1956: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਘਟਨਾ: clean up ਦੀ ਵਰਤੋਂ ਨਾਲ AWB
ਛੋ →‎ਘਟਨਾ: clean up ਦੀ ਵਰਤੋਂ ਨਾਲ AWB
 
ਲਾਈਨ 5:
* [[16 ਫ਼ਰਵਰੀ]] – [[ਬਰਤਾਨੀਆ]] ਨੇ [[ਸਜ਼ਾ-ਇ-ਮੌਤ]] ਖ਼ਤਮ ਕੀਤੀ।
* [[27 ਫ਼ਰਵਰੀ]] – [[ਮਿਸਰ]] 'ਚ ਔਰਤਾਂ ਨੂੰ [[ਵੋਟ ਦਾ ਅਧਿਕਾਰ]] ਪ੍ਰਾਪਤ ਹੋਇਆ।
* [[27 ਫ਼ਰਵਰੀ]] –[[ਐਲਵਿਸ ਪਾਰਸਲੀ]] (ਕਿੰਗ) ਨੇ ਅਪਣੀਆਪਣੀ ਐਲਬਮ 'ਹਾਰਟਬਰੇਕ ਹੋਟਲ' ਜਾਰੀ ਕੀਤੀ।
* [[29 ਫ਼ਰਵਰੀ]] – [[ਪਾਕਿਸਤਾਨ]] '[[ਇਸਲਾਮਿਕ ਰੀਪਬਲਿਕ]]' ਬਣਿਆ।
* [[4 ਮਈ]] – [[ਜਾਪਾਨ]] ਦੀ ਰਾਜਧਾਨੀ [[ਟੋਕੀਓ ]]'ਚ ਪਹਿਲੇ ਜੂਡੋ ਵਰਲਡ ਚੈਂਪੀਅਨਸ਼ਿਪ ਦਾ ਆਯੋਜਨ ਹੋਇਆ।
ਲਾਈਨ 12:
* [[31 ਅਕਤੂਬਰ]] – ਰੀਅਰ ਐਡਮਿਰਲ [[ਜੀ.ਜੇ. ਡੁਫ਼ਕ]] [[ਦੱਖਣੀ ਧਰੁਵ]] ਉੱਤੇ ਜਹਾਜ਼ ਉਤਾਰਨ ਤੇ ਉਥੇ ਪੈਰ ਰੱਖਣ ਵਾਲਾ ਪਹਿਲਾ ਆਦਮੀ ਬਣਿਆ|
* [[1 ਨਵੰਬਰ]] – [[ਪੰਜਾਬ]] ਤੇ [[ਪੈਪਸੂ]] ਇਕੱਠੇ ਹੋਏ।
* [[4 ਨਵੰਬਰ]] – [[ਰੂਸ]] ਨੇ [[ਹੰਗਰੀ]] ਵਿੱਚ ਅਪਣੇਆਪਣੇ ਵਿਰੁਧ ਬਗ਼ਾਵਤ ਨੂੰ ਕੁਚਲਣ ਵਾਸਤੇ ਫ਼ੌਜ ਭੇਜ ਦਿਤੀ।
* [[14 ਨਵੰਬਰ]] – [[ਰੂਸ]] ਨੇ [[ਹੰਗਰੀ]] ਦਾ ਇਨਕਲਾਬ ਫ਼ੌਜਾਂ ਭੇਜ ਕੇ ਦਬਾ ਦਿਤਾ।
* [[24 ਨਵੰਬਰ]] – [[ਅਕਾਲੀ ਦਲ]] ਦੇ [[ਕਾਂਗਰਸ]] ਵਿਚਵਿੱਚ ਸ਼ਾਮਲ ਕੀਤੇ ਜਾਣ ਦਾ ਮਤਾ ਪਾਸ ਹੋਇਆ।
* [[6 ਦਸੰਬਰ]] – ਡਾ. [[ਭੀਮ ਰਾਓ ਅੰਬੇਡਕਰ]]ਦੀ [[ਦਿੱਲੀ]] ਵਿਚਵਿੱਚ ਮੌਤ ਹੋਈ
* [[12 ਦਸੰਬਰ]] – [[ਫ਼ੋਰਡ ਫ਼ਾਊਂਡੇਸ਼ਨ]] ਨੇ ਹਸਪਤਾਲਾਂ, ਕਾਲਜਾਂ ਤੇ ਮੈਡੀਕਲ ਸਕੂਲਾਂ ਨੂੰ 50 ਕਰੋੜ ਡਾਲਰ ਦਾ ਦਾਨ ਦਿਤਾ।
* [[12 ਦਸੰਬਰ]] – [[ਯੂ.ਐਨ.ਓ.]] ਨੇ ਮਤਾ ਪਾਸ ਕਰ ਕੇ [[ਰੂਸ]] ਨੂੰ [[ਹੰਗਰੀ]] ਵਿਚੋਂ ਅਪਣੀਆਂਆਪਣੀਆਂ ਫ਼ੌਜਾਂ ਨੂੰ ਇੱਕ ਦਮ ਕੱਢਣ ਵਾਸਤੇ ਕਿਹਾ।
* [[18 ਦਸੰਬਰ]] – [[ਜਾਪਾਨ]] ਨੂੰ [[ਯੂ.ਐਨ.ਓ.]] ਦਾ ਮੈਂਬਰ ਬਣਾ ਲਿਆ ਗਿਆ।