1950: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਛੋ clean up ਦੀ ਵਰਤੋਂ ਨਾਲ AWB
 
ਲਾਈਨ 3:
 
== ਘਟਨਾ ==
* [[23 ਜਨਵਰੀ]] – [[ਇਜ਼ਰਾਈਲ]] ਨੇ [[ਯੇਰੂਸਲਮ]] ਨੂੰ ਅਪਣੀਆਪਣੀ ਰਾਜਧਾਨੀ ਬਣਾਇਆ।
* [[26 ਜਨਵਰੀ]] – [[ਭਾਰਤ]] ਨੇ ਇਸ ਦਿਨ ਆਪਣਾ [[ਸਵਿਧਾਨ]] ਲਾਗੂ ਕੀਤਾ। [[ਭਾਰਤ]] ਦੇ ਪਹਿਲੇ [[ਰਾਸ਼ਟਰਪਤੀ]] ਡਾ. [[ਰਾਜਿੰਦਰ ਪ੍ਰਸਾਦ]] ਨੇ ਸਹੁੰ ਚੁੱਕੀ।
* [[31 ਜਨਵਰੀ]] – [[ਅਮਰੀਕਾ]] ਦੇ ਰਾਸ਼ਟਰਪਤੀ [[ ਹੈਨਰੀ ਐਸ. ਟਰੂਮੈਨ]] ਨੇ ਸ਼ਰੇਆਮ ਐਲਾਨ ਕੀਤਾ ਕਿ ਅਮਰੀਕਾ [[ਹਾਈਡਰੋਜਨ ਬੰਬ]] ਬਣਾਏਗਾ।
* [[8 ਮਾਰਚ]] – ਸਾਬਕਾ [[ਸੋਵਿਅਤ ਸੰਘ]] ਨੇ ਐਲਾਨ ਕੀਤਾ ਕਿ ਉਸ ਨੇ [[ਨਿਊਕਲੀ ਬੰਬ]] ਬਣਾ ਲਿਆ ਹੈ।
* [[27 ਜੂਨ]] –[[ਉੱਤਰੀ ਕੋਰੀਆ]] ਦੀਆਂ ਫ਼ੌਜਾਂ ਨੇ [[ਸਿਉਲ]] (ਹੁਣ [[ਦੱਖਣੀ ਕੋਰੀਆ]] ਦੀ [[ਰਾਜਧਾਨੀ]]) ‘ਤੇ ਕਬਜ਼ਾ ਕਰ ਲਿਆ।
* [[1 ਜੁਲਾਈ]] – [[ਉੱਤਰੀ ਕੋਰੀਆ]] ਦੀਆਂ ਫ਼ੌਜਾਂ ਨੂੰ [[ਦੱਖਣੀ ਕੋਰੀਆ]] ਵਲ ਵਧਣ ਤੋਂ ਰੋਕਣ ਵਾਸਤੇ [[ਅਮਰੀਕਾ]] ਦੀਆਂ ਫ਼ੌਜਾਂ [[ਦੱਖਣੀ ਕੋਰੀਆ]] ਪੁਜੀਆਂ।
* [[16 ਜੁਲਾਈ]] – [[ਰੀਓ ਡੀ ਜਨੇਰੀਓ]] [[ਬ੍ਰਾਜ਼ੀਲ]] ਦੇ ਸਟੇਡੀਅਮ ਵਿੱਚ ਵਰਲਡ ਕੱਪ ਦੌਰਾਨ [[ਉਰੂਗੁਏ]] ਤੇ [[ਬ੍ਰਾਜ਼ੀਲ]] ਵਿੱਚਕਾਰ ਹੋਏ ਮੈਚ ਨੂੰ ਦੁਨੀਆਂਦੁਨੀਆ ਦੇ ਸਭ ਤੋਂ ਵੱਡੇ ਇਕੱਠ,99,854 ਲੋਕ) ਨੇ ਦੇਖਿਆ।
