1962: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਘਟਨਾ: clean up ਦੀ ਵਰਤੋਂ ਨਾਲ AWB
ਛੋ →‎ਘਟਨਾ: clean up ਦੀ ਵਰਤੋਂ ਨਾਲ AWB
 
ਲਾਈਨ 3:
== ਘਟਨਾ ==
* [[3 ਜਨਵਰੀ]] – [[ਪੋਪ]] ਨੇ [[ਕਿਊਬਾ]] ਦੇ ਪ੍ਰਧਾਨ ਮੰਤਰੀ [[ਫੀਦਲ ਕਾਸਤਰੋ]] ਨੂੰ [[ਈਸਾਈ ਧਰਮ]] 'ਚੋਂ ਖਾਰਜ ਕੀਤਾ।
* [[18 ਜਨਵਰੀ]] – [[ਅਮਰੀਕਾ]] ਨੇ [[ਨਿਵਾਦਾ]] ਵਿਚਵਿੱਚ ਨਿਊਕਲਰ ਟੈਸਟ ਕੀਤਾ
* [[7 ਫ਼ਰਵਰੀ]] – [[ਅਮਰੀਕਨ]] ਰਾਸ਼ਟਰਪਤੀ [[ਜੇ ਐੱਫ਼ ਕੈਨੇਡੀ]] ਨੇ ਕਿਊਬਾ ਦਾ 'ਬਲਾਕੇਡ' (ਰਾਹ ਬੰਦੀ) ਸ਼ੁਰੂ ਕੀਤਾ।
* [[9 ਫ਼ਰਵਰੀ]] – [[ਇੰਗਲੈਂਡ]] ਨੇ [[ਜਮਾਈਕਾ]] ਨੂੰ ਆਜ਼ਾਦੀ ਦੇਣ ਦੇ ਸਮਝੌਤੇ 'ਤੇ ਦਸਤਖ਼ਤ ਕੀਤੇ
* [[17 ਫ਼ਰਵਰੀ]] – [[ਹਾਮਬੁਰਗ]] [[ਜਰਮਨ]] ਵਿਚਵਿੱਚ ਜ਼ਬਰਦਸਤ ਹਨੇਰੀ ਨਾਲ 265 ਬੰਦੇ ਮਾਰੇ ਗਏ।
* [[20 ਫ਼ਰਵਰੀ]] – [[ਅਮਰੀਕਾ]] ਦੇ [[ਜਾਹਨ ਗਲਿਨ]] [[ਧਰਤੀ]] ਦੁਆਲੇ ਪੂਰਾ ਚੱਕਰ ਕੱਟਣ ਵਾਲਾ ਪਹਿਲਾ [[ਪੁਲਾੜ ਯਾਤਰੀ]] ਬਣਿਆ।
* [[26 ਫ਼ਰਵਰੀ]] –[[ਅਮਰੀਕਨ ਸੁਪਰੀਮ ਕੋਰਟ]] ਨੇ ਸਰਕਾਰੀ ਟਰਾਂਸਪੋਰਟ ਵਿਚਵਿੱਚ ਕਾਲਿਆਂ ਵਾਸਤੇ ਵਖਰੀਆਂ ਸੀਟਾਂ ਰੱਖਣ ਦੀ ਇਜਾਜ਼ਤ ਦੇਣ ਤੋਂ ਨਾਂਹ ਕੀਤੀ।
* [[27 ਅਕਤੂਬਰ]] – ਰੂਸੀ ਮੁਖੀ [[ਨਿਕੀਤਾ ਖਰੁਸ਼ਚੇਵ]] ਨੇ ਐਲਾਨ ਕੀਤਾ ਕਿ ਜੇ [[ਅਮਰੀਕਾ]] [[ਟਰਕੀ]] ਵਿੱਚੋਂ ਅਪਣੀਆਂਆਪਣੀਆਂ ਮਿਜ਼ਾਈਲਾਂ ਹਟਾ ਲਵੇ ਤਾਂ [[ਰੂਸ]] ਵੀ [[ਕਿਊਬਾ]] ਵਿੱਚੋਂ ਮਿਜ਼ਾਈਲਾਂ ਹਟਾ ਲਵੇਗਾ।
* [[28 ਅਕਤੂਬਰ]] – [[ਰੂਸ]] ਦੇ ਮੁਖੀ [[ਨਿਕੀਤਾ ਖਰੁਸ਼ਚੇਵ]] ਨੇ ਅਮਰੀਕਨ ਸਰਕਾਰ ਨੂੰ ਲਿਖਿਆ ਕਿ ਰੂਸ ਨੇ ਕਿਊਬਾ ਵਿੱਚ ਅਪਣੀਆਂਆਪਣੀਆਂ ਮਿਜ਼ਾਈਲਾਂ ਹਟਾਉਣੀਆਂ ਸ਼ੁਰੂ ਕਰ ਦਿਤੀਆਂ ਹਨ।
* [[4 ਨਵੰਬਰ]] – [[ਅੱਛਰ ਸਿੰਘ ਜਥੇਦਾਰ]] [[ਅਕਾਲੀ ਦਲ]] ਦੇ ਪ੍ਰਧਾਨ ਬਣੇ।
* [[6 ਨਵੰਬਰ]] – [[ਸੰਯੁਕਤ ਰਾਸ਼ਟਰ|ਯੂ.ਐਨ.ਓ.]] ਦੀ ਜਨਰਲ ਅਸੈਂਬਲੀ ਨੇ [[ਸਾਊਥ ਅਫ਼ਰੀਕਾ]] ਦੀਆਂ 'ਐਪਾਰਥਾਈਡ' ਪਾਲਸੀਆਂ ਦੀ ਨਿੰਦਾ ਦਾ ਮਤਾ ਪਾਸ ਕੀਤਾ| ਮਤੇ ਵਿੱਚ ਸਾਰੇ ਮੁਲਕਾਂ ਨੂੰ ਸਾਊਥ ਅਫ਼ਰੀਕਾ ਨਾਲ ਫ਼ੌਜੀ ਤੇ ਮਾਲੀ ਸਬੰਧ ਤੋੜਨ ਵਾਸਤੇ ਕਿਹਾ ਗਿਆ।