1997: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਘਟਨਾ: clean up ਦੀ ਵਰਤੋਂ ਨਾਲ AWB
ਛੋ →‎ਘਟਨਾ: clean up ਦੀ ਵਰਤੋਂ ਨਾਲ AWB
 
ਲਾਈਨ 10:
* [[1 ਜੁਲਾਈ]] – [[ਬਰਤਾਨੀਆ]] ਨੇ [[ਹਾਂਗਕਾਂਗ]] ਦਾ ਸਾਰਾ ਕੰਟਰੋਲ [[ਚੀਨ]] ਨੂੰ ਸੌਂਪ ਦਿਤਾ।
* [[10 ਜੁਲਾਈ]] – [[ਲੰਡਨ]] ਵਿੱਚ ਸਾਇੰਸਦਾਨਾਂ ਨੇ ਦਾਅਵਾ ਕੀਤਾ ਕਿ ਇਨਸਾਨ ਦਾ ਜਨਮ ਇੱਕ ਤੋਂ ਦੋ ਲੱਖ ਸਾਲ ਪਹਿਲਾਂ ‘[[ਅਫ਼ਰੀਕਨ ਈਵ]]’ ਤੋਂ ਸ਼ੁਰੂ ਹੋਇਆ ਸੀ। ਉਹਨਾਂ ਨੇ ਇਹ ਦਾਅਵਾ ਨੀਂਦਰਥਾਲ ਪਿੰਜਰ ਦੇ [[ਡੀ.ਐੱਨ.ਏ.]] ਟੈਸਟ ਦੇ ਆਧਾਰ ‘ਤੇ ਕੀਤਾ ਸੀ।
* [[11 ਦਸੰਬਰ]] – [[ਸਿੱਨ ਫ਼ੇਨ]] ਦਾ ਆਗੂ [[ਗੇਰੀ ਐਡਮਜ਼]] ਬਰਤਾਨਵੀ ਪ੍ਰਧਾਨ ਮੰਤਰੀ [[ਟੋਨੀ ਬਲੇਅਰ]] ਨੂੰ ਮਿਲਿਆ | ਪਿਛਲੇ 76 ਸਾਲ ਵਿਚਵਿੱਚ ਉਹ ਸਿੱਨ ਫ਼ੇਨ ਦਾ ਪਹਿਲਾ ਆਗੂ ਸੀ ਜਿਸ ਨੇ ਕਿਸੇ ਬਰਤਾਨਵੀ ਆਗੂ ਨਾਲ ਗੱਲਬਾਤ ਕੀਤੀ ਸੀ।
* [[11 ਦਸੰਬਰ]] – [[ਕਯੋਟੋ]] ([[ਜਾਪਾਨ]]) ਵਿਚਵਿੱਚ 150 ਮੁਲਕਾਂ ਦੇ ਨੁਮਾਇੰਦਿਆਂ ਨੇ [[ਗਲੋਬਲ ਵਾਰਮਿੰਗ]] ਦੇ ਖ਼ਤਰਨਾਕ ਨਤੀਜਿਆਂ ਬਾਰੇ ਮੀਟਿੰਗ ਕੀਤੀ ਤੇ ਗਰੀਨਹਾਊਸ ਗੈਸ ਦੇ ਕੰਟਰੋਲ ਬਾਰੇ ਵਿਚਾਰਾਂ ਕੀਤੀਆਂ।
* [[12 ਦਸੰਬਰ]] – [[ਅਮਰੀਕਾ]] ਦੀ ਜਸਟਿਸ ਮਨਿਸਟਰੀ ਨੇ [[ਮਾਈਕਰੋਸਾਫ਼ਟ]] ਨੂੰ ਹੁਕਮ ਜਾਰੀ ਕੀਤਾ ਕਿ ਉਹ [[ਇੰਟਰਨੈੱਟ ਬਰਾਊਜ਼ਰ]] ਨੂੰ [[ਵਿੰਡੋ]] ਤੋਂ ਵਖਰਾ ਵੇਚੇ ਤਾਂ ਜੋ ਵੈੱਬ ਪ੍ਰੋਗਰਾਮ ਵਿਚਵਿੱਚ ਉਸ ਦੀ ਮਨਾਪਲੀ ਨਾ ਬਣ ਸਕੇ।
 
== ਜਨਮ==