ਅਰੂਬਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 52:
}}
 
'''ਅਰੂਬਾ''' ਦੱਖਣੀ ਕੈਰੀਬਿਆਈ ਸਾਗਰ ਵਿੱਚ ਲੈੱਸਰ ਐਂਟੀਲਜ਼ ਦਾ ਇੱਕ 33-ਕਿਲੋਮੀਟਰ ਲੰਮਾ ਟਾਪੂ ਹੈ ਜੋ ਕਿ [[ਵੈਨੇਜ਼ੁਏਲਾ]] ਦੇ ਤਟ ਤੋਂ 27 ਕਿ.ਮੀ. ਉੱਤਰ ਵੱਲ ਅਤੇ ਗੁਆਹੀਰਾ ਪਰਾਇਦੀਪ, [[ਕੋਲੰਬੀਆ]] ਤੋਂ ਲਗਭਗ 130 ਕਿ.ਮੀ. ਪੂਰਬ ਵੱਲ ਸਥਿੱਤਸਥਿਤ ਹੈ। ਬੋਨੇਅਰ ਅਤੇ ਕੁਰਾਸਾਓ ਸਮੇਤ ਇਸ ਟਾਪੂ-ਸਮੂਹ ਨੂੰ ਲੀਵਾਰਡ ਐਂਟੀਲਜ਼, ਜੋ ਕਿ ਲੈੱਸਰ ਐਂਟੀਲਜ਼ ਦੀ ਦੱਖਣੀ ਟਾਪੂ-ਲੜੀ ਹੈ, ਦੇ ਏ.ਬੀ.ਸੀ। ਟਾਪੂ ਕਿਹਾ ਜਾਂਦਾ ਹੈ। ਸਮੂਹਕ ਤੌਰ ਉੱਤੇ ਅਰੂਬਾ ਅਤੇ ਐਂਟੀਲਜ਼ ਦੇ ਹੋਰ ਨੀਦਰਲੈਂਡੀ ਟਾਪੂਆਂ ਨੂੰ ਨੀਦਰਲੈਂਡੀ ਜਾਂ ਡੱਚ ਐਂਟੀਲਜ਼ ਕਿਹਾ ਜਾਂਦਾ ਹੈ।
 
==ਹਵਾਲੇ==