ਅਫ਼ਗ਼ਾਨਿਸਤਾਨ ਰਾਸ਼ਟਰੀ ਕ੍ਰਿਕਟ ਟੀਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 5:
| caption =
| test_status_year = 2017
| test_rank = –
| odi_rank = 10
| t20i_rank = 9
| icc_member_year = 2017
| icc_status = ਪੂਰਨ ਮੈਂਬਰ
| icc_region = ਏਸ਼ੀਆ
| captain = [[ਅਸਗ਼ਰ ਸਟਾਨਿਕਜ਼ਈ]] ([[ਇੱਕ ਦਿਨਾ ਅੰਤਰਰਾਸ਼ਟਰੀ]] ਅਤੇ [[ਟਵੰਟੀ-20 ਅੰਤਰਰਾਸ਼ਟਰੀ]])
| coach = [[ਡੀਨ ਜੋਨਸ (ਕ੍ਰਿਕੇਟਰ)|ਡੀਨ ਜੋਨਸ]]
| first_test = –
| num_tests = 0
| num_tests_this_year = 0
| test_record = 0/0 (0 ਡਰਾਅ)
| test_record_this_year = 0/0 (0 ਡਰਾਅ)
| most_recent_test = –
 
| first_odi = ਬਨਾਮ {{cr|SCO}} ਵਿਲੋਮੂਰ ਪਾਰਕ, [[ਬੇਨੋਨੀ]] ਵਿੱਚ; 19 ਅਪਰੈਲ 2009
| num_odis = 83
| num_odis_this_year = 13
| odi_record = 42/39 <br>(0 ਟਾਈ/2 ਕੋਈ ਨਤੀਜਾ ਨਹੀਂ)
| odi_record_this_year = 7/5 (1 ਕੋਈ ਨਤੀਜਾ ਨਹੀਂ)
| most_recent_odi = ਬਨਾਮ {{cr|WIN}} at [[ਡੈਰੇਨ ਸੈਮੀ ਰਾਸ਼ਟਰੀ ਕ੍ਰਿਕਟ ਸਟੇਡੀਅਮ|ਡੈਰੇਨ ਸੈਮੀ ਸਟੇਡੀਅਮ]], [[ਗਰੋਸ ਇਸਲੇਟ]] ਵਿੱਚ ; 14 ਜੂਨ 2017
 
| wc_apps = 1
| wc_first = [[2015 ਕ੍ਰਿਕਟ ਵਿਸ਼ਵ ਕੱਪ|2015]]
| wc_best = 12ਵਾਂ (2015)
 
| first_t20i = ਬਨਾਮ {{cr|IRE}} [[ਪੀ. ਸਾਰਾ ਓਵਲ]], [[ਕੋਲੰਬੋ]] ਵਿੱਚ; 1 ਫ਼ਰਵਰੀ 2010
| num_t20is = 61
| num_t20is_this_year = 10
| t20i_record = 39/22 (0 ਕੋਈ ਨਤੀਜਾ ਨਹੀਂ)
| t20i_record_this_year = 7/3
| most_recent_t20i = ਬਨਾਮ {{cr|WIN}} [[ਵਾਰਨਰ ਪਾਰਕ ਸਪੋਰਟਿੰਗ ਕੰਪਲੈਕਸ|ਵਾਰਨਰ ਪਾਰਕ]], [[ਬਾਸੇਟੇਰੇ]] ਵਿੱਚ; 5 ਜੂਨ 2017
 
| wt20_apps = 1
ਲਾਈਨ 42:
| wt20_best = ਸੂਪਰ 10 (2016)
 
| h_pattern_la =
| h_pattern_b = _collar
| h_pattern_ra =
| h_pattern_pants =
| h_leftarm = FFFFF6
| h_body = FFFFF6
| h_rightarm = FFFFF6
| h_pants = FFFFF6
| a_pattern_la = _redborder
| a_pattern_b = _blackshoulders
| a_pattern_ra = _redborder
| a_pattern_pants =
| a_leftarm = 0033EE
| a_body = 0033EE
| a_rightarm = 0033EE
| a_pants = 0033EE
| t_pattern_la = _redborder
| t_pattern_b = _collar
| t_pattern_ra = _redborder
| t_pattern_pants =
| t_leftarm = 0058FF
| t_body = 0058FF
| t_rightarm = 0058FF
| t_pants = 0058FF
 
