27 ਮਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎ਵਾਕਿਆ: clean up ਦੀ ਵਰਤੋਂ ਨਾਲ AWB
ਲਾਈਨ 3:
==ਵਾਕਿਆ==
[[File:ਜਗਜੀਤ ਸਿੰਘ ਲਾਇਲਪੁਰੀ.jpg|120px|thumb|[[ਜਗਜੀਤ ਸਿੰਘ ਲਾਇਲਪੁਰੀ]]]]
* [[1710]] – [[ਸਰਹਿੰਦ]] ਵਿਚਵਿੱਚ [[ਬੰਦਾ ਸਿੰਘ ਬਹਾਦਰ]] ਨੇ ਪਹਿਲਾ ਦਰਬਾਰੇ-ਆਮ ਲਾ ਕੇ ਖ਼ਾਲਸਾ ਰਾਜ ਦਾ ਐਲਾਨ ਕੀਤਾ ਅਤੇ ਸਿੱਖ ਸਿੱਕਾ ਤੇ ਖ਼ਾਲਸਾ ਮੋਹਰ ਚਲਾਈ।
* [[1796]] – [[ਜੇਮਸ ਮੈਕਲਿਨ]] ਨੇ [[ਪਿਆਨੋ]] ਦਾ ਪੇਟੇਂਟ ਕਰਵਾਇਆ।
* [[1895]] – ਬ੍ਰਿਟਿਸ਼ ਖੋਜਕਰਤਾ [[ਬਿਰਟ ਐਕਰਸ]] ਨੇ ਫਿਲਮ [[ਕੈਮਰਾ]]/[[ਪ੍ਰੋਜੈਕਟਰ]] ਦਾ ਪੇਟੇਂਟ ਕਰਵਾਇਆ।
ਲਾਈਨ 14:
* [[1961]] – [[ਅਮਰੀਕੀ]] ਰਾਸ਼ਟਰਪਤੀ [[ਜੇ.ਐਫ਼ ਕੈਨੇਡੀ]] ਨੇ ਦੇਸ਼ ਦੇ [[ਚੰਦਰਮਾ]] 'ਤੇ ਪੁੱਜਣ ਦੇ ਮਿਸ਼ਨ ਦਾ ਐਲਾਨ ਕੀਤਾ।
* [[1964]] – [[ਭਾਰਤੀ]] [[ਪ੍ਰਧਾਨ ਮੰਤਰੀ]] ਪੰਡਤ [[ਜਵਾਹਰ ਲਾਲ ਨਹਿਰੂ]] ਦੀ ਮੌਤ ਹੋਈ।
* [[1985]] – [[ਇੰਗਲੈਂਡ]] ਅਤੇ [[ਚੀਨ]] ਵਿਚਵਿੱਚ [[ਹਾਂਗ ਕਾਂਗ]] ਨੂੰ 1997 ਵਿਚਵਿੱਚ ਚੀਨ ਨੂੰ ਸੌਂਪਣ ਦਾ ਸਮਝੌਤਾ ਹੋਇਆ।
* [[1994]] – ਮਸ਼ਹੂਰ [[ਰੂਸ]] ਦੇ ਲੇਖਕ ਤੇ [[ਨੋਬਲ ਸਾਹਿਤ ਪੁਰਸਕਾਰ]] ਜੇਤੂ [[ਅਲੈਗਜ਼ੈਂਡਰ ਸੋਲਜ਼ੇਨਿਤਸਿਨ]] ਵੀਹ ਸਾਲ ਦੀ ਜਲਾਵਤਨੀ ਮਗਰੋਂ ਦੇਸ਼ ਵਾਪਸ ਪਰਤਿਆ।
* [[1997]] – [[ਉੱਤਰੀ ਧਰੁਵ]] 'ਤੇ ਪੁੱਜਿਆ 20 ਬ੍ਰਿਤਾਨੀ ਔਰਤਾਂ ਦਾ ਦਲ। ਇਹ ਕਾਰਨਾਮਾ ਕਰਨ ਵਾਲਾ ਸਿਰਫ ਔਰਤਾਂ ਦਾ ਪਹਿਲਾ ਦਲ ਬਣਿਆ।
* [[1999]] – [[ਇੰਟਰਨੈਸ਼ਨਲ ਵਾਰ ਕਰਾਈਮਜ਼ ਟ੍ਰਿਬਿਊਨਲ]] ਨੇ [[ਯੂਗੋਸਲਾਵੀਆ]] ਦੇ ਸਾਬਕਾ ਹਾਕਮ [[ਸਲੋਬਨ ਮਿਲੋਸਵਿਕ]] ਨੂੰ ਜੰਗ ਦੌਰਾਨ ਕੀਤੇ ਜੁਰਮਾਂ ਵਾਸਤੇ ਚਾਰਜ ਕੀਤਾ। ਉਹ ਕਿਸੇ ਦੇਸ਼ ਦਾ ਪਹਿਲਾ ਹਾਕਮ ਸੀ ਜਿਸ ਨੂੰ ਅਜਿਹੇ ਜੁਰਮਾਂ ਵਾਸਤੇ ਚਾਰਜ ਕੀਤਾ ਗਿਆ ਸੀ।