* [[30 ਨਵੰਬਰ]] – [[ਅਮਰੀਕਾ]] ਦੇ ਰਾਸ਼ਟਰਪਤੀ [[ਟਰੂਮੈਨ]] ਨੇ [[ਕੋਰੀਆ]] ਵਿਚਵਿੱਚ ਅਮਨ ਕਾਇਮ ਰੱਖਣ ਵਾਸਤੇ ਐਟਮ ਬੰਬ ਵਰਤਣ ਦੀ ਧਮਕੀ ਦਿਤੀ।
* [[9 ਦਸੰਬਰ]] – [[ਅਮਰੀਕਾ]] ਨੇ ਕਮਿਊਨਿਸਟ [[ਚੀਨ]] ਨੂੰ ਸਮਾਨ ਭੇਜਣ 'ਤੇ ਪਾਬੰਦੀ ਲਾਈ।
* [[9 ਦਸੰਬਰ]] – [[ਅਮਰੀਕਾ]] ਨੇ [[ਹੈਰੀ ਗੋਲਡ]] ਨੂੰ [[ਦੂਜੀ ਸੰਸਾਰ ਜੰਗ]] ਦੌਰਾਨ [[ਰੂਸ]] ਨੂੰ [[ਐਟਮ ਬੰਬ]] ਦੇ ਰਾਜ਼ ਦੇਣ 'ਤੇ 30 ਸਾਲ ਕੈਦ ਦੀ ਸਜ਼ਾ ਸੁਣਾਈ।
* [[15 ਦਸੰਬਰ]] – ਆਲ ਇੰਡੀਆ ਕਾਂਗਰਸ ਸਿੱਖ ਕਨਵੈਨਸ਼ਨ ਬੁਲਾ ਲਈ।
* [[16 ਦਸੰਬਰ]] – [[ਅੰਮ੍ਰਿਤਸਰ]] ਦੀ ਸਿੱਖ ਕਨਵੈਨਸ਼ਨ ਵਲੋਂ ਪੰਜਾਬੀ ਸੂਬੇ ਦੀ ਮੰਗ
* [[16 ਦਸੰਬਰ]] – ਕਮਿਊਨਿਸਟਾਂ ਦਾ ਮੁਕਾਬਲਾ ਕਰਨ ਵਾਸਤੇ [[ਅਮਰੀਕਾ]] ਦੇ ਰਾਸ਼ਟਰਪਤੀ [[ਟਰੂਮੈਨ]] ਨੇ ਦੇਸ਼ ਵਿਚਵਿੱਚ [[ਐਮਰਜੰਸੀ]] ਦਾ ਐਲਾਨ ਕੀਤਾ।
== ਜਨਮ ==
*[[22 ਜੂਨ]] – ਅਦਾਕਾਰ [[ਟੌਮ ਆਲਟਰ]]
*[[ 20 ਜੁਲਾਈ]] – ਅਦਾਕਾਰ [[ਨਸੀਰੁਦੀਨ ਸ਼ਾਹ]]
* [[18 ਅਕਤੂਬਰ ]] – ਭਾਰਤੀ ਫ਼ਿਲਮੀ ਕਲਾਕਾਰ [[ਓਮ ਪੁਰੀ]] ਦਾ ਜਨਮ।
*[[17 ਸਤੰਬਰ ]] – ਪ੍ਰਧਾਨ ਮੰਤਰੀ [[ਨਰਿੰਦਰ ਮੋਦੀ ]]
*[[24 ਸਤੰਬਰ ]] – ਕ੍ਰਿਕਟਰ [[ਮੋਹਿੰਦਰ ਅਮਰਨਾਥ]]
 
== ਮਰਨ ==
*[[15 ਦਸੰਬਰ]] – ਭਾਰਤ ਦੇ ਰਾਜਨੇਤਾ ਅਤੇ ਪਹਿਲੇ ਡਿਪਟੀ ਪ੍ਰਧਾਨ ਮੰਤਰੀ ਵੱਲਵ ਭਾਈ ਪਟੇਲ ।ਪਟੇਲ।
 
[[ਸ਼੍ਰੇਣੀ:ਸਾਲ]]