ਅਤਾਨੁ ਦਾਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 10:
{{MedalBronze| [[2014 Archery World Cup|2014 Medellin]] |Mixed Team}}
{{MedalBronze| [[2013 Archery World Cup|2013 Medellin]] |Mixed Team}}}}
'''ਅਤਾਨੁ ਦਾਸ''' (ਜਨਮ 5 ਅਪ੍ਰੈਲ 1992) ਇੱਕ ਭਾਰਤੀ ਤੀਰਅੰਦਾਜ਼ ਹੈ।<ref name="World Archery Federation - World Archery - Atanu Das"><cite class="citation web">[http://worldarchery.org/athlete/7295/atanu-das "World Archery - Atanu Das"]. </cite></ref> ਇਸ ਵੇਲੇ ਉਸਨੂੰ ਓਲੰਪਿਕ ਗੋਲਡ ਕੁਐਸਟ ਦਾ ਸਹਿਯੋਗ ਪ੍ਰਾਪਤ ਹੈ, ਜੋ ਕੇ ਇੱਕ ਗੈਰ-ਮੁਨਾਫੇ ਵਾਲੀ ਸੰਸਥਾ ਹੈ। ਜਿਸਦਾ ਕੰਮ ਚੰਗੇ ਖਿਡਾਰੀਆਂ ਦੀ ਪਛਾਣ ਕਰਨਾ ਅਤੇ ਭਾਰਤੀ ਖਿਡਾਰੀ ਨੂੰ ਆਪਣਾ ਸਹਿਯੋਗ ਦੇਣਾ ਹੈ।<ref><cite class="citation web">[http://www.olympicgoldquest.in/atanu-das/ "Atanu Das"]. </cite></ref> ਉਸ ਨੇ ਰਿਕਰਵ ਪੁਰਸ਼ ਦੇ ਵਿਅਕਤੀਗਤ ਅਤੇ ਟੀਮ ਖੇਡ ਵਿੱਚ ਭਾਰਤ ਦੀ ਨੁਮਾਇੰਦਗੀ ਕਰਦਾ ਹੈ। ਉਸ ਨੇ ਆਪਣੇ ਅੰਤਰ-ਰਾਸ਼ਟਰੀ ਖੇਡ ਜੀਵਨ ਦੀ ਸੁਰੂਆਤ 2008 ਵਿਚਵਿੱਚ ਕੀਤੀ<ref><cite class="citation web">[http://worldarchery.org/athlete/7295/atanu-das "Atanu Das"]. </cite></ref> ਉਸ ਸੰਸਾਰ ਵਿੱਚ ਮੌਜੂਦਾ ਦਰਜਾ 67 ਹੈ।<ref><cite class="citation web">[http://worldarchery.org/world-ranking "World Ranking | World Archery"]. </cite></ref>
 
ਅਤਾਨੁ ਨੇ ਦੀਪਿਕਾ ਕੁਮਾਰੀ ਦੇ ਨਾਲ ਦੇ ਨਾਲ 2013 ਵਿਸ਼ਵ ਕੱਪ ਮਿਸ਼ਰਿਤ (ਮਿਕਸਡ) ਟੀਮ ਕੰਬੋਡੀਆ ਵਿੱਚ ਆਯੋਜਿਤ ਮੁਕਾਬਲੇ ਵਿਚਵਿੱਚ ਖੇਡਦਿਆਂ ਕਾਂਸੇ ਦਾ ਤਗਮਾ ਜਿੱਤਿਆ। ਅਤਾਨੁ ਇਸ ਵੇਲੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ, ਕੋਲਕਾਤਾ ਵਿਚਵਿੱਚ ਨੌਕਰੀ ਕਰ ਰਿਹਾ ਹੈ।<ref><cite class="citation web">[http://economictimes.indiatimes.com/bharat-petroleum-corporation-ltd/directorsreport/companyid-11941.cms "Bharat Petroleum Corporation Directors Report | Bharat Petroleum Corporation Ltd Directors Report"]. ''economictimes.indiatimes.com''<span class="reference-accessdate">. </span></cite></ref>
 
ਅਤਾਨੁ ਇੱਕ ਹੋਨਹਾਰ ਭਾਰਤੀ ਪ੍ਰਤਿਭਾਸ਼ਾਲੀ ਖਿਡਾਰੀ ਹੈ। ਜਿਸਨੇ ਮਿਠਤੁ ਦੀ ਕੋਚਿੰਗ ਹੇਠ 14 ਸਾਲ ਦੀ ਉਮਰ 'ਤੇ ਤੀਰਅੰਦਾਜ਼ੀ ਸ਼ੁਰੂ ਕੀਤੀ। 2008 ਵਿੱਚ ਅਤਾਨੁ [[ਟਾਟਾ ਤੀਰਅੰਦਾਜ਼ੀ ਅਕੈਡਮੀ]] ਵਿੱਚ ਕੋਰੀਆਈ ਕੋਚ ਲਿਮ ਚਾਏ ਵੰਗ ਕੋਲੋਂ ਸਿਖਲਾਈ ਪ੍ਰਾਪਤ ਕਰਨ ਲਈ ਚਲੇ ਗਿਆ।