1919: ਰੀਵਿਜ਼ਨਾਂ ਵਿਚ ਫ਼ਰਕ

Content deleted Content added
→‎ਜਨਮ: ਪੰਜਾਬੀ ਦੀ ਪ੍ਰਸਿੱਧ ਲੇਖਿਕਾ ਅੰਮ੍ਰੀਿਤਾ ਪ੍ਰੀਤਮ ਦਾ ਜਨਮ 31 ਅਗਸਤ, ਸੰਨ 1919 ਨੂੰ ਗੁਜਰਾਂਵਾਲਾ, ਪਾਕਿਸਤਾਨ ਵਿਖੇ ਹੋਇਆ।
ਛੋ clean up ਦੀ ਵਰਤੋਂ ਨਾਲ AWB
 
ਲਾਈਨ 3:
 
== ਘਟਨਾ ==
* [[5 ਜਨਵਰੀ]] – [[ਜਰਮਨੀ]] ਵਿਚਵਿੱਚ [[ਨੈਸ਼ਨਲ ਸੋਸ਼ਲਿਸਟ ਪਾਰਟੀ]] ਬਣੀ।
* [[21 ਜਨਵਰੀ]] – [[ਸਿਨ ਫ਼ੇਅਨ]] ਨੇ ਆਜ਼ਾਦ [[ਆਇਰਲੈਂਡ]] ਦੀ ਪਾਰਲੀਮੈਂਟ ਦਾ ਐਲਾਨ ਕੀਤਾ।
* [[4 ਜੂਨ]] – [[ਅਮਰੀਕਾ]] ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਹਾਸਲ ਹੋਇਆ।
* [[27 ਜੂਨ]] –[[ਵਰਸੇਲਜ਼ ਦੀ ਟਰੀਟੀ]] ([[ਅਹਿਦਨਾਮੇ]]) ‘ਤੇ ਦਸਤਖ਼ਤ ਹੋਏ ਅਤੇ [[ਪਹਿਲੀ ਸੰਸਾਰ ਜੰਗ]] ਦਾ ਰਸਮੀ ਤੌਰ 'ਤੇ ਖ਼ਾਤਮ ਹੋ ਗਈ।
* [[23 ਦਸੰਬਰ]] –[[ਬਰਤਾਨੀਆ]] ਨੇ [[ਭਾਰਤ]] ਵਿੱਚ ਨਵਾਂ ਵਿਧਾਨ ਲਾਗੂ ਕੀਤਾ।
* [[30 ਨਵੰਬਰ]] – [[ਫ਼ਰਾਂਸ]] ਵਿਚਵਿੱਚ ਔਰਤਾਂ ਨੇ ਪਹਿਲੀ ਵਾਰ ਵੋਟਾਂ ਪਾਈਆਂ।
* [[8 ਦਸੰਬਰ]] – [[ਸਿੱਖ ਲੀਗ ਜਥੇਬੰਦੀ]] ਕਾਇਮ ਕੀਤੀ ਗਈ।
* [[27 ਦਸੰਬਰ]] –[[ਕਾਗਰਸ]] ਅਤੇ [[ਮੁਸਲਮ ਲੀਗ]] ਦੇ ਮੁਕਾਬਲੇ ਵਿੱਚ [[ਸਿੱਖ ਲੀਗ]] ਬਣੀ।
 
== ਜਨਮ ==
ਪੰਜਾਬੀ ਦੀ ਪ੍ਰਸਿੱਧ ਲੇਖਿਕਾ ਅੰਮ੍ਰਿਤਾ ਪ੍ਰੀਤਮ ਦਾ ਜਨਮ 31 ਅਗਸਤ,ਸੰਨ 1919 ਨੂੰ ਗੁਜਰਾਂਵਾਲਾ, ਪਾਕਿਸਤਾਨ ਵਿਖੇ ਹੋਇਆ।
 
== ਮਰਨ ==