6 ਅਪ੍ਰੈਲ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ Satnam S Virdi ਨੇ ਸਫ਼ਾ 6 ਅਪਰੈਲ ਨੂੰ 6 ਅਪ੍ਰੈਲ ’ਤੇ ਭੇਜਿਆ
ਛੋ →‎ਵਾਕਿਆ: clean up ਦੀ ਵਰਤੋਂ ਨਾਲ AWB
 
ਲਾਈਨ 3:
== ਵਾਕਿਆ ==
*[[1896]]– ਅਜੋਕੀਆਂ [[ਓਲੰਪਿਕ ਖੇਡਾਂ]] [[ਏਥਨਜ਼]] ਵਿੱਚ ਸ਼ੁਰੂ ਹੋਈਆਂ।
*[[1916]]– [[ਚਾਰਲੀ ਚੈਪਲਿਨ]] ਦੁਨੀਆਂਦੁਨੀਆ ਦਾ ਸੱਭਸਭ ਤੋਂ ਮਹਿੰਗਾ ਐਕਟਰ ਬਣਿਆ। ਉਸ ਨੇ ਮਲਟੀ ਫ਼ਿਲਮ ਕਾਰਪੋਰੇਸ਼ਨ ਨਾਲ 6 ਲੱਖ 75 ਹਜ਼ਾਰ ਡਾਲਰ ਸਾਲਾਨਾ ਤਨਖ਼ਾਹ ਉੱਤੇ ਕੰਮ ਕਰਮ ਦਾ ਠੇਕਾ ਕੀਤਾ। ਉਸ ਵੇਲੇ ਉਸ ਦੀ ਉਮਰ 26 ਸਾਲ ਦੀ ਸੀ।
*[[1998]]– [[ਪਾਕਿਸਤਾਨ]] ਨੇ ਮੀਡੀਅਮ ਰੇਂਜ [[ਮਿਜ਼ਾਈਲ]] ਦਾ ਕਾਮਯਾਬ ਤਜਰਬਾ ਕੀਤਾ।
*[[1709]]– [[ਅੰਮ੍ਰਿਤਸਰ]] ਉੱਤੇ ਪੱਟੀ ਤੋਂ ਆਈਆਂ ਮੁਗ਼ਲ ਫ਼ੌਜਾਂ ਦਾ ਹਮਲਾ ਕੀਤਾ, ਭਾਈ ਮਨੀ ਸਿੰਘ ਅਤੇ ਭਾਈ ਤਾਰਾ ਸਿੰਘ ਡੱਲ-ਵਾਂ ਦੀ ਅਗਵਾਈ ਹੇਠ ਸਿੰਘਾਂ ਨੇ ਪੱਟੀ ਦੀ ਫ਼ੌਜ ਦਾ ਮੁਕਾਬਲਾ ਕੀਤਾ। ਚੌਧਰੀ ਹਰ ਸਹਾਏ ਭਾਈ ਤਾਰਾ ਸਿੰਘ ਡੱਲ-ਵਾਂ ਹੱਥੋਂ ਮਾਰਿਆ ਗਿਆ।