1981: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਘਟਨਾ: clean up ਦੀ ਵਰਤੋਂ ਨਾਲ AWB
ਛੋ →‎ਘਟਨਾ: clean up ਦੀ ਵਰਤੋਂ ਨਾਲ AWB
ਲਾਈਨ 2:
'''1981''' [[20ਵੀਂ ਸਦੀ]] ਅਤੇ [[1980 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਵੀਰਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
* [[8 ਜਨਵਰੀ]] – [[ਆਸਟਰੇਲੀਆ]] ਨਾਲ ਹੋਏ ਇੱਕ ਕਿ੍ਕਟ ਮੈਚ ਵਿਚਵਿੱਚ [[ਭਾਰਤ]] ਦੀ ਸਾਰੀ ਟੀਮ 63 ਦੌੜਾਂ ਤੇ ਆਊਟ ਹੋ ਗਈ।
* [[13 ਫ਼ਰਵਰੀ]] – [[ਨਿਊਯਾਰਕ ਟਾਈਮਜ਼]] ਅਖ਼ਬਾਰ ਨੇ ਸੱਭਸਭ ਤੋਂ ਲੰਮਾ ਵਾਕ ਛਾਪਿਆ। ਇਸ ਵਿਚਵਿੱਚ 1286 ਲਫ਼ਜ਼ ਸਨ।
* [[13 ਮਈ]] – [[ਤੁਰਕੀ]] ਦੇ ਇੱਕ ਵਾਸੀ ਨੇ ਕੈਥੋਲਿਕ ਪੋਪ ਤੇ ਹਮਲਾ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿਤਾ। ਇਸ ਘਟਨਾ ਮਗਰੋਂ ਹਰ ਇੱਕ ਪੋਪ ਨੇ ਸ਼ੀਸ਼ੇ ਦੇ ਕੈਬਿਨ ਵਿੱਚੋਂ ਲੈਕਚਰ ਦੇਣਾ ਸ਼ੁਰੂ ਕਰ ਦਿਤਾ।
* [[30 ਮਈ]] – [[ਚਿਟਾਗਾਂਗ]], [[ਬੰਗਲਾਦੇਸ਼]] ਵਿੱਚ ਮੁਲਕ ਨੂੰ ਆਜ਼ਾਦੀ ਦਿਵਾਉਣ ਵਾਲੇ ਰਾਸ਼ਟਰਪਤੀ [[ਸ਼ੈਖ਼ ਮੁਜੀਬੁਰ ਰਹਿਮਾਨ]] ਨੂੰ ਕਤਲ ਕਰ ਦਿਤਾ ਗਿਆ।
ਲਾਈਨ 10:
* [[3 ਜੁਲਾਈ]] – [[ਐਸੋਸੀਏਟਡ ਪ੍ਰੈਸ]] ਨੇ [[ਸਮਲਿੰਗੀ]] ਲੋਕਾਂ ਨੂੰ ਹੋਣ ਵਾਲੀਆਂ ਸੈਕਸ ਬੀਮਾਰੀਆਂ ਬਾਰੇ ਪਹਿਲੀ ਵਾਰ ਲਿਖਿਆ। ਮਗਰੋਂ ਇਨ੍ਹਾਂ ਵਿੱਚ ਇੱਕ ਬੀਮਾਰੀ ਦਾ ਨਾਂ ‘[[ਏਡਜ਼]]’ ਸੀ।
* [[7 ਜੁਲਾਈ]] – [[ਅਮਰੀਕਾ]] ਵਿੱਚ [[ਸਾਂਦਰਾ ਡੇਅ ਓ ਕੌਨਰ]] [[ਸੁਪਰੀਮ ਕੋਰਟ]] ਦੀ ਪਹਿਲੀ ਔਰਤ ਜੱਜ ਬਣੀ।
* [[29 ਜੁਲਾਈ]] – [[ਇੰਗਲੈਂਡ]] ਦੇ [[ਸ਼ਹਿਜ਼ਾਦਾ ਚਾਰਲਸ]] ਤੇ [[ਡਾਇਨਾ]] ਦਾ ਵਿਆਹ ਹੋਇਆ। ਇਸ ਵਿਆਹ ਨੂੰ ਦੁਨੀਆਂਦੁਨੀਆ ਭਰ ਵਿੱਚ 75 ਕਰੋੜ ਲੋਕਾਂ ਨੇ ਵੇਖਿਆ।
* [[4 ਦਸੰਬਰ]] – ਅਮਰੀਕਨ ਰਾਸ਼ਟਰਪਤੀ [[ਰੋਨਾਲਡ ਰੀਗਨ]] ਨੇ ਸੀ.ਆਈ.ਏ., ਜਿਸ ਦਾ ਖੇਤਰ ਸਿਰਫ਼ ਵਿਦੇਸ਼ ਸੀ, ਨੂੰ ਹੁਣ ਅਮਰੀਕਾ ਅੰਦਰ ਜਾਸੂਸੀ ਕਰਨ ਦੀ ਤਾਕਤ ਵੀ ਦੇ ਦਿਤੀ।
== ਜਨਮ ==