7 ਮਾਰਚ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਛੋ →‎ਵਾਕਿਆ: clean up ਦੀ ਵਰਤੋਂ ਨਾਲ AWB
 
ਲਾਈਨ 3:
==ਵਾਕਿਆ==
* [[321]] –[[ਅਡੋਲਫ ਹਿਟਲਰ|ਰੋਮਨ]] ਸਮਰਾਟ [[ਕਾਂਸਟੇਂਟਾਈਨ ਪ੍ਰਥਮ]] ਨੇ [[ਐਤਵਾਰ]] ਨੂੰ ਆਰਾਮ ਕਰਨ ਦਾ ਦਿਨ ਐਲਾਨ ਕੀਤਾ।
* [[1539]] – ਕੈਥੋਲਿਕ ਪੋਪ [[ਹੈਨਰੀ]] ਨੇ ਇੰਗਲੈਂਡ ਦੇ ਬਾਦਸ਼ਾਹ ਹੈਨਰੀ ਅਠਵਾਂ ਨੂੰ ਅਪਣੀਆਪਣੀ ਪਤਨੀ ਨੂੰ ਤਲਾਕ ਦੇਣ ਦੀ ਇਜਾਜ਼ਤ ਦੇਣ ਤੋਂ ਨਾਂਹ ਕਰ ਦਿਤੀ। ਇਸ 'ਤੇ ਬਾਦਸ਼ਾਹ ਨੇ ਐਲਾਨ ਕੀਤਾ ਕਿ ਅੱਗੇ ਤੋਂ ਪੋਪ ਨਹੀਂ ਬਲਕਿ ਬਾਦਸ਼ਾਹ ਇੰਗਲੈਂਡ ਦੇ ਚਰਚ ਦਾ ਸੁਪ੍ਰੀਮ ਮੁਖੀ ਹੋਵੇਗਾ।
* [[1703]] – ਵਿਚਵਿੱਚ [[ਸਾਹਿਬਜ਼ਾਦਾ ਅਜੀਤ ਸਿੰਘ ਜੀ|ਸਾਹਿਬਜ਼ਾਦਾ ਅਜੀਤ ਸਿੰਘ]] ਅਤੇ [[ਭਾਈ ਉਦੇ ਸਿੰਘ]] ਦੀ ਅਗਵਾਈ ਹੇਠ 100 ਸਿੱਖਾਂ ਨੇ ਬੱਸੀ ਕਲਾਂ ਉਤੇ ਹਮਲਾ ਕਰ ਕੇ ਜਬਰਜੰਗ ਖ਼ਾਨ ਨੂੰ ਸੋਧਿਆ ਅਤੇ ਉਸ ਵਲੋਂ ਚੁੱਕੀ ਬ੍ਰਾਹਮਣੀ ਛੁਡਵਾ ਕੇ ਉਸ ਦੇ ਘਰ ਵਾਲੇ ਨੂੰ ਸੌਂਪੀ।
* [[1798]] –[[ਫਰਾਂਸ]] ਦੀ ਫੌਜ ਨੇ ਰੋਮ 'ਚ ਪ੍ਰਵੇਸ਼ ਕੀਤਾ। [[ਰੋਮਨ ਸਮਰਾਜ]] ਦੀ ਸਥਾਪਨਾ।
* [[1837]] –ਕੰਵਰ [[ਨੌਨਿਹਾਲ ਸਿੰਘ]] ਦਾ ਵਿਆਹ [[ਸ਼ਾਮ ਸਿੰਘ ਅਟਾਰੀਵਾਲਾ]] ਦੀ ਬੇਟੀ ਨਾਨਕੀ ਨਾਲ ਹੋਇਆ।
ਲਾਈਨ 12:
* [[1939]] –[[ਗਲੈਮਰ ਪੱਤਰੀਕਾ]] ਦਾ ਪ੍ਰਕਾਸ਼ਨ ਸ਼ੁਰੂ।
* [[1944]] –[[ਜਾਪਾਨ]] ਨੇ [[ਬਰਮਾ]] (ਮੌਜੂਦਾ [[ਮਿਆਂਮਾਰ]]) ਦਾ ਵਿਰੋਧ ਕੀਤਾ।
* [[1968]] –[[ਬੀ ਬੀ ਸੀ|ਬੀ.ਬੀ.ਸੀ.]] ਨੇ ਪਹਿਲੀ ਵਾਰ ਰੰਗੀਨ ਤਸਵੀਰਾਂ ਵਿਚਵਿੱਚ ਖ਼ਬਰਾਂ ਪੇਸ਼ ਕੀਤੀਆਂ।
* [[1987]] –[[ਸੁਨੀਲ ਗਾਵਸਕਰ]] ਦਸ ਹਜ਼ਾਰ ਦੌੜਾਂ ਬਣਾਉਣ ਵਾਲਾ ਪਹਿਲਾ ਖਿਡਾਰੀ ਬਣਿਆ।
* [[1996]] –[[ਹਬਲ ਆਕਾਸ਼ ਦੂਰਬੀਨ]] ਨੇ [[ਪਲੂਟੋ]] ਦੇ ਪੱਧਰ ਦੀ ਪਹਿਲੀ ਫੋਟੋ ਲਈ।