4 ਮਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 6:
* [[1628]] – [[ਅਮਰੀਕਾ]] ਦੇ ਸ਼ਹਿਰ [[ਨਿਊਯਾਰਕ]] ਦੇ ਨਾਲ ਦੇ ਟਾਪੂ [[ਮੈਨਹੈਟਨ]] ਨੂੰ ਉਥੋਂ ਦੇ ਮੂਲ ਵਾਸੀਆਂ ਨੇ 24 ਡਾਲਰ ਵਿੱਚ ਵੇਚ ਦਿਤਾ ਤੇ ਇਹ ਰਕਮ ਵੀ ਕਪੜੇ ਤੇ ਬਟਨਾਂ ਦੇ ਰੂਪ ਵਿੱਚ ਲਈ ਗਈ।
* [[1715]] – ਇੱਕ ਫ਼ਰਾਂਸੀਸੀ ਫ਼ਰਮ ਨੇ ਫ਼ੋਲਡਿੰਗ ਛਤਰੀ ਮਾਰਕੀਟ ਵਿੱਚ ਲਿਆਂਦੀ।
* [[1861]] – [[ਜਿੰਦ ਕੌਰ|ਮਹਾਰਾਣੀ ਜਿੰਦਾਂ]] ਅਪਣੇਆਪਣੇ ਪੁੱਤਰ [[ਦਲੀਪ ਸਿੰਘ]] ਨਾਲ [[ਬੰਬਈ]] ਤੋਂ [[ਇੰਗਲੈਂਡ]] ਜਾਣ ਵਾਸਤੇ ਜਹਾਜ਼ ਉੱਤੇ ਰਵਾਨਾ ਹੋਈ।
* [[1942]] – [[ਦੂਜਾ ਸੰਸਾਰ ਜੰਗ]] ਕਾਰਨ [[ਅਮਰੀਕਾ]] ਵਿੱਚ ਖਾਣ ਵਾਲੀਆਂ ਚੀਜ਼ਾ ਨੂੰ ਰਾਸ਼ਨ ਉੱਤੇ ਦੇਣਾ ਸ਼ੁਰੂ ਕਰ ਦਿਤਾ ਗਿਆ।
* [[1979]] – [[ਮਾਰਗਰੈੱਟ ਥੈਚਰ]] [[ਇੰਗਲੈਂਡ]] ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਬਣੀ।
ਲਾਈਨ 17:
* [[1935]] – ਪਰਸਿਧ ਲੇਖਕ [[ਦਲੀਪ ਕੌਰ ਟਿਵਾਣਾ]] ਦਾ ਜਨਮ।
==ਦਿਹਾਂਤ==
* [[1799]] – [[ਟੀਪੂ ਸੁਲਤਾਨ]] ਦੀ ਅੰਗਰੇਜਾਂ ਨਾਲ [[ਕਰਨਾਟਕ]] ਵਿਚਵਿੱਚ ਹੋਈ ਲੜਾਈ ਦੌਰਾਨ ਮੌਤ।
 
{{ਨਾਨਕਸ਼ਾਹੀ ਜੰਤਰੀ}}
 
[[ਸ਼੍ਰੇਣੀ:ਮਈ]]
[[ਸ਼੍ਰੇਣੀ:ਸਾਲ ਦੇ ਦਿਨ]]