29 ਜੁਲਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 3:
== ਵਾਕਿਆ ==
*[[1921]]– [[ਐਡੋਲਫ਼ ਹਿਟਲਰ]] ਨਾਜ਼ੀ ਪਾਰਟੀ ਦਾ ਮੁਖੀ ਬਣਿਆ।
*[[1940]]– [[ਅਮਰੀਕਾ]] ਦੇ [[ਜੌਹਨ ਸਿਗਮੰਡ]] ਨੇ [[ਮਿਸਸਿਪੀ ਦਰਿਆ]] ਨੂੰ ਤੈਰ ਕੇ ਪਾਰ ਕੀਤਾ। 467 ਕਿਲੋਮੀਟਰ ਦੇ ਇਸ ਫ਼ਾਸਲੇ ਨੂੰ 89 ਘੰਟੇ 48 ਮਿੰਟ ਵਿਚਵਿੱਚ ਤੈਅ ਕੀਤਾ।
*[[1981]]– [[ਇੰਗਲੈਂਡ]] ਦੇ [[ਸ਼ਹਿਜ਼ਾਦਾ ਚਾਰਲਸ]] ਤੇ [[ਡਿਆਨਾ]] ਦਾ ਵਿਆਹ ਹੋਇਆ। ਇਸ ਵਿਆਹ ਨੂੰ ਦੁਨੀਆਂਦੁਨੀਆ ਭਰ ਵਿਚਵਿੱਚ 75 ਕਰੋੜ ਲੋਕਾਂ ਨੇ ਵੇਖਿਆ।
 
== ਜਨਮ ==
[[File:J.R.D. Tata (1955).jpg|120px|thumb|[[ਜਹਾਂਗੀਰ ਰਤਨਜੀ ਦਾਦਾਭਾਈ ਟਾਟਾ|ਜੇ ਅਾਰਆਰ ਡੀ ਟਾਟਾ]]]]
*[[1908]]– ਪੰਜਾਬੀ ਕਹਾਣੀਕਾਰ [[ਸੁਜਾਨ ਸਿੰਘ]] ਦਾ ਜਨਮ।
*[[1904]]– [[ਫਰਾਂਸ]] ਦੇ ਜੰਮਪਲ ਭਾਰਤੀ ਉਦਯੋਗਪਤੀ [[ਜਹਾਂਗੀਰ ਰਤਨਜੀ ਦਾਦਾਭਾਈ ਟਾਟਾ]] ਦਾ ਜਨਮ।
ਲਾਈਨ 16:
*[[1982]]– ਭਾਰਤ ਦੇ ਆਜ਼ਾਦੀ ਘੁਲਾਟੀਏ, ਸਮਾਜਵਾਦੀ ਦਰਸ਼ਨ ਦੇ ਪ੍ਰਚਾਰਕ [[ਸੋਹਣ ਸਿੰਘ ਜੋਸ਼]] ਦਾ ਦਿਹਾਂਤ।
*[[1984]]– ਕਵੀ, ਪੱਤਰਕਾਰ ਅਤੇ ਸੰਪਾਦਕ [[ਸਾਧੂ ਸਿੰਘ ਹਮਦਰਦ]] ਦੀ ਮੌਤ ਹੋਈ।
 
[[ਸ਼੍ਰੇਣੀ:ਜੁਲਾਈ]]
[[ਸ਼੍ਰੇਣੀ:ਸਾਲ ਦੇ ਦਿਨ]]