1964: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎ਘਟਨਾ: clean up ਦੀ ਵਰਤੋਂ ਨਾਲ AWB
ਲਾਈਨ 3:
 
== ਘਟਨਾ ==
* [[6 ਫ਼ਰਵਰੀ]] – [[ਫ਼ਰਾਂਸ]] ਤੇ [[ਇੰਗਲੈਂਡ]] ਨੇ ਸਮੁੰਦਰ ਵਿਚਵਿੱਚ 'ਚੈਨਲ ਟੱਨਲ' ਬਣਾਉਣ ਦੇ ਮੁਆਹਿਦੇ 'ਤੇ ਦਸਤਖ਼ਤ ਕੀਤੇ।
* [[29 ਫ਼ਰਵਰੀ]] – [[ਅਮਰੀਕਾ]] ਦੇ ਰਾਸ਼ਟਰਪਤੀ [[ਲਿੰਡਨ ਬੀ. ਜਾਨਸਨ]] ਨੇ ਇਜ਼ਹਾਰ ਕੀਤਾ ਕਿ ਅਮਰੀਕਾ ਨੇ ਖ਼ੁਫ਼ੀਆ ਤੌਰ 'ਤੇ [[ਏ-11 ਜੈੱਟ ਫ਼ਾਈਟਰ]] ਤਿਆਰ ਕਰ ਲਿਆ ਹੈ।
* [[27 ਮਈ]] – [[ਭਾਰਤੀ]] [[ਪ੍ਰਧਾਨ ਮੰਤਰੀ]] ਪੰਡਤ [[ਜਵਾਹਰ ਲਾਲ ਨਹਿਰੂ]] ਦੀ ਮੌਤ ਹੋਈ।
* [[14 ਜੂਨ]] – [[ਦਾਸ ਕਮਿਸ਼ਨ]] ਵਲੋਂ ਦਾਗ਼ੀ ਕਰਾਰ ਦਿਤੇ ਜਾਣ ਮਗਰੋਂ [[ਪ੍ਰਤਾਪ ਸਿੰਘ ਕੈਰੋਂ]] ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿਤਾ।
* [[14 ਅਕਤੂਬਰ]] – [[ਮਾਰਟਿਨ ਲੂਥਰ ਕਿੰਗ ਜੂਨੀਅਰ]] ਨੂੰ [[ਨੋਬਲ ਇਨਾਮ]] ਦੇਣ ਦਾ ਐਲਾਨ ਕੀਤਾ ਗਿਆ; ਉਹ ਇਸ ਇਨਾਮ ਨੂੰ ਲੈਣ ਵਾਲਾ ਸੱਭਸਭ ਤੋਂ ਛੋਟੀ ਉਮਰ ਦਾ ਸ਼ਖ਼ਸ ਸੀ।
* [[16 ਅਕਤੂਬਰ]] – [[ਚੀਨ]] ਨੇ ਅਪਣਾ ਪਹਿਲਾ [[ਐਟਮ ਬੰਬ]] ਧਮਾਕਾ ਕੀਤਾ ਤੇ ਦੁਨੀਆਂਦੁਨੀਆ ਦੀ ਪੰਜਵੀਂ ਨਿਊਕਲਰ ਤਾਕਤ ਬਣ ਗਿਆ।
* [[10 ਦਸੰਬਰ]] – [[ਮਾਰਟਿਨ ਲੂਥਰ]] ਨੂੰ [[ਨੋਬਲ ਸ਼ਾਂਤੀ ਇਨਾਮ]] ਦਿਤਾ ਗਿਆ।
* [[15 ਦਸੰਬਰ]] – [[ਕੈਨੇਡਾ]] ਦੇ [[ਹਾਊਸ ਆਫ਼ ਕਾਮਨਜ਼]] ਨੇ [[ਕੈਨੇਡਾ]] ਦਾ ਨਵਾਂ [[ਕੌਮੀ ਝੰਡਾ]] ਮਨਜ਼ੂਰ ਕੀਤਾ।