ਅਕਿਤਾ ਪ੍ਰੀਫੇਕਚਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਛੋ clean up ਦੀ ਵਰਤੋਂ ਨਾਲ AWB
 
ਲਾਈਨ 1:
{{Infobox Prefecture Japan
| Name = ਅਕੀਤਾ
| JapaneseName = 秋田県
| Rōmaji = Akita-ken
| Flag = Flag of Akita Prefecture.svg
| Capital = [[ਅਕੀਤਾ, ਅਕੀਤਾ|ਅਕੀਤਾ (ਸ਼ਹਿਰ)]]
| Region = [[Tōhoku region|Tōhoku]]
| Island = [[ਹੋਂਸ਼ੂ]]
| TotalArea = 11,612.22
| AreaRank = 6th
| PCWater = 0.7
| PopDate = 2015-05-01<ref name="Census2015">[http://www.stat.go.jp/data/kokusei/2015/jinsoku/zuhyou/jinsoku.xls National Census 2015 Preliminary Results]</ref>
| Population = 1,026,983
| PopRank = 37th
| Density = 88
| Districts = 6
| Municipalities = 25
| ISOCode = JP-05
| Flower = [[Fuki]] (a kind of [[butterbur]], ''Petasites japonicus'')
| Tree = Akita-sugi (''Cryptomeria japonica'')
| Bird = [[Copper pheasant]] (''Phasianus soemmerringii'')
| Fish =
| Map = Map of Japan with highlight on 05 Akita prefecture.svg
| Website = {{URL|www.pref.akita.jp/koho/foreign/en/index.html}}
| Governor = [[Norihisa Satake]]
}}
'''ਅਕਿਤਾ ਪ੍ਰੀਫੇਕਚਰ''' ਜਾਪਾਨ ਦੇ ਹੋਂਸ਼ੂ ਟਾਪੂ ਦੇ ਉੱਤਰ ਵਿੱਚ ਸਥਿੱਤਸਥਿਤ ਤੋਹੋਕੂ ਖੇਤਰ ਦਾ ਇੱਕ ਪ੍ਰੀਫੇਕਚਰ ਹੈ। ਇਸਦੀ ਰਾਜਧਾਨੀ ਅਕਿਤਾ ਹੈ।
 
== ਇਤਿਹਾਸ ==
ਅਕਿਤਾ, ਜਾਪਾਨ ਦੇ ਵਪਾਰ, ਰਾਜਨੀਤੀ ਅਤੇ ਸ਼ਾਸਿਤ ਕੇਂਦਰਾਂ ਤੋਂ ਪੂਰਬ ਵੱਲ ਸਥਿੱਤਸਥਿਤ ਓਉ ਅਤੇ ਦੇਵਾ ਪਰਬਤਾਂ ਦੀਆਂ ਲੜੀਆਂ ਵੱਲ ਕਈ ਸੌ ਕਿਲੋਮੀਟਰ ਦੂਰ ਸੀ। ਅਕਿਤਾ ਜਾਪਾਨੀ ਸਮਾਜ ਲਈ ਸੰਨ 600 ਈਸਵੀ ਤੱਕ ਨਿਵੇਕਲਾ ਰਿਹਾ ਸੀ। ਅਕਿਤਾ ਸ਼ਿਕਾਰ ਕਰਨ ਵਾਲੇ ਘੁਮੰਤੂ ਜਨਜਾਤੀਆਂ ਦਾ ਖੇਤਰ ਸੀ।
 
== ਭੂਗੋਲ ==
ਅਕਿਤਾ, ਜਾਪਾਨ ਦੇ ਹੋਂਸ਼ੂ ਦੀਪ ਦੇ ਉੱਤਰੀ ਭਾਗ ਵਿੱਚ ਸਥਿੱਤਸਥਿਤ ਹੈ। ਇਸ ਪ੍ਰੀਫੇਕਚਰ ਦੇ ਪੱਛਮ ਵਿੱਚ ਜਾਪਾਨ ਸਾਗਰ ਹੈ ਅਤੇ ਇਹ ਦੇਸ਼ ਦੇ ਹੋਰ ਚਾਰ ਪ੍ਰੀਫੇਕਚਰ ਇਸਦੇ ਗੁਆਂਢੀ ਹਨ: [[ਓਮੋਰੀ]] ਉੱਤਰ ਵਿੱਚ, [[ਇਵਾਤੇ]] ਪੂਰਬ ਵਿੱਚ, [[ਮਿਆਗੀ]] ਦੱਖਣ-ਪੂਰਬ ਵਿੱਚ ਅਤੇ [[ਯਾਮਾਗਾਤਾ]] ਦੱਖਣ ਵਿੱਚ।
 
ਅਕਿਤਾ ਪ੍ਰੀਫੇਕਚਰ ਸਰੂਪ ਵਿੱਚ ਆਇਤਾਕਾਰ ਹੈ, ਜੋ ਉੱਤਰ ਤੋਂ ਦੱਖਣ ਤੱਕ 181 ਕਿਮੀ ਅਤੇ ਪੂਰਬ ਤੋਂ ਪੱਛਮ ਤੱਕ 111 ਕਿਮੀ ਫੈਲਿਆ ਹੋਇਆ ਹੈ। ਓਉ ਪਹਾੜ ਇਸ ਪ੍ਰੀਫੇਕਚਰ ਦੀ ਪੂਰਬੀ ਹੱਦ ਬਣਾਉਂਦੇ ਹਨ ਅਤੇ ਦੇਵਾ ਪਹਾੜ ਪ੍ਰੀਫੇਕਚਰ ਦੇ ਵਿਚਕਾਰਲੇ ਭਾਗ ਦੇ ਸਮਾਨਾਂਤਰ ਸਥਿੱਤਸਥਿਤ ਹਨ। ਬਾਕੀ ਉੱਤਰੀ ਜਾਪਾਨ ਦੇ ਵਾਂਙ ਹੀ ਇੱਥੇ ਵੀ ਸਰਦੀਆਂ ਬਹੁਤ ਠੰਡੀ ਹੁੰਦੀਆਂ ਹਨ, ਖਾਸ ਤੌਰ 'ਤੇ ਅੰਦਰਲਾ ਹਿੱਸਿਆਂ ਵਿੱਚ।
 
=== ਸ਼ਹਿਰ ===