3 ਨਵੰਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਵਾਕਿਆ: clean up ਦੀ ਵਰਤੋਂ ਨਾਲ AWB
 
ਲਾਈਨ 2:
'''3 ਨਵੰਬਰ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 307ਵਾਂ ([[ਲੀਪ ਸਾਲ]] ਵਿੱਚ 308ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 58 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 19 ਕੱਤਕ ਬਣਦਾ ਹੈ।
== ਵਾਕਿਆ ==
* [[1507]] – [[ਲਿਓਨਾਰਡੋ ਦਾ ਵਿੰਚੀ]] ਨੂੰ '''ਲੀਸਾ ਗੇਰਾਰਡਨੀ''' ਦੇ ਪਤੀ ਨੇ ਅਪਣੀਆਪਣੀ ਪਤਨੀ ਦੀ ਪੇਂਟਿੰਗ ਬਣਾਉਣ ਵਾਸਤੇ ਤਾਇਨਾਤ ਕੀਤਾ। ਮਗਰੋਂ ਇਸੇ ਪੇਂਟਿੰਗ ਨੂੰ [[ਮੋਨਾ ਲੀਜ਼ਾ]] ਵਜੋਂ ਜਾਣਿਆ ਜਾਣ ਲੱਗ ਪਿਆ।
* [[1911]] – ਅਮਰੀਕਾ ਦੀ ਮੋਟਰ ਕਾਰ ਕੰਪਨੀ [[ਸ਼ੈਵਰਲੇ]] ਦਾ ਸਥਾਪਨਾ ਹੋਈ।
* [[1920]] – ਸ਼੍ਰੋਮਣੀ ਕਮੇਟੀ ਬਣਾਉਣ ਵਾਸਤੇ 15 ਨਵੰਬਰ ਦੇ ਇਕੱਠ ਬਾਰੇ 'ਹੁਕਮਨਾਮਾ' ਜਾਰੀ ਕੀਤਾ ਗਿਆ।