ਅਦਵੈਤਵਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 1:
{{ਅਧਾਰ}}
[[File:Monad.svg|thumb|right| ਪਹਿਲੀ ਪਰਾਭੌਤਿਕ ਜੀਵ ਮੋਨਾਡ ਵਿੱਚ ਅਸਲੀ ਨੁਮਾਇੰਦਗੀ ਕਰਨ ਲਈ ਚੱਕਰ ਡਾਟ ਸ਼ਾਗਿਰਦ ਅਤੇ ਬਾਅਦ ਵਿਚਵਿੱਚ ਯੂਨਾਨੀ ਦੁਆਰਾ ਵਰਤਿਆ ਗਿਆ ਸੀ]]
'''ਅਦਵੈਤਵਾਦ''' (ਅੰਗਰੇਜ਼ੀ: Monism) ਇੱਕ ਦਾਰਸ਼ਨਿਕ ਨਜ਼ਰੀਆ ਹੈ, ਜਿਸ ਅਨੁਸਾਰ ਮੌਜੂਦ ਨਜ਼ਰ ਪੈਂਦੇ ਸਭ ਕੁਝ ਦੀ ਇੱਕ ਕਿਸਮ ਦੀ ਇੱਕੋ ਇੱਕ ਹਕੀਕਤ ਦੇ ਰੂਪ ਵਿੱਚ ਹੀ ਵਿਆਖਿਆ ਕੀਤੀ ਜਾ ਸਕਦੀ ਹੈ। ਅਦਵੈਤਵਾਦ ਦਰਸ਼ਨ ਦਾ ਉਹ ਸਿਧਾਂਤ ਹੈ। ਇਸਦੇ ਮੂਲ ਤੱਤ ਅਗਮ, ਅਗੋਚਰ, ਅਨੰਤ, ਅਲਖ, ਅਨਾਦਿ ਹਨ। ਅਦਵੈਤਵਾਦ ਅਨੁਸਾਰ ਉਹ ਨਾ '''ਇਹ''' ਹੈ ਨਾ '''ਉਹ''' ਹੈ ਪਰ '''ਇਹ''', '''ਉਹ''' ਹੁੰਦਾ ਹੋਇਆ ਵੀ ਅਨੰਤ ਤੇ ਅਲੱਖ ਹੈ। ਅਦਵੈਤਵਾਦ ਇੱਕ ਵਿਚਾਰਧਾਰਾ ਜਿਸ ਅਨੁਸਾਰ ਬ੍ਰਹਮ ਨੂੰ ਵਿਸ਼ਵ ਅਤੇ ਆਤਮਾ ਨਾਲ਼ ਇਕਸਰੂਪ ਮੰਨਿਆ ਜਾਂਦਾ ਹੈ।