| asofdate = 22 ਜੂਨ 2017
}}
 
ਲਾਈਨ 76:
ਰਾਸ਼ਟਰੀ ਟੀਮ ਦੀ ਸਥਾਪਨਾ 2001 ਵਿੱਚ ਹੋਈ ਸੀ ਅਤੇ ਫਿਰ ਮਈ 2008 ਵਿੱਚ ਹੋਈ ਵਿਸ਼ਵ ਕ੍ਰਿਕਟ ਲੀਗ ਵਿੱਚੋਂ ਉਭਰ ਕੇ ਇਸ ਟੀਮ ਨੇ 2009 ਆਈਸੀਸੀ ਕ੍ਰਿਕਟ ਵਿਸ਼ਵ ਕੱਪ ਦੇ ਕੁਈਲੀਫ਼ਾਈ ਮੁਕਾਬਲੇ ਵਿੱਚ ਇਸ ਟੀਮ ਨੇ ਹਿੱਸਾ ਲਿਆ ਸੀ।<ref name="WCL309">[http://www.cricketeurope4.net/DATABASE/ARTICLES2/articles/000050/005070.shtml Afghanistan and Uganda seal place in ICC Cricket World Cup Qualifier], ICC Media Release, 31 January 2009</ref><ref name="WCL508">[http://www.cricketeurope4.net/CRICKETEUROPE/DATABASE/2008/TOURNAMENTS/WCL5/index.shtml WCL Division Five Official Site]</ref> ਫਿਰ ਬਾਅਦ ਵਿੱਚ ਇਹ ਟੀਮ [[2011 ਕ੍ਰਿਕਟ ਵਿਸ਼ਵ ਕੱਪ]] ਵਿੱਚ ਕੁਆਲੀਫ਼ਾਈ ਕਰਨ ਤੋਂ ਅਸਫ਼ਲ ਰਹੀ ਸੀ ਪਰ 2013 ਤੱਕ ਇਹ ਟੀਮ ਫਿਰ ਉਭਰਣੀ ਸ਼ੁਰੂ ਹੋਈ।<ref name="ACCP" /> ਫਿਰ ਫਰਵਰੀ 2010 ਵਿੱਚ ਇਹ ਟੀਮ 2010 ਆਈਸੀਸੀ ਵਿਸ਼ਵ ਟਵੰਟੀ20 ਕੱਪ ਵਿੱਚ ਕੁਆਲੀਫ਼ਾਈ ਕਰਨ ਵਿੱਚ ਕਾਮਯਾਬ ਹੋ ਗਈ।<ref name="WT20Q10">[http://www.cricketeurope4.net/CRICKETEUROPE/DATABASE/2010/TOURNAMENTS/T20WCQ/about.shtml 2010 World Twenty20 Qualifier tournament page] {{webarchive |url=https://web.archive.org/web/20110907070052/http://www.cricketeurope4.net/CRICKETEUROPE/DATABASE/2010/TOURNAMENTS/T20WCQ/about.shtml |date=September 7, 2011 }} at CricketEurope</ref> ਫਿਰ ਉਸ ਸਾਲ ਦੌਰਾਨ ਹੀ ਅਫ਼ਗ਼ਾਨਿਸਤਾਨ ਦੀ ਇਸ ਟੀਮ ਨੇ ਸਕਾਟਲੈਂਡ ਦੀ ਕ੍ਰਿਕਟ ਟੀਮ ਨੂੰ ਹਰਾ ਕੇ 'ਸਬਕਾਂਟੀਨੈਂਟਲ ਚੈਂਪੀਅਨਸ਼ਿਪ' ਜਿੱਤ ਲਈ।<ref name="ICUP2009-10">[http://www.cricketeurope4.net/CRICKETEUROPE/DATABASE/2009/TOURNAMENTS/INTERCONTINENTAL/about.shtml 2009–10 Intercontinental Cup] {{webarchive |url=https://web.archive.org/web/20130224153614/http://www.cricketeurope4.net/CRICKETEUROPE/DATABASE/2009/TOURNAMENTS/INTERCONTINENTAL/about.shtml |date=February 24, 2013 }} at CricketEurope</ref> ਅਫ਼ਗ਼ਾਨਿਸਤਾਨ ਦੀ ਇਸ ਟੀਮ ਨੇ ਏਸ਼ੀਆ ਬਨਾਮ ਕੈਰੀਬੀਆਈ ਟਵੰਟੀ20 ਚੈਂਪੀਅਨਸ਼ਿਪ ਵੀ ਜਿੱਤੀ ਅਤੇ ਬੰਗਲਾਦੇਸ਼ ਅਤੇ ਬਾਰਬਾਡੋਸ ਦੀ ਟੀਮ ਨੂੰ ਹਰਾਇਆ।<ref>http://tolonews.com/en/sports/7511-afghanistan-takes-asia-vs-caribbean-t20-championship{{dead link|date=October 2016 |bot=InternetArchiveBot |fix-attempted=yes }}</ref>
 
