ਜਵਾਨ ਧੀ, [[ਕੋਹਿਨੂਰ ਹੀਰਾ]] ਅਤੇ [[ਤਖ਼ਤੇ-ਤਾਊਸ]] ਲੈ ਕੇ [[ਈਰਾਨ]] ਨੂੰ ਵਾਪਸ ਸਮੇਂ ਸਿੱਖਾਂ ਨੇ ਹਮਲਾ ਕੀਤਾ ਅਤੇ ਤਕਰੀਬਨ ਸਾਰੀਆਂ ਹਿੰਦੂ ਔਰਤਾਂ ਨੂੰ ਛੁਡਾ ਲਿਆ ਤੇ ਸਾਰਾ ਅਸਲਾ, ਘੋੜੇ ਤੇ ਖ਼ਜ਼ਾਨਾ ਲੁੱਟ ਲਿਆ।