ਅਲਫਾ ਕਣ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 39:
| num_spin_states =
}}
'''ਅਲਫਾ ਕਣ''', ਉਹ ਕਣ ਹੁੰਦੇ ਹਨ ਜਿਸਦੇ ਵਿੱਚ ਦੋ ਪ੍ਰੋਟਾਨ ਹੁੰਦੇ ਹਨ ਅਤੇ ਦੋ ਨਿਊਟਰੋਨ ਹੁੰਦੇ ਹਨ ਜਿਹਨਾਂ ਨੂੰ ਬੰਨ੍ਹ ਕੇ ਇੱਕ ਕਣ ਬਣਦਾ ਹੈ ਜੋ ਕਿ ਹਿਲੀਅਮ ਨਿਊਕਲੀਅਸ ਦੇ ਸਮਾਨ ਹੁੰਦਾ ਹੈ। ਇਹਨਾਂ ਨੂੰ ਆਮ ਤੌਰ ਉੱਤੇ ਅਲਫਾ ਡਿਕੇ ਵਿੱਚ ਪੈਦਾ ਕੀਤਾ ਜਾਂਦਾ ਹੈ, ਪਰ ਕਈ ਵਾਰ ਹੋਰ ਢੰਗਾਂ ਨਾਲ ਵੀ ਬਣਾਇਆ ਜਾ ਸਕਦ ਹੈ। ਅਲਫਾ ਕਣ ਦੀ ਪਹਿਚਾਣ ਗਰੀਕ ਭਾਸ਼ਾ ਦੇ ਪਹਿਲੇ ਅੱਖਰ [[ਅਲਫ਼ਾ|α]] ਨਾਲ ਕੀਤੀ ਜਾਂਦੀ ਹੈ। ਅਲਫਾ ਕਣ ਦਾ ਚਿੰਨਚਿੰਨ੍ਹ ਕੁੱਝ ਇਸ ਤਰਾਂ ਹੁੰਦਾ ਹੈ- α ਜਾ ਫਿਰ α<sup>2+ </sup>ਕਿਓਂਕਿ ਉਹ ਹਿਲੀਅਮ ਨਿਊਕਲਸ ਦੇ ਸਮਾਨ ਹੁੰਦੇ ਹਨ, ਇਸ ਕਰਦੇ ਕਦੇ ਉਹਨਾਂ ਨੂੰ ਇਸ ਤਰਾਂ ਵੀ ਲਿਖਿਆ ਜਾਂਦਾ ਹੈ- {{Chem|He|2+}} ਜਾ ਫਿਰ {{Chem|4|2|He|2+}} ਜੋ ਕਿ ਦਸਦਾ ਹੈ ਕਿ ਹਿਲੀਅਮ ਉੱਤੇ +2 ਚਾਰਜ ਹੈ (ਇਸਦੇ ਦੋ ਅਲੈਕਟਰਾਨਾਂ ਨੂੰ ਛੱਡ)। ਜੇ ਇਹ ਆਇਨ ਕੋਈ ਅਲੈਕਟਰਾਨਾਂ ਵਾਤਾਵਰਨ ਵਿਚੋਂ ਲੈਂਦਾ ਹੈ, ਤਾਂ ਫਿਰ ਅਲਫਾ ਕਣ ਨੂੰ {{Chem|4|2|He}}ਲਿਖਿਆ ਜਾ ਸਕਦਾ ਹੈ।
 
== ਹਵਾਲੇ ==