"1958" ਦੇ ਰੀਵਿਜ਼ਨਾਂ ਵਿਚ ਫ਼ਰਕ

6 bytes added ,  4 ਮਹੀਨੇ ਪਹਿਲਾਂ
ਛੋ
→‎ਘਟਨਾ: clean up ਦੀ ਵਰਤੋਂ ਨਾਲ AWB
ਛੋ (→‎ਘਟਨਾ: clean up ਦੀ ਵਰਤੋਂ ਨਾਲ AWB)
ਛੋ (→‎ਘਟਨਾ: clean up ਦੀ ਵਰਤੋਂ ਨਾਲ AWB)
 
'''1958''' [[20ਵੀਂ ਸਦੀ]] ਅਤੇ [[1950 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਬੁੱਧਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
* [[16 ਫ਼ਰਵਰੀ]] – [[ਕਿਊਬਾ]] ਵਿਚਵਿੱਚ [[ਫ਼ੀਦੇਲ ਕਾਸਤਰੋ]] ਨੇ [[ਬਾਤਿਸਤਾ]] ਨੂੰ ਗੱਦੀਉਂ ਲਾਹ ਕੇ ਅਪਣੇਆਪਣੇ ਆਪ ਨੂੰ ਪਰੀਮੀਅਰ ਐਲਾਨਿਆ।
* [[22 ਫ਼ਰਵਰੀ]] – [[ਆਸਟ੍ਰੇਲੀਆ]] ਦੇ ਤੈਰਾਕ [[ਜਾਨ ਕਾਰਨੇਡਸ]] ਨੇ 2 ਦਿਨਾਂ 'ਚ 6 ਵਿਸ਼ਵਕੀਰਤੀਮਾਨ ਕਾਇਮ ਕੀਤੇ।
* [[22 ਫ਼ਰਵਰੀ]] – [[ਮਿਸਰ]] ਅਤੇ [[ਸੀਰੀਆ]] ਨੇ ਮਿਲ ਕੇ [[ਸੰਯੁਕਤ ਅਰਬ ਰਿਪਲਬਿਕ]] ਬਣਾਇਆ।
* [[28 ਫ਼ਰਵਰੀ]]– [[ਪਾਕਿਸਤਾਨ]] ਨਾਲ ਮੈਚ ਵਿਚਵਿੱਚ [[ਵੈਸਟ ਇੰਡੀਜ਼]] ਦੀ ਟੀਮ ਨੇ ਸਿਰਫ਼ ਇੱਕ ਖਿਡਾਰੀ ਦੇ ਆਊਟ ਹੋਣ 'ਤੇ 504 ਦੌੜਾਂ ਬਣਾ ਕੇ ਪਾਰੀ ਬੰਦ ਕੀਤੀ।
* [[27 ਮਾਰਚ]] – [[ਨਿਕੀਤਾ ਖਰੁਸ਼ਚੇਵ]] [[ਸੋਵੀਅਤ ਕੌਂਸਲ ਆਫ਼ ਮਨਿਸਟਰਜ਼]] ਦਾ ਚੇਅਰਮੈਨ ਬਣਿਆ।
* [[13 ਮਈ]] – [[ਵੈਨੇਜ਼ੁਐਲਾ]] ਵਿੱਚ [[ਅਮਰੀਕਾ]] ਦੇ ਰਾਸ਼ਟਰਪਤੀ [[ਰਿਚਰਡ ਨਿਕਸਨ]] ਦੀ [[ਲਿਮੋਜ਼ੀਨ]] ਤੇ ਲੋਕਾਂ ਨੇ ਪੱਥਰ ਮਾਰੇ।