18 ਨਵੰਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎ਵਾਕਿਆ: clean up ਦੀ ਵਰਤੋਂ ਨਾਲ AWB
ਲਾਈਨ 6:
[[File:Niels Bohr.jpg|120px|thumb|[[ਨੀਲਸ ਬੋਰ]]]]
[[File:Om Prakash Valmiki.jpg|120px|thumb|[[ਓਮ ਪ੍ਰਕਾਸ਼ ਬਾਲਮੀਕੀ]]]]
* [[1477]] – [[ਇੰਗਲੈਂਡ]] ਵਿਚਵਿੱਚ ਪਹਿਲੀ ਕਿਤਾਬ ਛਾਪੇਖ਼ਾਨੇ (ਪਿ੍ੰਟਿੰਗ ਪ੍ਰੈੱਸ) ਵਿਚਵਿੱਚ ਛਪੀ | ਇਹ [[ਫ਼੍ਰੈਂਚ ਲੇਖਕ]] [[ਅਰਲ ਰਿਵਰਸ]] ਦੀ ਕਿਤਾਬ '[[ਡਿਕਟਸ ਐਾਡ ਸੇਇੰਗਜ਼ ਆਫ਼ ਫ਼ਿਲਾਸਫ਼ਰਜ਼]]' ਦਾ [[ਵਿਲੀਅਮ ਕੈਕਸਟਨ]] ਵਲੋਂ ਛਾਪਿਆ ਅੰਗਰੇਜ਼ੀ ਤਰਜਮਾ ਸੀ।
* [[1905]] – [[ਨਾਰਵੇ]] ਦੀ ਪਾਰਲੀਮੈਂਟ ਨੇ [[ਡੈਨਮਾਰਕ]] ਦੇ [[ਸ਼ਹਿਜ਼ਾਦੇ ਚਾਰਲਸ]] ਨੂੰ ਅਪਣਾ ਬਾਦਸ਼ਾਹ ਚੁਣਿਆ।
* [[1939]] – [[ਆਇਰਸ਼ ਰੀਪਬਲੀਕਨ ਆਰਮੀ]] ਨੇ ਲੰਡਨ ਵਿਚਵਿੱਚ ਪਿਕਾਡਲੀ ਸਰਕਸ ਵਿਚਵਿੱਚ ਤਿੰਨ ਬੰਬ ਚਲਾਏ।
* [[1966]] – [[ਸੰਤ ਫਤਿਹ ਸਿੰਘ]] ਨੇ [[ਦਮਦਮਾ ਸਾਹਿਬ (ਤਲਵੰਡੀ ਸਾਬੋ)]] ਨੂੰ ਪੰਜਵਾਂ ਤਖ਼ਤ ਐਲਾਨਿਆ।
* [[1976]] – [[ਸਪੇਨ]] ਦੀ ਪਾਰਲੀਮੈਂਟ ਨੇ 37 ਸਾਲ ਮਗਰੋਂ ਦੋਬਾਰਾ ਡੈਮੋਕਰੇਸੀ ਲਾਗੂ ਕਰਨ ਦਾ ਬਿੱਲ ਪਾਸ ਕੀਤਾ।
* [[1988]] – [[ਅਮਰੀਕਾ]] ਨੇ ਡਰੱਗ ਨਾਲ ਸਬੰਧਤ ਜੁਰਮਾਂ ਵਿਚਵਿੱਚ ਫਾਂਸੀ ਦੀ ਸਜ਼ਾ ਦੇ ਬਿਲ 'ਤੇ ਦਸਤਖ਼ਤ ਕੀਤੇ।
* [[2001]] – [[ਨਿਨਟੈਂਡੋ]] ਨੇ '[[ਗੇਮ ਕਿਊਬ]]' ਵੀਡੀਉ ਗੇਮ ਜਾਰੀ ਕੀਤੀ।