1989: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਛੋ →‎ਘਟਨਾ: clean up ਦੀ ਵਰਤੋਂ ਨਾਲ AWB
 
ਲਾਈਨ 11:
* [[1 ਨਵੰਬਰ]] – [[ਈਸਟ ਜਰਮਨ]] ਨੇ [[ਚੈਕੋਸਲਵਾਕੀਆ]] ਨਾਲ ਬਾਰਡਰ ਖੋਲਿ੍ਹਆ ਤਾਂ ਕਮਿਉਨਿਸਟ ਸਰਕਾਰ ਤੋਂ ਦੁਖੀ ਹੋਏ ਹਜ਼ਾਰਾਂ [[ਜਰਮਨ]] ਮੁਲਕ 'ਚੋੋਂ ਭੱਜ ਨਿਕਲੇ।
* [[4 ਨਵੰਬਰ]] – [[ਜਰਮਨ]] 'ਚ ਡੈਮੋਕਰੇਸੀ ਦੀ ਮੰਗ ਦੇ ਹੱਕ 'ਚ [[ਬਰਲਿਨ]] 'ਚ 10 ਲੱਖ ਲੋਕਾਂ ਨੇ ਰੈਲੀਆਂ ਕੀਤੀਆਂ।
* [[29 ਨਵੰਬਰ]] – [[ਭਾਰਤ ਦੀਆਂ ਆਮ ਚੋਣਾਂ]] ਵਿਚਵਿੱਚ [[ਕਾਂਗਰਸ]] ਨੂੰ ਬੁਰੀ ਤਰ੍ਹਾਂ ਹਾਰ ਮਿਲੀ
* [[1 ਦਸੰਬਰ]] – [[ਪੂਰਬੀ ਜਰਮਨ]] ਨੇ ਕਮਿਊਨਿਸਟ ਪਾਰਟੀ ਦੀ ਸਿਆਸੀ ਉੱਚਤਾ ਦੇ ਕਾਨੂੰਨ ਨੂੰ ਖ਼ਤਮ ਕੀਤਾ।
* [[2 ਦਸੰਬਰ]] – [[ਵਿਸ਼ਵਨਾਥ ਪ੍ਰਤਾਪ ਸਿੰਘ|ਵੀ.ਪੀ. ਸਿੰਘ]] [[ਭਾਰਤ]] ਦਾ ਪ੍ਰਧਾਨ ਮੰਤਰੀ ਬਣਿਆ।
* [[3 ਦਸੰਬਰ]] – ਅਮਰੀਕਨ ਰਾਸ਼ਟਰਪਤੀ [[ਜਾਰਜ ਵਾਕਰ ਬੁਸ਼]] ਅਤੇ ਰੂਸੀ ਮੁਖੀ [[ਮਿਖਾਇਲ ਗੋਰਬਾਚੇਵ]] ਨੇ [[ਮਾਲਟਾ]] ਵਿਚਵਿੱਚ ਮੀਟਿੰਗ ਕੀਤੀ ਅਤੇ ਇੱਕ ਦੂਜੇ ਵਿਰੁਧ 'ਠੰਢੀ ਜੰਗ' ਖ਼ਤਮ ਕਰਨ ਦਾ ਐਲਾਨ ਕੀਤਾ |
==ਜਨਮ==
===ਜਨਵਰੀ===