5 ਜੂਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
 
ਲਾਈਨ 6:
* [[1659]] – [[ਮੁਗਲ ਸਲਤਨਤ]] ਦੇ ਬਾਦਸ਼ਾਹ [[ਔਰੰਗਜ਼ੇਬ]] ਦਾ ਦਿੱਲੀ 'ਚ ਰਸਮੀ ਤਾਜਪੋਸ਼ੀ।
* [[1827]] – [[ਔਟੋਮਨ ਸਾਮਰਾਜ]] ਦੀਆਂ ਫ਼ੌਜਾਂ ਨੇ [[ਏਥਨਜ਼]] ‘ਤੇ ਕਬਜ਼ਾ ਕਰ ਲਿਆ।
* [[1882]] – [[ਮੁੰਬਈ]] 'ਚ ਹਨ੍ਹੇਰੀ, ਬਾਰਸ਼ ਅਤੇ ਹੜ੍ਹ ਵਾਲ ਲਗਭਗ ਇਕਇੱਕ ਲੱਖ ਲੋਕਾਂ ਦੀ ਮੌਤ।
* [[1966]] – [[ਪੰਜਾਬ ਹੱਦਬੰਦੀ ਕਮਿਸ਼ਨ]] ਦੇ 2 ਮੈਂਬਰਾਂ ਨੇ [[ਚੰਡੀਗੜ੍ਹ]], [[ਹਰਿਆਣਾ]] ਨੂੰ ਦੇਣ ਦੀ ਸਿਫ਼ਾਰਸ਼ ਕੀਤੀ।
* [[1967]] – [[ਇਸਰਾਈਲ]] ਅਤੇ [[ਮਿਸਰ]], [[ਸੀਰੀਆ]], [[ਜਾਰਡਨ]] ਵਿਚਵਿੱਚ 6 ਦਿਨਾ ਜੰਗ ਸ਼ੁਰੂ ਹੋਈ।
* [[1984]] – [[ਦਰਬਾਰ ਸਾਹਿਬ]] ਅੰਮ੍ਰਿਤਸਰ ਉਤੇ ਹਮਲਾ ਜਾਰੀ।
* [[1984]] – [[ਭਾਰਤੀ]] ਫੌਜ ਨੇ [[ਸਾਕਾ ਨੀਲਾ ਤਾਰਾ]] ਦੌਰਾਨ [[ਅੰਮ੍ਰਿਤਸਰ]] ਦੇ ਸ਼੍ਰੀ ਹਰਿਮੰਦਰ ਸਾਹਿਬ ਕੰਪਲੈਕਸ 'ਚ ਪ੍ਰਵੇਸ਼ ਕੀਤਾ।
ਲਾਈਨ 19:
==ਦਿਹਾਂਤ==
* [[2004]] – [[ਅਮਰੀਕਾ]] ਦੇ 40ਵੇਂ ਰਾਸ਼ਟਰਪਤੀ [[ਰੋਨਲਡ ਰੀਗਨ]] ਦਾ 93 ਸਾਲ ਦੀ ਉਮਰ 'ਚ ਦਿਹਾਂਤ।
 
[[ਸ਼੍ਰੇਣੀ:ਜੂਨ]]
[[ਸ਼੍ਰੇਣੀ:ਸਾਲ ਦੇ ਦਿਨ]]