ਅਫ਼ਗ਼ਾਨਿਸਤਾਨ ਨੇ ਸ੍ਰੀ ਲੰਕਾ ਵਿੱਚ ਹੋਏ 2012 ਆਈਸੀਸੀ ਵਿਸ਼ਵ ਟਵੰਟੀ20 ਕੱਪ ਲਈ ਵੀ ਕੁਆਲੀਫ਼ਾਈ ਕੀਤਾ ਅਤੇ ਕੁਆਲੀਫ਼ਾਈ ਮੁਕਾਬਲਿਆਂ ਵਿੱਚ ਇਹ ਟੀਮ ਪਹਿਲੇ ਸਥਾਨ 'ਤੇ ਰਹੀ ਸੀ। ਫਿਰ ਇਸ ਟੀਮ ਨੂੰ [[ਭਾਰਤੀ ਕ੍ਰਿਕਟ ਟੀਮ|ਭਾਰਤ]] ਅਤੇ ਇੰਗਲੈਂਡ ਨਾਲ ਗਰੁੱਪ ਵਿੱਚ ਜਗ੍ਹਾ ਮਿਲੀ। ਫਿਰ ਭਾਰਤ ਖਿਲਾਫ਼ ਆਪਣੇ ਪਹਿਲੇ ਮੈਚ ਵਿੱਚ ਅਫ਼ਗ਼ਾਨਿਸਤਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫ਼ੈਸਲਾ ਲਿਆ। ਭਾਰਤ ਨੇ 20 ਓਵਰਾਂ ਵਿੱਚ 159/5 ਦੌਡ਼ਾਂਦੌੜਾਂ ਬਣਾਈਆਂ ਪਰੰਤੂ ਅਫ਼ਗ਼ਾਨਿਸਤਾਨ ਦੀ ਟੀਮ ਬੱਲੇਬਾਜ਼ੀ ਸਮੇਂ 19.3 ਓਵਰਾਂ ਵਿੱਚ 136 ਦੌਡ਼ਾਂਦੌੜਾਂ ਤੇ ਹੀ ਢੇਰ ਹੋ ਗਈ। ਫਿਰ ਇੰਗਲੈਂਡ ਖਿਲਾਫ਼ 21 ਸਤੰਬਰ ਨੂੰ ਟੂਰਨਾਮੈਂਟ ਦੇ ਆਪਣੇ ਦੂਜੇ ਮੁਕਾਬਲੇ ਵਿੱਚ ਵੀ ਇਸ ਟੀਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫ਼ੈਸਲਾ ਲਿਆ। ਇੰਗਲੈਂਡ ਨੇ 20 ਓਵਰਾਂ ਵਿੱਚ 196/5 ਦੌਡ਼ਾਂਦੌੜਾਂ ਬਣਾਈਆਂ ਪਰੰਤੂ ਬਦਲੇ ਵਿੱਚ ਅਫ਼ਗ਼ਾਨਿਸਤਾਨ ਦੀ ਟੀਮ 17.2 ਓਵਰਾਂ ਵਿੱਚ 80 ਦੌਡ਼ਾਂਦੌੜਾਂ ਤੇ ਹੀ ਢੇਰ ਹੋ ਗਈ। ਫਿਰ ਇੰਗਲੈਂਡ ਅਤੇ ਭਾਰਤ ਨੇ ਸੁਪਰ ਅੱਠ ਵਿੱਚ ਜਗ੍ਹਾ ਬਣਾ ਲਈ ਅਤੇ ਅਫ਼ਗ਼ਾਨਿਸਤਾਨ ਦੀ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਗਈ।
 
ਫਿਰ ਅਕਤੂਬਰ 3, 2013 ਨੂੰ ਅਫ਼ਗ਼ਾਨਿਸਤਾਨ ਨੇ ਕੀਨੀਆ ਦੀ ਕ੍ਰਿਕਟ ਟੀਮ ਨੂੰ ਹਰਾ ਕੇ ਡਬਲਿਊ.ਸੀ.ਐੱਲ. ਚੈਂਪੀਅਨਸ਼ਿਪ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ ਅਤੇ [[2015 ਕ੍ਰਿਕਟ ਵਿਸ਼ਵ ਕੱਪ]] ਲਈ ਕੁਆਲੀਫ਼ਾਈ ਕੀਤਾ। ਵਿਸ਼ਵ ਕੱਪ ਖੇਡਣ ਵਾਲੀ ਇਹ 20ਵੀਂ ਟੀਮ ਬਣੀ। ਵਿਸ਼ਵ ਕੱਪ ਵਿੱਚ ਇਸ ਟੀਮ ਨੂੰ ਪੂਲ ਏ ਵਿੱਚ ਸ਼ਾਮਿਲ ਕੀਤਾ ਗਿਆ, ਜਿਸ ਵਿੱਚ ਹੋਰ ਆਸਟਰੇਲੀਆ, ਬੰਗਲਾਦੇਸ਼, ਇੰਗਲੈਂਡ, ਨਿਊਜ਼ੀਲੈਂਡ, ਸ੍ਰੀ ਲੰਕਾ ਅਤੇ ਇੱਕ ਹੋਰ ਕੁਆਲੀਫ਼ਾਈ ਕਰਨ ਵਾਲੀ ਟੀਮ ਸ਼ਾਮਿਲ ਸੀ।<ref>{{cite web|url=http://www.espncricinfo.com/wcl-championship-2011-13/content/story/676633.html|title=Afghanistan secure World Cup berth|publisher=|accessdate=13 ਜੁਲਾਈ 2016}}</ref> 24 ਨਵੰਬਰ 2013 ਨੂੰ ਅਫ਼ਗ਼ਾਨਿਸਤਾਨ ਨੇ ਕੀਨੀਆ ਨੂੰ ਹਰਾ ਕੇ 2014 ਟਵੰਟੀ20 ਵਿਸ਼ਵ ਕੱਪ ਲਈ ਕੁਆਲੀਫ਼ਾਈ ਕੀਤਾ ਸੀ।