ਅਰਬ ਸਾਗਰ: ਰੀਵਿਜ਼ਨਾਂ ਵਿਚ ਫ਼ਰਕ

ਸਮੁੰਦਰ
ਸਮੱਗਰੀ ਮਿਟਾਈ ਸਮੱਗਰੀ ਜੋੜੀ
'''ਅਰਬ ਸਾਗਰ''' (ਅਰਬੀ:بحر العرب ; ਮੁਹਾਰਨੀ: ਬਹਰਿ ਅਲਅਰਬ) [[ਹਿੰਦ ਮਹਾਂਸਾਗ... ਨਾਲ ਪੇਜ ਬਣਾਇਆ
(ਕੋਈ ਫ਼ਰਕ ਨਹੀਂ)

01:38, 11 ਜੁਲਾਈ 2011 ਦਾ ਦੁਹਰਾਅ

ਅਰਬ ਸਾਗਰ (ਅਰਬੀ:بحر العرب ; ਮੁਹਾਰਨੀ: ਬਹਰਿ ਅਲਅਰਬ) ਹਿੰਦ ਮਹਾਂਸਾਗਰ ਦਾ ਹਿੱਸਾ ਹੈ। ਜਿਸਦੀਆਂ ਹੱਦਾਂ ਪੁਰਬ ਚ ਭਾਰਤ; ਉੱਤਰ ਚ ਪਾਕਿਸਤਾਨ ਅਤੇ ਇਰਾਨ; ਪਛਮ ਚ ਅਰਬੀ ਪਠਾਰ; ਦਖਣ ਚ ਭਾਰਤ ਦੇ ਕਾਨਿਆਕੁਮਾਰੀ ਅਤੇ ਉੱਤਰੀ ਸੋਮਾਲਿਆ ਦੇ ਕੇਪ ਗਾਰਡਫੁਈ ਨਾਲ ਲਗਦੀਆਂ ਹਨ। ਇਸ ਦਾ ਪੁਰਾਣਾ ਨਾਂ "ਸਿੰਧੁ ਸਾਗਰ" ਸੀ।