4 ਅਗਸਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎ਜਨਮ: clean up ਦੀ ਵਰਤੋਂ ਨਾਲ AWB
 
ਲਾਈਨ 7:
[[File:KishoreKumar.jpg|120px|thumb|[[ਕਿਸ਼ੋਰ ਕੁਮਾਰ]]]]
* [[1792]] – ਅੰਗਰੇਜ਼ੀ ਰੋਮਾਂਸਾਵਾਦੀ ਕਵੀ [[ਪਰਸੀ ਬਿਸ਼ ਸ਼ੈਲੇ]] ਦਾ ਜਨਮ।
* [[1845]] – ਪਾਰਸੀ ਭਾਰਤੀ ਰਾਜਨੀਤੀਵੇਤਾ ਅਤੇ ਪ੍ਰਸਿੱਧ ਵਕੀਲ [[ਫ਼ਿਰੋਜ਼ਸ਼ਾਹ ਮਹਿਤਾ]] ਦਾ ਜਨਮ।
* [[1849]] – ਨਾਰਵੇਜੀਅਨ ਲੇਖਕ [[ਨੱਟ ਹੈਮਸਨ]] ਦਾ ਜਨਮ।
* [[1899]] – ਉਰਦੂ, ਪੰਜਾਬੀ, ਅਤੇ ਫ਼ਾਰਸੀ ਕਵੀ [[ਗ਼ੁਲਾਮ ਮੁਸਤੁਫ਼ਾ ਤਬੱਸੁਮ]] ਦਾ ਜਨਮ।
* [[1901]] – ਅਮਰੀਕੀ ਜਾਜ ਬਿਗਲ ਅਤੇ ਗਾਇਕ [[ਲੁਈਸ ਆਰਮਸਟਰਾਂਗ]] ਦਾ ਜਨਮ।
* [[1906]] – ਭਾਰਤੀ ਰਾਜਨੀਤੀਵੇਤਾ [[ਯਸ਼ਵੰਤ ਸਿੰਘ ਪਰਮਾਰ]] ਦਾ ਜਨਮ।
ਲਾਈਨ 15:
* [[1928]] – ਭਾਰਤੀ ਹਾਕੀ ਖਿਡਾਰੀ [[ਊਧਮ ਸਿਘ ਕੁਲਾਰ]] ਦਾ ਜਨਮ।
* [[1929]] – ਭਾਰਤੀ ਫਿਲਮ ਪਲੇਅਬੈਕ ਗਾਇਕ, ਅਭਿਨੇਤਾ [[ਕਿਸ਼ੋਰ ਕੁਮਾਰ]] ਦਾ ਜਨਮ।
* [[1949]] – ਪਾਕਿਸਤਾਨੀ ਕਹਾਣੀਕਾਰ ਅਤੇ ਨਾਵਲਕਾਰ [[ਮਜ਼ਹਰ ਉਲ ਇਸਲਾਮ]] ਦਾ ਜਨਮ।
* [[1965]] – ਭਾਰਤੀ ਹਿੰਦੀ ਫ਼ਿਲਮ ਦਾ ਸੰਗੀਤਕਾਰ, ਗੀਤਕਾਰ, ਪਟਕਥਾ ਲੇਖਕ ਅਤੇ ਨਿਰਦੇਸ਼ਕ [[ਵਿਸ਼ਾਲ ਭਾਰਦਵਾਜ]] ਦਾ ਜਨਮ।
* [[1986]] – ਭਾਰਤੀ ਅਭਿਨੇਤਰੀ ਭਾਰਤੀ ਟੈਲੀਵਿਜ਼ਨ ਅਭਿਨੇਤਰੀ [[ਰਸ਼ਮੀ ਦੇਸਾਈ]] ਦਾ ਜਨਮ।