1971: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਘਟਨਾ: clean up ਦੀ ਵਰਤੋਂ ਨਾਲ AWB
ਛੋ →‎ਘਟਨਾ: clean up ਦੀ ਵਰਤੋਂ ਨਾਲ AWB
ਲਾਈਨ 4:
* [[5 ਜਨਵਰੀ]] – [[ਆਸਟ੍ਰੇਲੀਆ]] ਅਤੇ [[ਇੰਗਲੈਂਡ]] ਵਿੱਚਕਾਰ ਸੰਸਾਰ ਦਾ ਪਹਿਲਾ '''[[ਇੱਕ ਦਿਨਾ ਅੰਤਰਰਾਸ਼ਟਰੀ]]''' [[ਕ੍ਰਿਕਟ]] ਮੁਕਾਬਲਾ ਖੇਡਿਆ ਗਿਆ।
* [[8 ਜਨਵਰੀ]] – ਅੰਤਰਰਾਸ਼ਟਰੀ ਦਬਾਵ ਦੇ ਕਾਰਨ [[ਪਾਕਿਸਤਾਨ]] ਦੇ [[ਰਾਸ਼ਟਰਪਤੀ]] [[ਜ਼ੁਲਫੀਕਾਰ ਅਲੀ ਭੁੱਟੋ]] ਨੇ ਬੰਗਾਲੀ ਆਗੂ [[ਸ਼ੇਖ ਮੁਜੀਬੁਰਹਿਮਾਨ]] ਨੇ ਜੇਲ ਤੋਂ ਰਿਹਾਅ ਕਿੱਤਾ, ਜਿਸ ਨੂੰ [[ਬੰਗਲਾਦੇਸ਼]] ਦੇ ਆਜ਼ਾਦੀ ਘੋਸ਼ਿਤ ਕਰਨ ਲਈ ਬੰਦੀ ਬਣਾਇਆ ਗਿਆ ਸੀ।
* [[4 ਫ਼ਰਵਰੀ]] – ਬਿ੍ਟਿਸ਼ ਕਾਰ '[[ਰੋਲਜ਼ ਰੋਇਸ]]' ਦੇ ਮਾਲਕ ਨੇ ਅਪਣੇਆਪਣੇ ਆਪ ਨੂੰ ਦੀਵਾਲੀਆ ਐਲਾਨਿਆ।
* [[20 ਫ਼ਰਵਰੀ]] – [[ਮੇਜਰ ਜਨਰਲ]] [[ਈਦੀ ਅਮੀਨ]] [[ਯੂਗਾਂਡਾ]] ਦਾ ਰਾਸ਼ਟਰਪਤੀ ਬਣਿਆ ਜਿਸ ਨੇ ਸਾਰੇ ਵਿਦੇਸ਼ੀਆਂ ਨੂੰ ਖ਼ਾਲੀ ਹੱਥ ਤਿੰਨਾਂ ਕਪੜਿਆਂ ਵਿਚਵਿੱਚ ਮੁਲਕ 'ਚੋਂ ਨਿਕਲ ਜਾਣ ਦਾ ਹੁਕਮ ਦਿਤਾ।
* [[26 ਮਾਰਚ]] – [[ਸ਼ੇਖ਼ ਮੁਜੀਬੁਰ ਰਹਿਮਾਨ]] ਨੇ [[ਪਾਕਿਸਤਾਨ]]ੀ ਪਾਰਲੀਮੈਂਟ ਦੀਆਂ ਚੋਣਾਂ ਜਿੱਤਣ ਮਗਰੋਂ ਪੂਰਬੀ ਪਾਕਿਸਤਾਨ ਨੂੰ ਆਜ਼ਾਦ ਮੁਲਕ [[ਬੰਗਲਾਦੇਸ਼]] ਐਲਾਨਿਆ।
* [[10 ਜੂਨ]] – [[ਅਮਰੀਕਾ]] ਨੇ [[ਚੀਨ]] ‘ਤੇ ਲਾਈਆਂ ਪਾਬੰਦੀਆਂ 21 ਸਾਲ ਮਗਰੋਂ ਖ਼ਤਮ ਕੀਤੀਆਂ।
ਲਾਈਨ 13:
* [[10 ਨਵੰਬਰ]] – [[ਉੱਤਰੀ ਆਇਰਲੈਂਡ]] ਦੇ [[ਬੈਲਫ਼ਾਸਟ]] ਸ਼ਹਿਰ ਵਿੱਚ, ਇੱਕ ਔਰਤ ਵਲੋਂ ਬ੍ਰਿਟਿਸ਼ ਫ਼ੌਜੀ ਨਾਲ ਪਿਆਰ ਕਰਨ ਤੇ ਇੱਕ ਹੋਰ ਆਇਰਸ਼ ਔਰਤ ਵਲੋਂ ਇੱਕ ਬ੍ਰਿਟਿਸ਼ ਫ਼ੌਜੀ ਨਾਲ ਸ਼ਾਦੀ ਕਰਨ ਦੀ ਖ਼ਾਹਿਸ਼ ਦਾ ਇਜ਼ਹਾਰ ਕਰਨ ਉੱਤੇ ਇਨ੍ਹਾਂ ਦੋਹਾਂ ਔਰਤਾਂ ਦੇ ਕਪੜਿਆਂ ਉੱਤੇ ਲੁੱਕ ਲਾ ਕੇ ਪੰਛੀਆਂ ਦੇ ਖੰਭਾਂ ਨਾਲ ਸਜਾ ਕੇ ਜਲੂਸ ਕਢਿਆ ਗਿਆ।
* [[12 ਨਵੰਬਰ]] – [[ਅਮਰੀਕਾ]] ਦੇ ਰਾਸ਼ਟਰਪਤੀ [[ਨਿਕਸਨ]] ਨੇ ਐਲਾਨ ਕੀਤਾ ਕਿ ਉਹ ਫ਼ਰਵਰੀ, 1972 ਤਕ [[ਵੀਅਤਨਾਮ]] ਵਿੱਚੋਂ 45,000 ਫ਼ੌਜੀ ਕੱਢ ਲਵੇਗਾ।
* [[8 ਦਸੰਬਰ]] – [[ਭਾਰਤ-ਪਾਕਿਸਤਾਨ ਯੁੱਧ (1971)]]: [[ਭਾਰਤੀ ਫੌਜ]] ਨੇ ਪੱਛਮੀ [[ਪਾਕਿਸਤਾਨ]] ਦੇ ਸਹਿਰਸ਼ਹਿਰ [[ਕਰਾਚੀ]] ਤੇ ਹਮਲਾ ਕੀਤਾ।
* [[16 ਦਸੰਬਰ]] – [[ਭਾਰਤ-ਪਾਕਿਸਤਾਨ ਯੁੱਧ (1971)]] ਖ਼ਤਮ, 93000 ਪਾਕਿਸਤਾਨੀ ਫ਼ੌਜੀਆਂ ਨੇ ਹਥਿਆਰ ਸੁੱਟੇ
==ਜਨਮ==